ਯੁ.ਕੇ.

ਟਰੰਪ ਵਲੋਂ ਬ੍ਰੈਗਜ਼ਿਟ ਮਗਰੋਂ ਬਰਤਾਨੀਆ ਨੂੰ ‘ਠੋਸ ਸੰਧੀ’ ਦੀ ਪੇਸ਼ਕਸ਼

ਲੰਡਨ, ਜੂਨ 2019 ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਬ੍ਰੈਗਜ਼ਿਟ ਤੋਂ ਬਾਅਦ ਉਹ ਅਮਰੀਕਾ ਅਤੇ ਬਰਤਾਨੀਆ ਵਿਚਾਲੇ ‘ਬਹੁਤ, ਬਹੁਤ ਠੋਸ ਵਪਾਰਕ ਸੰਧੀ’ ਕਰਨ ਦੇ ਇਛੁੱਕ ਹਨ। ਇਸ ਦੌਰਾਨ ਮੁਲਾਕਾਤ ਸਥਾਨ ਨੇੜੇ ਹੀ ਪ੍ਰਦਰਸ਼ਨਕਾਰੀਆਂ ਵਲੋਂ ਟਰੰਪ ਵਿਰੁਧ ਨਾਅਰੇ ਲਾਏ ਗਏ। ਟਰੰਪ ਨੇ ਆਪਣੇ ਤਿੰਨ ਦਿਨਾਂ ਸ਼ਾਹੀ ਦੌਰੇ ਦੇ ਦੂਜੇ ਦਿਨ ਨਾਸ਼ਤੇ ਮੌਕੇ ਵੱਡੇ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ। ਉਪਰੰਤ ਉਨ੍ਹਾਂ ਟੈਰੇਜ਼ਾ ਮੇਅ ਨਾਲ ਮੁਲਾਕਾਤ ਕੀਤੀ। ਉਨ੍ਹਾਂ ਬਰਤਾਨਵੀ ਪ੍ਰਧਾਨ ਮੰਤਰੀ ਨੂੰ ‘ਆਪਣੇ ਅਹੁਦੇ ’ਤੇ ਬਣੇ ਰਹਿਣ’ ਅਤੇ ਨਵੀਂ ਵਪਾਰਕ ਸੰਧੀ ਕਰਨ ਲਈ ਆਖਿਆ।
ਟੈਰੇਜ਼ਾ ਮੇਅ, ਜਿਸ ਵਲੋਂ ਸ਼ੁੱਕਰਵਾਰ ਨੂੰ ਰਸਮੀ ਤੌਰ ’ਤੇ ਬਰਤਾਨਵੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਜਾਵੇਗਾ, ਨੇ ਜਵਾਬ ਵਿਚ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਭਵਿੱਖ ਵਿੱਚ ਬਰਤਾਨੀਆ ਅਤੇ ਅਮਰੀਕਾ ਕੋਲ ਇੱਕਠਿਆਂ ਕੰਮ ਕਰਨ ਦੇ ‘ਬਹੁਤ ਮੌਕੇ’ ਹਨ।
ਟਰੰਪ ਦੀ ਲੰਡਨ ਦੇ ਸੇਂਟ ਜੇਮਜ਼ ਪੈਲੇਸ ਵਿੱਚ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵੱਡੇ ਕਾਰੋਬਾਰੀਆਂ ਨਾਲ ਹੋਈ ਮੀਟਿੰਗ ਮਗਰੋਂ ਉਨ੍ਹਾਂ ਨੂੰ ਡਾਊਨਿੰਗ ਸਟਰੀਟ ਵਿੱਚ ਟੈਰੇਜ਼ਾ ਮੇਅ ਨਾਲ ਮੁਲਾਕਾਤ ਲਈ ਲਿਜਾਇਆ ਗਿਆ। ਰਸਤੇ ਵਿੱਚ ਉਨ੍ਹਾਂ ਦਾ ਕਾਫ਼ਲਾ ਵੱਡੇ ਗੁਬਾਰੇ ਦੇ ਪੁਤਲੇ, ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਨੂੰ ਗੁਸੈਲ ਬੱਚੇ ਵਾਂਗ ਦਿਖਾਇਆ ਗਿਆ ਸੀ, ਨੇੜਿਓਂ ਵੀ ਲੰਘਿਆ। ਭਾਵੇਂ ਕਿ ਪ੍ਰਦਰਸ਼ਨਕਾਰੀਆਂ ਨੂੰ ਡਾਊਨਿੰਗ ਸਟਰੀਟ ਤੋਂ ਦੂਰ ਰੱਖਿਆ ਗਿਆ ਸੀ ਪਰ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਪਾਰਲੀਮੈਂਟ ਸਕੁਏਅਰ ਨੇੜੇ ਇੱਕਤਰ ਹੋ ਕੇ ਰੋਸ ਪ੍ਰਦਰਸ਼ਨ ਕਰਕੇ ਅਮਰੀਕੀ ਆਗੂ ਨੂੰ ਸੁਨੇਹਾ ਦਿੱਤਾ ਕਿ ਉਸ ਨੂੰ ਆਪਣੇ ਮੁਲਕ ਵਿਚ ਹੀ ਰਹਿਣਾ ਚਾਹੀਦਾ ਸੀ। ਉਨ੍ਹਾਂ ਟਰੰਪ ਦੇ ਵੰਡ-ਪਾਊ ਵਿਚਾਰਾਂ ਵਿਰੁਧ ਨਾਅਰੇਬਾਜ਼ੀ ਕੀਤੀ।

