ਯੁ.ਕੇ.

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਆਦਮੀ ਉਮਰ 18+ ਮੁਕਾਬਲਾ ਬਾਬਾ ਫਤਿਹ ਸਿੰਘ ਅਖਾੜਾ ਵੂਲਚ ਨੇ ਜਿੱਤਿਆ  

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਆਦਮੀ ਉਮਰ 18+ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਬਾਬਾ ਫ਼ਤਿਹ ਸਿੰਘ ਅਖਾੜਾ ਵੂਲਚ ਨੇ ਦਮਦਮੀ ਟਕਸਾਲ ਗੱਤਕਾ ਅਖਾੜਾ ਡਾਰਬੀ ਨੂੰ ਹਰਾ ਕੇ ਜਿੱਤਿਆ । 

ਫੋਟੋ : ਬਾਬਾ ਫਤਿਹ ਸਿੰਘ ਅਖਾੜਾ ਵੂਲਚ ਦੇ ਨੌਜਵਾਨ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਜੇਤੂ ਕੱਪ ਪ੍ਰਾਪਤ ਕਰਦੇ ਹੋਏ। 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਆਦਮੀ ਉਮਰ 18+ਦੇ ਮੁਕਾਬਲਾ ਚ ਗੱਤਕਾ ਅਖਾੜਾ ਦਮਦਮੀ ਟਕਸਾਲ ਡਰਬੀ ਦੀ ਟੀਮ ਦੂਜੇ ਨੰਬਰ ਤੇ ਰਹੀ   

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਆਦਮੀ ਉਮਰ 18+ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਬਾਬਾ ਫ਼ਤਿਹ ਸਿੰਘ ਅਖਾੜਾ ਵੂਲਚ ਨੇ ਦਮਦਮੀ ਟਕਸਾਲ ਗੱਤਕਾ ਅਖਾੜਾ ਡਾਰਬੀ ਨੂੰ ਹਰਾ ਕੇ ਜਿੱਤਿਆ । 

ਫੋਟੋ : ਗੱਤਕਾ ਅਖਾੜਾ ਦਮਦਮੀ ਟਕਸਾਲ ਡਰਬੀ ਦੇ   ਨੌਜਵਾਨ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਦੂਜੇ ਨੰਬਰ ਦਾ ਜੇਤੂ ਕੱਪ ਪ੍ਰਾਪਤ ਕਰਦੇ ਹੋਏ। 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਔਰਤਾਂ ਉਮਰ 18+ ਦਾ ਮੁਕਾਬਲਾ ਅਖਾੜਾ ਦਮਦਮੀ ਟਕਸਾਲ ਡਰਬੀ ਦੀ ਰਸ਼ਮੀ ਕੌਰ ਨੇ ਜਿੱਤਿਆ  

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਔਰਤਾਂ   ਉਮਰ 18+ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਗੱਤਕਾ ਅਖਾੜਾ ਦਮਦਮੀ ਟਕਸਾਲ ਡਰਬੀ ਦੀ ਰਸਮੀ ਕੌਰ ਨੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕੋਵੈਂਟਰੀ ਦੀ ਕੀਰਤਨ ਕੌਰ ਨੂੰ ਹਰਾ ਕੇ ਜਿੱਤਿਆ । 

ਫੋਟੋ : ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਜੇਤੂ ਰਸਮੀ ਕੌਰ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਜੇਤੂ ਕੱਪ ਪ੍ਰਾਪਤ ਕਰਦੀ ਹੋਈ। 

 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਔਰਤਾਂ ਉਮਰ 18+ਦੇ ਮੁਕਾਬਲਾ ਚ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕੁਵੈਂਟਰੀ ਦੀ ਕੀਰਤਨ ਕੌਰ ਦੂਜੇ ਨੰਬਰ ਤੇ ਰਹੀ   

 

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਔਰਤਾਂ  ਉਮਰ 18+ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਰਸਮੀ ਕੌਰ ਨੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕਵੈਂਟਰੀ ਦੀ ਕੀਰਤਨ ਕੌਰ ਨੂੰ ਹਰਾ ਕੇ ਜਿੱਤਿਆ । 

ਫੋਟੋ : ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕਵੈਂਟਰੀ ਦੀ ਕੀਰਤਨ ਕੌਰ , ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਦੂਜੇ ਨੰਬਰ ਦਾ ਜੇਤੂ ਕੱਪ ਪ੍ਰਾਪਤ ਕਰਦੀ ਹੋਈ। 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 15 -17 ਸਾਲ ਮੁਕਾਬਲਾ ਹਰੀ ਸਿੰਘ ਨਲਵਾ ਗੱਤਕਾ ਅਖਾੜਾ ਨੇ ਜਿੱਤਿਆ  

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 15-17 ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਹਰੀ ਸਿੰਘ ਨਲਵਾ ਅਖਾੜਾ ਨੇ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਨੂੰ ਹਰਾ ਕੇ ਜਿੱਤਿਆ । 

ਫੋਟੋ : ਹਰੀ ਸਿੰਘ ਨਲਵਾ ਗੱਤਕਾ ਅਖਾੜਾ ਦੇ ਨੌਜਵਾਨ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਜੇਤੂ ਕੱਪ ਪ੍ਰਾਪਤ ਕਰਦੇ ਹੋਏ। 