Canadian PM Justin Trudeau says gender equality ‘under attack’

Vancouver, June 2019-(Jan Shakti News) Canadian Prime Minister Justin Trudeau on Monday said gender equality is “under attack”, and warned of declining women’s rights, at a major conference on the subject. “Progress can backslide. We’re seeing it happen. Gender equality is under attack. And I can only imagine how hard it is to be a feminist on the frontlines,” he said in an opening address to the Women Deliver conference in Vancouver. “Individuals and interest groups are trying to roll back women’s rights,” Trudeau said without giving names. He warned that “politicians are giving into the pressure, shamefully campaigning to undo women’s hard-won victories”. The three-day Vancouver conference has brought together 8,000 participants, including leaders, activists, academics and journalists from 150 countries to discuss gender equality. Trudeau has made the issue a priority of his government, which faces parliamentary elections in October. After taking office in 2015 he formed a cabinet with equal numbers of male and female ministers. Earlier on Monday, Trudeau attended the unveiling of a report that concluded that perhaps thousands of indigenous women were victims of endemic violence that amounted to “genocide”. The day before, his government announced funding of Can $ 300 million (US $ 223 million) for women’s rights organisations in Canada and overseas.

ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਨ ਲਈ ਬੋਰਿਸ ਜੌਹਨਸਨ ਸਰਗਰਮ

ਲੰਡਨ,ਜੂਨ 2019  ਇੰਗਲੈਂਡ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਅਹੁਦੇ ਲਈ ਸਭ ਤੋਂ ਵੱਡੇ ਦਾਅਵੇਦਾਰ ਵੱਜੋਂ ਉੱਭਰੇ ਬੋਰਿਸ ਜੌਹਨਸਨ ਨੇ ਕੰਜ਼ਰਵੇਟਿਵ ਪਾਰਟੀ ਦਾ ਆਗੁੂ ਬਣਨ ਲਈ ਆਪਣੀ ਡਿਜੀਟਲ ਮੁਹਿੰਮ ਆਰੰਭ ਦਿੱਤੀ ਹੈ। ਜੌਹਨਸਨ ਵੀਡੀਓ ਵਿਚ ਦਾਅਵਾ ਕਰ ਰਹੇ ਹਨ ਕਿ ਉਹ ‘ਸ਼ਰਤ ਜਾਂ ਬਿਨਾਂ ਸ਼ਰਤ’ ਬਰਤਾਨੀਆ ਨੂੰ 31 ਅਕਤੂਬਰ ਨੂੰ ਯੂਰੋਪੀਅਨ ਯੂਨੀਅਨ ਨਾਲੋਂ ਵੱਖ ਕਰ ਦੇਣਗੇ।

ਬਿ੍ਟਿਸ਼ ਏਅਰਵੇਜ਼ ਦੇ ਕਾਮਿਆਂ ਵਲੋਂ ਪੰਜਾਬ 'ਚ ਕੈਂਸਰ ਰੋਕਥਾਮ ਲਈ ਮਦਦ

ਲੰਡਨ, ਜੂਨ 2019 - ਬਿ੍ਟਿਸ਼ ਏਅਰਵੇਜ਼ ਦੇ ਕਾਮਿਆਂ ਵਲੋਂ ਪੰਜਾਬ ਵਿਚ ਵੱਧ ਰਹੇ ਕੈਂਸਰ ਦੀ ਰੋਕਥਾਮ ਲਈ ਮਾਇਕ ਮਦਦ ਕੀਤੀ ਗਈ | ਕਾਮਿਆਂ ਵਲੋਂ ਵਰਲਡ ਕੈਂਸਰ ਕੇਅਰ ਦੀ ਟੀਮ ਨੂੰ 2 ਲੱਖ ਰੁਪਏ ਦਾ ਚੈੱਕ ਭੇਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਵੱਧ ਤੋਂ ਵੱਧ ਜਾਂਚ ਕੈਂਪ ਲਗਾਏ ਜਾਣ ਦੀ ਲੋੜ ਹੈ ਤਾਂ ਕਿ ਲੋਕਾਂ ਅੰਦਰ ਕੈਂਸਰ ਰੋਕਥਾਮ ਲਈ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਹੋ ਸਕੇ | ਗਲੋਬਲ ਰਾਜਦੂਤ ਡਾ: ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਵਰਡਲ ਕੈਂਸਰ ਕੇਅਰ ਵਲੋਂ ਪੰਜਾਬ ਨੂੰ ਕੈਂਸਰ ਮੁਕਤ ਕਰਨ ਲਈ ਕਈ ਸਾਲਾਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਮੌਕੇ ਸੰਸਥਾ ਦੇ ਸਲਾਹਕਾਰ ਜਸਵੰਤ ਸਿੰਘ ਗਰੇਵਾਲ, ਬਲਵਿੰਦਰ ਸਿੰਘ ਨਿੱਝਰ, ਸਰਮੁੱਖ ਸਿੰਘ ਗੋਸਲ ਅਤੇ ਬਿ੍ਟਿਸ਼ ਏਅਰਵੇਜ਼ ਦਾ ਕਾਮੇ ਹਾਜ਼ਰ ਸਨ |

Eight infants dead after AC failure in Pakistan hospital

Islamabad, June 3,2019   At least eight infants died due to the alleged failure of the air-conditioning system in a hospital in Pakistan, officials said. Sahiwal Deputy Commissioner Zaman Wattoo had written a letter to the Punjab government's Specialised Healthcare and Medical Education Department recounting the chain of events allegedly leading to the infants' deaths, mainly due the failure of the AC system, reports Xinhua news agency. The official said that he received an emergency call late Saturday night from an attendant of a patient, informing him that infants had started dying due to non-functioning of the AC system in the paediatric ward of the District Headquarters Hospital Sahiwal. "I hurriedly reached at the ward and found the AC system was out of order which had resulted in abnormal indoor temperature," said the official. He further added that there might be a possibility of several other deaths caused by the AC failure that have not been reported. 

UK PM hopeful Hunt would pursue no-deal Brexit if there was ‘no alternative’

London, June 3,2019   British Foreign Secretary Jeremy Hunt said he would be prepared to take the United Kingdom out of the European Union without a deal if there was no alternative. Hunt however added he would do so only with a “heavy heart.” Hunt is in the running to replace Theresa May as prime minister. "In the end, if the only way to leave the European Union, to deliver on the result of the referendum, was to leave without a deal, then I would do that," he told BBC Radio. "But I would do so very much as a last resort, with a heavy heart because of the risks to businesses and the risks to the union. "I would be prepared to do it in extremis but I wouldn't do it if there was a prospect of a better deal and I think there is a prospect of a better deal and I think it's possible to get one before October 31, although I don't pretend it's going to be easy."