 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 15 -17 ਸਾਲ ਮੁਕਾਬਲਾ ਚ ਅਕਾਲੀ ਬਾਬਾ ਅਜੀਤ ਸਿੰਘ ਅਖਾੜਾ ਦੇ ਨੌਜਵਾਨਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ 

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 15-17 ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਹਰੀ ਸਿੰਘ ਨਲਵਾ ਅਖਾੜਾ ਨੇ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਨੂੰ ਹਰਾ ਕੇ ਜਿੱਤਿਆ । 

ਫੋਟੋ : ਅਕਾਲੀ ਬਾਬਾ ਅਜੀਤ ਸਿੰਘ  ਗੱਤਕਾ ਅਖਾੜਾ ਦੇ ਨੌਜਵਾਨ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਦੂਜੇ  ਨੰਬਰ ਦੇ ਜੇਤੂ ਦਾ ਕੱਪ ਪ੍ਰਾਪਤ ਕਰਦੇ ਹੋਏ। 

 ਜਨ ਸ਼ਕਤੀ

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੀਆਂ  ਉਮਰ 15 -17 ਸਾਲ ਮੁਕਾਬਲਾ ਚ ਅਕਾਲੀ ਫੂਲਾ ਸਿੰਘ ਜੀ ਗੱਤਕਾ ਅਖਾੜਾ ਦੀ ਦਿਆ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ 

 

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੀਆਂ  ਉਮਰ 15-17 ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਦਮਦਮੀ ਟਕਸਾਲ ਗੱਤਕਾ ਅਖਾੜਾ ਦੀ ਅਮਨਪ੍ਰੀਤ ਕੌਰ ਨੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਦੀ ਦਿਆ ਕੌਰ  ਨੂੰ ਹਰਾ ਕੇ ਜਿੱਤਿਆ । 

ਫੋਟੋ : ਅਕਾਲੀ ਫੂਲਾ ਸਿੰਘ ਜੀ ਗੱਤਕਾ ਅਖਾੜਾ ਦੀ ਦਿਆ ਕੌਰ ,ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਦੂਜੇ  ਨੰਬਰ ਦੇ ਜੇਤੂ ਦਾ ਕੱਪ ਪ੍ਰਾਪਤ ਕਰਦੀ ਹੋਈ । 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੀਆਂ  ਉਮਰ 15 -17 ਸਾਲ ਮੁਕਾਬਲਾ ਦਮਦਮੀ ਟਕਸਾਲ ਗੱਤਕਾ ਅਖਾੜਾ ਦੀ ਅਮਨਪ੍ਰੀਤ ਕੌਰ ਨੇ ਜਿੱਤਿਆ  

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੀਆਂ  ਉਮਰ 15-17 ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਦਮਦਮੀ ਟਕਸਾਲ ਗੱਤਕਾ ਅਖਾੜਾ ਦੀ ਅਮਨਪ੍ਰੀਤ ਕੌਰ ਨੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਦੀ ਦਿਆ ਕੌਰ  ਨੂੰ ਹਰਾ ਕੇ ਜਿੱਤਿਆ । 

ਫੋਟੋ : ਦਮਦਮੀ ਟਕਸਾਲ ਗੱਤਕਾ ਅਖਾੜਾ ਦੀ ਅਮਨਪ੍ਰੀਤ ਕੌਰ  ,ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਜੇਤੂ ਦਾ ਕੱਪ ਪ੍ਰਾਪਤ ਕਰਦੀ ਹੋਈ । 

 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੀਆਂ  ਉਮਰ 12-14 ਸਾਲ ਮੁਕਾਬਲਾ ਦਮਦਮੀ ਟਕਸਾਲ ਗੱਤਕਾ ਅਖਾੜਾ ਨੇ ਜਿੱਤਿਆ  

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੀਆਂ  ਉਮਰ 12 -14 ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਦਮਦਮੀ ਟਕਸਾਲ ਗੱਤਕਾ ਅਖਾੜਾ ਦੇ ਵਿਦਿਆਰਥੀਆਂ ਨੇ ਅਕਾਲੀ ਬਾਬਾ ਅਜੀਤ ਸਿੰਘ  ਗੱਤਕਾ ਅਖਾੜਾ ਦੀ ਬੀ ਟੀਮ ਨੂੰ ਹਰਾ ਕੇ ਜਿੱਤਿਆ । 

ਫੋਟੋ : ਦਮਦਮੀ ਟਕਸਾਲ ਗੱਤਕਾ ਅਖਾੜਾ ਦੇ ਵਿਦਿਆਰਥੀ , ,ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਜੇਤੂ ਦਾ ਕੱਪ ਪ੍ਰਾਪਤ ਕਰਦੇ ਹੋਏ । 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੀਆਂ  ਉਮਰ 12 -14 ਸਾਲ ਮੁਕਾਬਲਾ ਚ  ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਦੀ ਬੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ 

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੀਆਂ  ਉਮਰ 12-14  ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਦਮਦਮੀ ਟਕਸਾਲ ਗੱਤਕਾ ਅਖਾੜਾ ਦੇ ਵਿਦਿਆਰਥੀਆਂ ਨੇ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਦੀ ਬੀ ਟੀਮ ਨੂੰ ਹਰਾ ਕੇ ਜਿੱਤਿਆ । 