ਟਰੰਪ ਵੱਲੋਂ ਬਰਤਾਨੀਆ ਨੂੰ ਬਿਨਾਂ ਸ਼ਰਤ ਯੂਰੋਪ ਤੋਂ ਵੱਖ ਹੋਣ ਦੀ ਅਪੀਲ

ਲੰਡਨ,  ਜੂਨ 2019  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਲੰਡਨ ਦੌਰੇ ਦੌਰਾਨ ‘ਦਿ ਸੰਡੇ ਟਾਈਮਜ਼’ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਬਰਤਾਨੀਆ ਨੂੰ ਬਿਨਾਂ ਸ਼ਰਤ ਤੋਂ ਯੂਰੋਪ ਤੋਂ ਬਾਹਰ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਬਰਤਾਨੀਆ ਦੇ ਯੂਰੋਪ ਤੋਂ ਵੱਖ ਹੋਣ ਸਬੰਧੀ ਬਿੱਲ ਲਈ 39 ਅਰਬ ਪੌਂਡ (45 ਅਰਬ ਯੂਰੋ, 50 ਅਰਬ ਅਮਰੀਕੀ ਡਾਲਰ) ਦੇਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਬਰਤਾਨੀਆ ਸਰਕਾਰ ਨੂੰ ਆਪਣੀ ਨਿਯਮਾਂ ਵਾਲੀ ਉਸ ਕਿਤਾਬ ਮੁਤਾਬਕ ਚੱਲਣ ਲਈ ਕਿਹਾ ਜਿਸ ਤਹਿਤ ਉਹ ਯੂਰੋਪ ਵਿੱਚ ਸ਼ਾਮਲ ਹੋਏ ਸਨ। -

ਟਰੰਪ ਵੀਹਵੀਂ ਸਦੀ ਦਾ ਫਾਸ਼ੀਵਾਦੀ: ਸਾਦਿਕ ਖ਼ਾਨ

ਲੰਡਨ,  ਜੂਨ 2019  ਲੰਡਨ ਦੇ ਮੇਅਰ ਸਾਦਿਕ ਖਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸਮਰਥਕਾਂ ਨੂੰ ਸੰਬੋਧਨ ਕੀਤੇ ਜਾਣ ਦੌਰਾਨ ਵਰਤੀ ਗਈ ਭਾਸ਼ਾ ਦੇ ਸਬੰਧ ਵਿੱਚ ਟਰੰਪ ਨੂੰ 20ਵੀਂ ਸਦੀ ਦਾ ਫਾਸ਼ੀਵਾਦੀ ਦੱਸਿਆ ਹੈ। ਲੰਡਨ ਦੇ ਮੇਅਰ ਨੇ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਦੇ ਸੋਮਵਾਰ ਤੋਂ ਸ਼ੁਰੂ ਹੋਏ ਰਹੇ ਬਰਤਾਨਵੀ ਦੌਰੇ ਤੋਂ ਇਕ ਦਿਨ ਪਹਿਲਾਂ ਦਿੱਤਾ।
ਦਿ ਗਾਰਡੀਅਨ ਦੇ ਰਸਾਲੇ ਅਬਜ਼ਰਵਰ ਵਿੱਚ ਅੱਜ ਸਾਦਿਕ ਖਾਨ ਨੇ ਟਰੰਪ ਤੇ ਉਨ੍ਹਾਂ ਦੀ ਪਤਨੀ ਮਲੇਨੀਆ ਟਰੰਪ ਨੂੰ ਦਿੱਤੇ ਜਾ ਰਹੇ ਅਥਾਹ ਸਨਮਾਨ ਦੀ ਆਲੋਚਨਾ ਕੀਤੀ। ਇਸ ਤਿੰਨ ਦਿਨਾਂ ਦੌਰੇ ਦੌਰਾਨ ਟਰੰਪ ਤੇ ਉਨ੍ਹਾਂ ਦੀ ਪਤਨੀ ਮਹਾਰਾਣੀ ਐਲਿਜ਼ਾਬੈਥ ਦੇ ਮਹਿਮਾਨ ਹੋਣਗੇ। ਸ੍ਰੀ ਖਾਨ ਨੇ ਲਿਖਿਆ ਹੈ, ‘‘ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਧਦੇ ਦੁਨਿਆਵੀ ਖ਼ਤਰੇ ਦਾ ਇਕ ਪ੍ਰਤੱਖ ਉਦਹਾਰਨ ਹੈ। ਸੱਜੇ ਪੱਖੀ ਵਿਸ਼ਵ ਭਰ ਵਿੱਚ ਕਾਬਜ਼ ਹੁੰਦੇ ਜਾ ਰਹੇ ਹਨ ਜੋ ਮੁਸ਼ਕਿਲ ਨਾਲ ਹਾਸਲ ਕੀਤੇ ਸਾਡੇ ਹੱਕਾਂ, ਆਜ਼ਾਦੀ ਅਤੇ ਸਾਡੀ ਆਜ਼ਾਦੀ ਦੀ ਪਰਿਭਾਸ਼ਾ ਦੱਸਦੇ ਸਿਧਾਂਤਾਂ ਤੇ 70 ਸਾਲਾਂ ਤੋਂ ਵੱਧ ਸਮੇਂ ਤੋਂ ਚੱਲੀ ਆ ਰਹੀ ਲੋਕਤੰਤਰਿਕ ਪ੍ਰਣਾਲੀ ਲਈ ਖ਼ਤਰਾ ਹਨ।

ਖਾਨ ਨੇ ਕਿਹਾ ‘‘ਇਹ ਉਹੀ ਵਿਅਕਤੀ ਹੈ ਜਿਸ ਨੇ ਸਾਡੇ ਸ਼ਹਿਰ ਵਿੱਚ ਹੋਏ ਖ਼ੌਫ਼ਨਾਕ ਦਹਿਸ਼ਤੀ ਹਮਲੇ ਤੋਂ ਬਾਅਦ ਲੰਡਨ ਵਾਸੀਆਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਕ ਬਰਤਾਨਵੀ ਸੱਜੇ ਪੱਖੀ ਜਾਤੀਵਾਦੀ ਗਰੁੱਪ ਦੇ ਟਵੀਟ ਦੀ ਤਾਇਦ ਕੀਤੀ ਸੀ। ਜ਼ਿਕਰਯੋਗ ਹੈ ਕਿ 2017 ਵਿੱਚ ਲੰਡਨ ’ਚ ਹੋਏ ਦਹਿਸ਼ਤੀ ਹਮਲਿਆਂ ਤੋਂ ਬਾਅਦ ਟਰੰਪ ਨੇ ਖਾਨ ਨੂੰ ਨਿਰਾਸ਼ਾਵਾਦੀ ਦੱਸਦਿਆਂ ਕਿਹਾ ਸੀ ਕਿ ਦਹਿਸ਼ਤਗਰਦੀ ਤੋਂ ਨਜਿੱਠਣ ਲਈ ਖਾਨ ਨੇ ਕੁਝ ਨਹੀਂ ਕੀਤਾ। ਖਾਨ ਦਾ ਪ੍ਰਤੀਕਰਮ ਟਰੰਪ ਵੱਲੋਂ ਸ਼ਨਿਚਰਵਾਰ ਨੂੰ ‘ਦਿ ਗਾਰਡੀਅਨ’ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਤੋਂ ਬਾਅਦ ਆਇਆ। ਇਸ ਇੰਟਰਵਿਊ ਵਿੱਚ ਟਰੰਪ ਨੇ ਸਾਬਕਾ ਵਿਦੇਸ਼ ਮੰਤਰੀ ਜੋਹਨਸਨ ਨੂੰ ਬਰਤਾਨੀਆ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਲਈ ਹੱਲਾਸ਼ੇਰੀ ਦਿੱਤੀ ਸੀ।

Vast swathes of jubilant Liverpool fans lined the streets of the city on Sunday to welcome back their Champions League-winning heroes from Madrid.

Liverpool,June 2019-( Jan Shakti News)- Jürgen Klopp's side beat Tottenham Hotspur 2-0 at Estadio Metropolitano on Saturday to claim the club's sixth European Cup. The triumphant Reds embarked on an open-top bus victory parade on their return from Spain and were serenaded all along the route from Queens Drive to the Waterfront.

ਜਦੋ ਤੋਂ ਜਰਗਨ ਕਲੋਪ ਨੇ ਲਿਬਰਪੂਲ ਫੁਟਬਾਲ ਕਲੱਬ ਦੀ ਕਮਾਨ ਸੰਭਾਲੀ ਹੈ ਲਿਬਰਪੂਲ ਆਪਣੇ ਪੁਰਾਣੇ ਰੰਗ ਵਿੱਚ ਵਾਪਸ ਰਿਹਾ ਹੈ। ਚੈਮਪੀਅਨ ਲੀਗ ਜਿੱਤਣ ਤੋਂ ਬਾਦ ਜਦੋ ਟੀਮ ਵਾਪਸ ਲਿਬਰਪੂਲ ਪੌਹਚੀ ਉਸ ਸਮੇ ਦਾ ਦ੍ਰਿਸ਼ ਦੇਖੋ ਵੀਡੀਓ ਰਾਹੀਂ। ਇਹ ਵੀਡੀਓ ਲਿਬਰਪੂਲ ਵਿਬਸਾਈਡ ਤੋਂ ਲਈ ਗਈ ਹੈ।