ਫੋਟੋ : ਅਕਾਲੀ ਬਾਬਾ ਜੀਤ ਸਿੰਘ ਗੱਤਕਾ ਅਖਾੜਾ ਦੇ ਵਿਦਿਆਰਥੀ ,ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਦੂਜੇ  ਨੰਬਰ ਦੇ ਜੇਤੂ ਦਾ ਕੱਪ ਪ੍ਰਾਪਤ ਕਰਦੇ  ਹੋਏ । 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 12 -14 ਸਾਲ ਮੁਕਾਬਲਾ ਚ ਦਮਦਮੀ ਟਕਸਾਲ  ਗੱਤਕਾ ਅਖਾੜਾ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ 

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੇ  ਉਮਰ 12-14  ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਚ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਦੇ ਵਿਦਿਆਰਥੀਆਂ ਨੇ ਦਮਦਮੀ ਟਕਸਾਲ  ਗੱਤਕਾ ਅਖਾੜਾ ਦੇ ਵਿਦਿਆਰਥੀਆਂ ਨੂੰ ਹਰਾ ਕੇ ਜਿੱਤਿਆ । 

ਫੋਟੋ : ਦਮਦਮੀ ਟਕਸਾਲ ਗੱਤਕਾ ਅਖਾੜਾ  ਦੇ ਵਿਦਿਆਰਥੀ ,ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਦੂਜੇ  ਨੰਬਰ ਦੇ ਜੇਤੂ ਦਾ ਕੱਪ ਪ੍ਰਾਪਤ ਕਰਦੇ  ਹੋਏ । 

 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 12 -14 ਸਾਲ ਮੁਕਾਬਲਾ ਚ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ  

 

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੇ  ਉਮਰ 12-14  ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਚ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਦੇ ਵਿਦਿਆਰਥੀਆਂ ਨੇ ਦਮਦਮੀ ਟਕਸਾਲ  ਗੱਤਕਾ ਅਖਾੜਾ ਦੇ ਵਿਦਿਆਰਥੀਆਂ ਨੂੰ ਹਰਾ ਕੇ ਜਿੱਤਿਆ । 

ਫੋਟੋ : ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਦੇ ਵਿਦਿਆਰਥੀ ,ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ  ਜੇਤੂ ਕੱਪ ਪ੍ਰਾਪਤ ਕਰਦੇ  ਹੋਏ ।

 

ਪੰਜਾਬੀ ਵਰਲਡ ਯੁੂ ਕੇ ਵੱਲੋਂ ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਦੇ ਰੂਬਰੂ ਸਮੇਂ ਦੂਜੀ ਯੂਰਪੀ ਪੰਜਾਬੀ ਕਾਨਫਰੰਸ ਦਾ ਪੋਸਟਰ ਕੀਤਾ ਗਿਆ ਜਾਰੀ

ਬਰਮਿੰਘਮ UK, 21 ਅਗਸਤ - ਬੀਤੇ ਦਿਨ ਬਰਮਿੰਗਮ ਵਿੱਚ ਪੰਜਾਬੀ ਵਰਲਡ ਯੂਕੇ ਵੱਲੋਂ ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਦੇ ਸੁਆਗਤ ਵਿੱਚ ਇੱਕ ਭਰਵਾਂ ਇਕੱਠ ਕੀਤਾ ਗਿਆ। ਜਿਸ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕਰਵਾਈ ਜਾ ਦੂਜੀ ਯੂਰਪੀ ਪੰਜਾਬੀ ਕਾਨਫਰੰਸ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਬਾਰੇ ਜਾਣਕਾਰੀ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਾਂਝੀ ਕੀਤੀ ਅਤੇ ਦੱਸਿਆ ਕਿ ਇਸ ਕਾਨਫਰੰਸ ਦਾ ਮੁੱਖ ਮੰਤਵ ਯੂਰਪ ਦੀ ਧਰਤੀ ਉੱਤੇ ਰਹਿ ਰਹੇ ਪੰਜਾਬੀ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਸਭਿਆਚਾਰ ਨਾਲ ਜੋੜਨਾ ਅਤੇ ਜਾਗਰੂਕ ਕਰਨਾ, ਯੂਰਪ ਵਿੱਚ ਪੰਜਾਬੀ ਸਾਹਿਤ ਨੂੰ ਲੈ ਕੇ ਸੰਭਾਵਨਾਵਾਂ, ਸਮੱਸਿਆਵਾਂ ਅਤੇ ਇਸ ਉੱਪਰ ਕੀਤੇ ਜਾ ਰਹੇ ਕੰਮ ਨੂੰ ਲੈ ਕੇ ਚਰਚਾ ਕਰਨੀ ਆਦਿ ਮੁੱਖ ਵਿਸ਼ੇ ਹਨ। ਇਸਦੇ ਇਲਾਵਾ ਉਹਨਾਂ ਇਹ ਵੀ ਦੱਸਿਆ ਕਿ ਇਸ ਕਾਨਫਰੰਸ ਜ਼ਰੀਏ ਸਮੁੱਚੇ ਯੂਰਪ ਦੇ ਪੰਜਾਬੀ ਭਾਈਚਾਰੇ ਨੂੰ ਇੱਕ ਮੰਚ ਉੱਪਰ ਇਕੱਤਰ ਕੀਤਾ ਜਾਵੇ। ਕਾਨਫਰੰਸ ਵਿੱਚ ਪੰਜਾਬ ਭਵਨ ਕੈਨੇਡਾ ਤੋਂ ਸੁੱਖੀ ਬਾਠ ਵਿਸ਼ੇਸ਼ ਸਹਿਯੋਗੀ ਹੋਣਗੇ ਅਤੇ ਕਾਨਫਰੰਸ ਵਿੱਚ ਵਿਚਾਰੇ ਜਾਣ ਵਾਲੇ ਵਿਸਿ਼ਆਂ ਅਤੇ ਹੋਰ ਸਾਹਿਤਕ ਕਾਰਜਾਂ ਵਿੱਚ ਪਰਵਾਸੀ ਸਾਹਿਤ ਅਧਿਅਨ ਕੇਂਦਰ ਦਾ ਸਹਿਯੋਗ ਹੋਵੇਗਾ। ਚੱਜ ਦਾ ਵਿਚਾਰ ਦੇ ਸੰਚਾਲਕ ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਦਾਇਸ ਮੌਕੇ ਸੰਸਥਾ ਵਲੋਂ ਸਨਮਾਨ ਵੀ ਕੀਤਾ ਗਿਆ ਜਿਨਾ ਨੇ ਸਾਂਝੇ ਤੌਰ ਸਾਹਿਤ ਸੁਰ ਸੰਗਮ ਸਭਾ ਇਟਲੀ ਨੂੰ ਦੂਜੀ ਯੂਰਪੀ ਪੰਜਾਬੀ ਕਾਨਫਰੰਸ ਲਈ ਵਧਾਈ ਪੇਸ਼ ਕੀਤੀ। ਇਸ ਸਮੇਂ ਹਾਜਰ ਹੋਰ ਮਹਿਮਾਨਾਂ ਵਿੱਚ ਵਰਲਡ ਕੈਂਸਰ ਕੇਅਰ ਦੇ ਉੱਘੇ ਸਮਾਜ ਸੇਵੀ ਕੁਲਵੰਤ ਸਿੰਘ ਧਾਲੀਵਾਲ, ਗੀਤਕਾਰ ਚੰਨ ਜੰਡਿਆਲਵੀ, ਆਪਣਾ ਸੰਗੀਤ ਵਾਲੇ ਗਾਇਕ ਕੁਲਵੰਤ ਭੰਵਰਾ, ਲੇਖਕ ਤੇ ਕਵੀ ਨਿਰਮਲ ਕੰਧਾਲਵੀ, ਜਗਰੂਪ ਸਿੰਘ, ਸਰਬਜੀਤ ਸਿੰਘ ਢੱਕ, ਜਗੀਰ ਸਿੰਘ, ਜਸਬੀਰ ਖਾਨ ਚੈੜੀਆਂ, ਸ਼ਾਇਰ ਨਛੱਤਰ ਭੋਗਲ, ਟੀਵੀ ਪੇਸ਼ਕਾਰਾ ਮੋਹਨਜੀਤ ਬਸਰਾ, ਗੀਤਕਾਰ ਹਰਜਿੰਦਰ ਮੱਲ, ਗਾਇਕ ਪੰਮਾ ਲਸਾੜੀਆ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

News ; Amanjit Singh Khaira 00447775486841 or 00919878523331 WhatsApp only 

ਯੂਕੇ ਦੀ ਅੱਠਵੀਂ ਨੈਸ਼ਨਲ ਗੱਤਕਾ ਚੈਪੀਅਨਸ਼ਿਪ ਲਮਿੰਗਟਨ ਸਪਾ ਵਿਖੇ 27 ਅਗਸਤ 2022 ਸ਼ਨਿਚਰਵਾਰ ਸਵੇਰੇ 09 ਵਜੇ ਤੋਂ ਸ਼ਾਮ 06 ਵਜੇ ਤੱਕ ਹੋਵੇਗੀ 

ਲੰਡਨ , 21 ਅਗਸਤ (  ਖਹਿਰਾ  ) ਵਿਸ਼ਵ ਗੱਤਕਾ ਫੈਡਰੇਸ਼ਨ ਨਾਲ ਸਬੰਧਤ ਸੰਸਥਾ ਗਤਕਾ ਫੈਡਰੇਸ਼ਨ ਯੂ ਕੇ ਵੱਲੋਂ ਗੁਰਸੇਵਕ ਟਰੱਸਟ ਚੈਰਿਟੀ ਅਤੇ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਕੁਮੈਂਟਰੀ ਦੇ ਸਹਿਯੋਗ ਨਾਲ  ਅੱਠਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਲਮਿੰਗਟਨ ਸਪਾ ਵਿਖੇ  ਦਾ ਕਿੰਗਜ਼ ਸਕੂਲ ਪਲੇਇੰਗ ਫੀਲਡਜ਼ ਦੀਆਂ ਗਰਾਊਂਡਾਂ ਵਿੱਚ  27 ਅਗਸਤ 2022 ਦਿਨ ਸ਼ਨਿਚਰਵਾਰ ਨੂੰ ਸਵੇਰੇ 09 ਵਜੇ ਤੋਂ ਸ਼ਾਮ ਦੇ 06 ਵਜੇ ਤੱਕ ਕਰਵਾਈ ਜਾ ਰਹੀ ਹੈ  ਇਸ ਵਿਚ ਯੂ ਕੇ ਭਰ ਦੇ ਗੱਤਕਾ ਅਖਾੜਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ ਹੁੰਮ ਹੁਮਾ ਕੇ ਪਹੁੰਚੋ ਅਤੇ ਗੱਤਕੇ ਦੇ ਜੌਹਰ ਦੇਖੋ ਅਤੇ ਗੱਤਕਾ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰੋ  ਇਹ ਇੱਕ ਪਰਿਵਾਰਕ ਸਮਾਗਮ ਹੈ ਆਪ ਆਓ ਤੇ ਹੋਰਨਾਂ ਨੂੰ ਵੀ ਆਉਣ ਲਈ ਪ੍ਰੇਰਿਤ ਕਰੋ । ਚਾਹ ਪਾਣੀ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ । 

ਗੱਤਕਾਬਾਜ਼ਾਂ ਅਤੇ ਅਖਾੜਿਆਂ ਦੀਆਂ ਟੀਮਾਂ ਦੀ ਰਜਿਸਟ੍ਰੇਸ਼ਨ 09 ਵਜੇ ਸ਼ੁਰੂ ਹੋਵੇਗੀ  ਹੋਰ ਜਾਣਕਾਰੀ ਲਈ  07959485169  ਜਾਂ  07956532556 ਜਾਂ www.gatkafederationuk.org ਇਹ ਵੈੱਬਸਾਈਟ ਤੋਂ ਪ੍ਰਾਪਤ ਕਰੋ  । 

ਬ੍ਰਿਟਿਸ਼ ਪਾਰਲੀਮੈਂਟ ਵਿੱਚ ਇੱਕੋ ਇੱਕ ਦਸਤਾਰ ਧਾਰੀ ਮੈਂਬਰ ਪਾਰਲੀਮੈਂਟ  ਸ ਤਨਮਨਜੀਤ ਸਿੰਘ ਢੇਸੀ ਜੋ ਕਿ ਯੂ ਕੇ ਗੱਤਕਾ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਹਨ  ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਦੱਸਿਆ  ਕਿ ਪਿਛਲੇ ਸਾਲਾਂ ਇਸ ਦੌਰਾਨ ਕੋਰੋਨਾ ਮਹਾਂਮਾਰੀ ਕਾਰਨ  ਇਹ  ਚੈਂਪੀਅਨਸ਼ਿਪ ਨਹੀਂ ਹੋ ਸਕੀ ਸੀ  ਪਰ ਇਸ ਸਾਲ ਫਿਰ ਬੜੇ ਧੂਮਧਾਮ ਦੇ ਨਾਲ  ਕਵੈਂਟਰੀ ਅਤੇ ਸਮੁੱਚੇ ਇੰਗਲੈਂਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਧੂਮਧਾਮ ਨਾਲ ਕਰਵਾਈ ਜਾ ਰਹੀ ਹੈ  ਆਓ ਸਾਰੇ ਇਕੱਠੇ ਹੋ ਕੇ ਸਿੱਖੀ ਦੀ ਵਿਰਾਸਤ ਗੱਤਕਾ ਖੇਡ ਨੂੰ  ਬੁਲੰਦੀਆਂ ਉੱਪਰ ਲਿਜਾਣ ਲਈ ਆਪਣਾ ਬਣਦਾ ਸਹਿਯੋਗ ਦੇਈਏ  ।

8th UK National Gatka Championship on Saturday 27 August 2022 from 9 am to 6 pm At the Kingsley School Playing Fields Sandy Lane Blackdown Leamington Spa CV326RG

ਅਮੈਰੀਕਨ ਵਫ਼ਦ ਅਤੇ ਪੀਟਰ ਵਿਰਦੀ ਨੇ ਡਾ ਕੁਲਵੰਤ ਸਿੰਘ ਧਾਲੀਵਾਲ ਨੂੰ ਸਿੱਖ ਹੈਰੀਟੇਜ ਕਿਤਾਬ ਦੇ ਕੇ ਸਨਮਾਨਿਆ  

ਦਿੱਲੀ ,24 ਜੁਲਾਈ  (ਜਨ ਸ਼ਕਤੀ ਨਿਊਜ਼ ਬਿਊਰੋ ) ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਡਾ ਕੁਲਵੰਤ ਸਿੰਘ ਧਾਲੀਵਾਲ ਕੱਲ੍ਹ ਹੀ ਇੰਗਲੈਂਡ ਤੋਂ ਦਿੱਲੀ ਪੁੱਜੇ  ਜਿੱਥੇ ਉਨ੍ਹਾਂ ਦੀ ਮੁਲਾਕਾਤ ਭਾਰਤ ਵਿੱਚ ਦੌਰੇ ਉੱਪਰ ਅਮਰੀਕਨ ਵਫ਼ਦ  ਅਤੇ ਮਸ਼ਹੂਰ ਬਿਜ਼ਨਸਮੈਨ ਪੀਟਰ ਵਿਰਦੀ ਨਾਲ ਹੋਈ । ਜਿੱਥੇ ਡਾ ਕੁਲਵੰਤ ਸਿੰਘ ਧਾਲੀਵਾਲ ਨੂੰ ਸਿੱਖ ਹੈਰੀਟੇਜ ਕਿਤਾਬ ਦੇ ਨਾਲ  ਭਾਰਤ ਅੰਦਰ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ  ਜੋ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ  ਕਰਕੇ ਸਤਿਕਾਰ ਕਰਦਿਆਂ ਸਨਮਾਨ ਕੀਤਾ ਗਿਆ । ਇਸ ਸਮੇਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ  ਮੇਰਾ ਪਹਿਲਾ ਮਕਸਦ ਹੈ ਅਤੇ ਇਸ ਕੰਮ ਨੇ ਦੁਨੀਆਂ ਵਿੱਚ ਮੈਨੂੰ ਬਹੁਤ ਵੱਡਾ ਮਾਣ ਸਨਮਾਨ ਦਿਵਾਇਆ ਹੈ  ਅੱਜ ਫਿਰ ਅਮਰੀਕਾ ਵਧੀਆ ਸਤਿਕਾਰਯੋਗ ਸ਼ਖ਼ਸੀਅਤਾਂ ਅਤੇ ਦੁਨੀਆਂ ਵਿਚ ਸਿੱਖਾਂ ਦੇ ਮਹਾਨ ਬਿਜ਼ਨਸਮੈਨ ਪੀਟਰ ਵਿਰਦੀ ਵੱਲੋਂ ਮੈਨੂੰ ਜੋ ਮਾਣ ਸਨਮਾਨ ਦਿੱਤਾ ਗਿਆ ਹੈ ਮੈਂ ਇਸ ਲਈ ਉਨ੍ਹਾਂ ਦਾ ਧੰਨਵਾਦੀ ਹਾਂ । ਉਨ੍ਹਾਂ ਵੱਲੋਂ ਕੀਤਾ ਗਿਆ ਮੇਰਾ ਮਾਣ ਸਨਮਾਨ ਮੈਨੂੰ ਆਪਣੇ ਕੰਮ ਲਈ ਹੋਰ ਪ੍ਰਪੱਕ ਕਰੇਂਗਾ ਹੋਰ ਦ੍ਰਿੜ੍ਹ ਇਰਾਦੇ ਨਾਲ ਮਨੁੱਖਤਾ ਦੀ ਸੇਵਾ ਲਈ ਅੱਗੇ ਵਧਣ ਨੂੰ ਮਜ਼ਬੂਤ ਕਰੇਗਾ ।   

ਈਰਥ ਵੂਲਿਚ ਕਬੱਡੀ ਕਲੱਬ ਵੱਲੋਂ "ਕਬੱਡੀ ਟੂਰਨਾਮੈਂਟ " 24 ਜੁਲਾਈ 2022 ਦਿਨ ਐਤਵਾਰ ਨੂੰ  

ਲੰਡਨ  23 ਜੁਲਾਈ  (ਖਹਿਰਾ ) ਦੋ ਸਾਲ ਕੋਰੋਨਾ ਮਹਾਂਮਾਰੀ ਤੋਂ ਬਾਅਦ ਇੰਗਲੈਂਡ ਵਿੱਚ ਕਬੱਡੀ ਬੜੇ ਹੀ ਧੂਮ ਧੜੱਕੇ ਨਾਲ ਸ਼ੁਰੂ ਹੋ ਗਈ ਹੈ  । ਕਬੱਡੀ ਟੂਰਨਾਮੈਂਟਾਂ ਦੀ ਇਸ ਲੜੀ ਤਹਿਤ ਇਸ ਹਫ਼ਤੇ  24 ਜੁਲਾਈ 2022 ਦਿਨ ਐਤਵਾਰ ਨੂੰ ਈਰਥ ਵੂਲਿਚ ਕਬੱਡੀ ਕਲੱਬ ਵੱਲੋਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ । ਈਰਥ ਵੂਲਿਚ ਕਬੱਡੀ ਕਲੱਬ ਦੇ ਪ੍ਰਬੰਧਕਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਟੂਰਨਾਮੈਂਟ Erith Leisure Center ,Avenue Road, Erith DA8 3AT  ਵਿਖੇ  ਇਸ਼ਤਿਹਾਰ ਉੱਪਰ ਦਿੱਤੇ ਪ੍ਰੋਗਰਾਮ ਅਨੁਸਾਰ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 7 ਵਜੇ ਤੱਕ ਹੋਵੇਗਾ। ਦਰਸ਼ਕਾਂ ਦੀ ਗਰਾਊਂਡ ਵਿੱਚ ਐਂਟਰੀ ਫ਼ੀਸ ਦਸ ਪੌਂਡ ਹੈ ਅਤੇ ਕਾਰ ਪਾਰਕਿੰਗ ਫ਼ੀਸ ਪੰਜ ਪੌਂਡ ਸਾਰੇ ਦਿਨ ਲਈ ਨਿਸ਼ਚਿਤ ਹੈ । ਈਰਥ ਵੂਲਿਚ  ਕਬੱਡੀ ਕਲੱਬ ਦੇ ਪ੍ਰਬੰਧਕਾਂ ਵੱਲੋਂ ਸਮੂਹ ਕਬੱਡੀ  ਨਾਲ ਪਿਆਰ ਰੱਖਣ ਵਾਲਿਆਂ ਨੂੰ ਹੁੰਮ ਹੁਮਾ ਕੇ ਪਹੁੰਚਣ ਦਾ ਸੱਦਾ ਲੰਗਰ ਅਤੁੱਟ ਵਰਤਣਗੇ । 

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਮੈਂਬਰਸ਼ਿਪ ਭਰਤੀ ਜ਼ਰੂਰੀ ਨੋਟਿਸ  

ਲੰਡਨ/ ਸਾਊਥਾਲ, 17 ਜੁਲਾਈ (ਖਹਿਰਾ)  ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਸ਼ੁਰੂ ਹੋਈ ਮੈਂਬਰਸ਼ਿਪ ਦੇ ਮੈਂਬਰਸ਼ਿਪ ਲੈਣ ਦੇ ਟਾਈਮ ਵਿੱਚ ਪ੍ਰਬੰਧਕਾਂ ਵੱਲੋਂ ਕੁਝ ਤਬਦੀਲੀ ਕੀਤੀ ਗਈ ਹੈ।  ਲੰਡਨ ਵਿਚ ਗਰਮੀ ਲਗਾਤਾਰ ਵਧ ਰਹੀ ਹੈ ਸੋਮਵਾਰ ਮੰਗਲਵਾਰ ਨੂੰ ਟੈਂਪਰੇਚਰ 40 ਡਿਗਰੀ ਦੇ ਆਲੇ ਦੁਆਲੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਬੰਧਕਾਂ ਵੱਲੋਂ ਇਹ ਤਬਦੀਲੀ ਕੀਤੀ ਗਈ ਹੈ । ਤਬਦੀਲੀ ਦੇ ਟਾਈਮ ਜਾਣਨ ਲਈ ਫੋਟੋ ਵਿਚ ਦਿੱਤੇ ਇਸ਼ਤਿਹਾਰ ਨੂੰ ਪੜ੍ਹੋ । 

Important news of Gurdwara Sahib Singh Sabha Southall election

ਗੁਰਦੁਆਰਾ ਸਾਹਿਬ ਸਿੰਘ ਸਭਾ ਸਾਊਥਾਲ ਦੀ ਚੋਣ ਦੀ ਅਹਿਮ ਖ਼ਬਰ  - ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਧਾਨ ਸ ਗੁਰਮੇਲ ਸਿੰਘ ਮੱਲ੍ਹੀ ਵੱਲੋਂ ਜ਼ਰੂਰੀ ਬੇਨਤੀ  - ਜਰਨਲਿਸਟ ਅਮਨਜੀਤ ਸਿੰਘ ਖਹਿਰਾ ਦੀ ਵਿਸ਼ੇਸ਼ ਰਿਪੋਰਟ   Urgent request from the present President of Gurdwara Sahib Mr. Gurmel Singh Malhi - Special Report by Journalist Amanjit Singh Khaira

 

ਸਿੰਘ ਸਭਾ ਸਾਊਥਾਲ ਦੀ ਮੈਂਬਰਸ਼ਿਪ ਹੋਈ ਸ਼ੁਰੂ 

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਚੰਗੇ ਪ੍ਰਬੰਧ ਅਤੇ ਚੰਗੇ ਪ੍ਰਬੰਧਕਾਂ ਦੀ ਚੋਣ ਲਈ ਵੱਧ ਤੋਂ ਵੱਧ ਆਪਣਾ ਸਹਿਯੋਗ ਦਿਓ - ਗੁਰਮੇਲ ਸਿੰਘ ਮੱਲ੍ਹੀ  

ਸਾਊਥਹਾਲ /ਲੰਡਨ,14  ਜੁਲਾਈ  (ਖਹਿਰਾ ) ਪੰਜਾਬ ਦੀ ਧਰਤੀ ਤੋਂ ਬਾਅਦ ਵੱਡੀ ਸੰਸਥਾ ਜੋ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚਲਾਉਂਦੀ ਹੈ ਜਿਸ ਦੀ ਚੋਣ 2 ਅਕਤੂਬਰ ਨੂੰ ਹੋ ਰਹੀ ਹੈ ਅਤੇ ਉਸ ਦੇ ਮੈਂਬਰ ਬਣਨ ਦੀ ਪ੍ਰਕਿਰਿਆ ਪਿਛਲੀ 11 ਤਰੀਕ ਤੋਂ ਸ਼ੁਰੂ ਹੋ ਚੁੱਕੀ ਹੈ ਜੋ ਕਿ ਤਕਰੀਬਨ ਮਹੀਨਾ ਚੱਲੇਗੀ । ਸਮਾਚਾਰ ਮਿਲਿਆ ਹੈ ਕਿ ਉਹ ਮੈਂਬਰਸ਼ਿਪ ਬੜੀ ਹੀ ਧੀਮੀ ਗਤੀ ਨਾਲ ਚੱਲ ਰਹੀ ਹੈ । ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੌਜੂਦਾ ਪ੍ਰਧਾਨ ਸ ਗੁਰਮੇਲ ਸਿੰਘ ਮੱਲ੍ਹੀ ਵੱਲੋਂ  ਪਿਛਲੇ ਕੁਝ ਸਮੇਂ ਤੋਂ ਲਗਾਤਾਰ ਟਰੱਸਟੀ ਸਾਹਿਬਾਨਾਂ ਤੋਂ ਸਾਊਥਹਾਲ ਦੀਆਂ ਚਾਰ ਬਾਰੋਂ ਵਿੱਚ ਰਹਿ ਰਹੇ ਦੋ ਸਾਲ ਦੇ ਸਟੂਡੈਂਟ ਵੀਜ਼ੇ ਉਪਰ ਆਏ ਅਤੇ ਹੋਰ ਕੁਝ ਕਾਰਨਾਂ ਕਾਰਨ ਲੰਮੇ ਸਮੇਂ ਤੋਂ  ਇਨ੍ਹਾਂ ਬਾਰੋਂ  ਵਿਚ ਰਹਿ ਰਹੇ ਸਿੱਖ ਵਿਅਕਤੀਆਂ ਦੀ ਜੋ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਚ ਦਰਸ਼ਨ ਕਰਨ ਪਹੁੰਚਦੇ ਹਨ ਨਤਮਸਤਕ ਹੁੰਦੇ ਹਨ ਅਤੇ ਸੇਵਾਵਾਂ ਵਿੱਚ ਵੀ ਵੱਡੀ ਪੱਧਰ ਤੇ ਹਿੱਸਾ ਲੈ ਰਹੇ ਹਨ ਦੀ ਮੰਗ ਅਨੁਸਾਰ ਇਨ੍ਹਾਂ ਨੂੰ ਵਿ ਗੁਰਦੁਆਰਾ ਸਾਹਿਬ ਦੇ ਮੈਂਬਰ ਬਣਾ ਦੀ ਸਹੂਲਤ ਦਿੱਤੀ ਜਾਵੇ ਦੀ ਮੰਗ ਕੀਤੀ ਜਾ ਰਹੀ ਹੈ ।ਅੱਜ ਫੇਰ ਸ ਗੁਰਮੇਲ ਸਿੰਘ ਮੱਲ੍ਹੀ ਨੇ ਹੈ ਪ੍ਰੈੱਸ ਨਾਲ ਗੱਲਬਾਤ ਕਰਦੇ ਇਸ ਮੰਗ ਨੂੰ ਦੁਹਰਾਉਂਦਿਆਂ ਅਤੇ ਨਾਲ ਹੀ ਵੱਧ ਤੋਂ ਵੱਧ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੈਂਬਰ ਬਣਨ ਲਈ ਅਤੇ ਚੰਗੇ ਪ੍ਰਬੰਧਾਂ ਤੇ ਚੰਗੇ ਪ੍ਰਬੰਧਕਾਂ ਨੂੰ ਅੱਗੇ ਲਿਆਉਣ ਆਪਣਾ ਯੋਗਦਾਨ ਦੇਣ ਦੀ ਬੇਨਤੀ ਕੀਤੀ ।

 

 

ਅਮਰੀਕੀ ਕਾਂਗਰਸ ਲਈ ਚੁਣੀ ਗਈ ਪਹਿਲੀ ਹਿਜਾਬ ਪਹਿਨਣ ਵਾਲੀ ਮੁਸਲਿਮ ਔਰਤ ਅਤੇ ਕਿਸੇ ਵੀ ਯੂਰਪੀਅਨ ਸੰਸਦ ਲਈ ਪਹਿਲੀ ਵਾਰ ਚੁਣੇ ਗਏ  ਦਸਤਾਰਧਾਰੀ ਸਿੱਖ ਨਾਲ  ਵਿਸ਼ੇਸ਼ ਮਿਲਣੀ  

ਲੰਡਨ , 09 ਜੁਲਾਈ ( ਖਹਿਰਾ  ) ਅੱਜ ਅਮਰੀਕੀ ਕਾਂਗਰਸ ਲਈ ਚੁਣੀ ਗਈ ਪਹਿਲੀ ਹਿਜਾਬ ਪਹਿਨਣ ਵਾਲੀ ਮੁਸਲਿਮ ਔਰਤ ਈਲਾਨ ਉਮਰਾ  ਅਤੇ ਯੂਰਪੀਅਨ ਸੰਸਦ ਲਈ ਕੇਵਲ ਤੇ ਕੇਵਲ ਚੁਣੇ ਗਏ  ਸਤਾਰਧਾਰੀ ਸਿੱਖ ਤਨਮਨਜੀਤ ਸਿੰਘ ਢੇਸੀ ਦੀ ਵਿਸ਼ੇਸ਼ ਮੁਲਾਕਾਤ ਹੋਈ  । ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਤਨਮਨਜੀਤ ਸਿੰਘ ਢੇਸੀ ਨੇ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਦੱਸਿਆ  ਇਹ ਮਿਲਣੀ ਪ੍ਰਤੀਕਾਤਮਕ ਅਤੇ ਭਾਵਨਾਤਮਕ ਸੀ । ਕਿਉਂਕਿ ਅਸੀਂ ਲੋਕ ਹਾਂ ਜਿਨ੍ਹਾਂ ਦੇ ਪਹਿਰਾਵੇ ਉੱਪਰ ਸਦਾ ਹੀ  ਕਿਤੇ ਨਾ ਕਿਤੇ ਕੋਈ ਨਾ ਕੋਈ ਤਨਜ਼ ਕਸਦਾ ਰਹਿੰਦੈ ਹੈ  ਪਰ ਮੈਂ ਆਸਵੰਦ ਹਾਂ ਕਿ ਜੇਕਰ ਸਾਡੇ ਸਾਥੀਆਂ ਨੂੰ ਇਸ ਗੱਲ ਦੀ ਸਮਝ ਪੈ ਜਾਵੇ ਕਿ ਪਹਿਰਾਵਾ ਇਨਸਾਨ ਦਾ  ਕਿਸੇ ਦਾ ਵਿਰੋਧ ਨਹੀਂ ਕਰਦਾ ਫਿਰ ਭਾਈਚਾਰਕ ਸਾਂਝ ਅਤੇ ਪਿਆਰ ਮੁਹੱਬਤ ਮਜ਼ਬੂਤ ਹੋਣਗੇ ।