ਪ੍ਰਿੰਸ ਆਰਚੀ ਦੇ ਆਰਾਮ ਲਈ ਸ਼ਾਹੀ ਜੋੜੇ ਨੇ ਖਰਚੇ ਲੱਖਾਂ ਰੁਪਏ

ਲੰਡਨ ,ਜੂਨ 2019 — ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੇ 6 ਮਈ ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਬੱਚੇ ਦਾ ਨਾਮ ਪ੍ਰਿੰਸ ਆਰਚੀ ਰੱਖਿਆ ਗਿਆ। ਦੁਨੀਆ ਭਰ ਵਿਚ ਬ੍ਰਿਟਿਸ਼ ਸ਼ਾਰੀ ਪਰਿਵਾਰ ਦੇ ਫੈਨਸ ਨੇ ਇਸ ਖੁਸ਼ੀ ਦਾ ਜਸ਼ਨ ਮਨਾਇਆ ਅਤੇ ਸ਼ਾਹੀ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਇੱਥੇ ਦੱਸ ਦਈਏ ਕਿ ਸਸੈਕਸ ਦੇ ਡਚੇਸ ਪ੍ਰਿੰਸ ਹੈਰੀ ਅਤੇ ਪ੍ਰਿਸੈੱਸ ਮੇਗਨ ਵਿੰਡਸਰ ਦੇ ਫ੍ਰਾਗਮੋਰ ਕਾਟੇਜ ਵਿਚ ਰਹਿ ਰਹੇ ਹਨ।  ਭਾਵੇਂਕਿ ਹਾਲ ਹੀ ਵਿਚ ਇਸ ਕਾਟੇਜ ਦਾ ਰਿਨੋਵੇਸ਼ਨ ਕਰਵਾਇਆ ਗਿਆ ਸੀ ਜਿਸ ਦੀ ਲਾਗਤ ਲੱਗਭਗ 26 ਕਰੋੜ ਰੁਪਏ ਆਈ ਸੀ। ਖਾਸ ਗੱਲ ਇਹ ਹੈ ਕਿ ਸ਼ਾਹੀ ਜੋੜੇ ਨੇ ਲੱਗਭਗ 44 ਲੱਖ ਰੁਪਏ ਤਾਂ ਸਿਰਫ ਘਰ ਦੇ ਸਾਊਂਡ ਪਰੂਫ ਲਈ ਹੀ ਲਗਾਏ ਹਨ ਤਾਂ ਜੋ ਪ੍ਰਿੰਸ ਆਰਚੀ ਆਰਾਮ ਨਾਲ ਸੌਂ ਸਕਣ। ਗੌਰਤਲਬ ਹੈ ਕਿ ਫ੍ਰਾਗਮੋਰ ਕਾਟੇਜ ਵਿਚ 10 ਕਮਰੇ ਹਨ। ਹੈਰਾਨੀ ਦੀ ਗੱਲ ਹੈ ਕਿ ਪ੍ਰਿੰਸ ਹੈਰੀ ਅਤੇ ਮੇਗਨ ਦੀ ਦੇਖਭਾਲ ਲਈ ਸਿਰਫ ਇਕ ਹਾਊਸਕੀਪਰ ਨੂੰ ਰੱਖਿਆ ਗਿਆ ਹੈ। 

ਕਰੀਬ 48 ਘੰਟੇ ਤੋਂ ਖੜ੍ਹੀ ਏਅਰ ਇੰਡੀਆ ਦੇ ਜਹਾਜ਼ ਨੇ ਆਖਿਰਕਾਰ ਭਰੀ ਉਡਾਣ

ਲੰਡਨ,ਜੂਨ 2019  - ਏਅਰ ਇੰਡੀਆ ਦੀ ਲੰਡਨ ਤੋਂ ਦਿੱਲੀ ਅਤੇ ਲੰਡਨ ਤੋਂ ਮੁੰਬਈ ਦੀਆਂ ਦੋ ਫਲਾਈਟਸ ਨੇ ਆਖਿਰਕਾਰ ਵੀਰਵਾਰ ਨੂੰ ਹੀਥਰੋ ਹਵਾਈ ਅੱਡੇ ਤੋਂ ਉਡਾਣ ਭਰ ਲਈ। ਤਕਨੀਤੀ ਖਾਮੀਆਂ ਕਾਰਨ ਦੋਵਾਂ ਜਹਾਜ਼ਾਂ ਨੂੰ ਖੜ੍ਹਾ ਕਰਨਾ ਪਿਆ ਸੀ, ਜਿਸ ਦੇ ਮੱਦੇਨਜ਼ਰ ਸੈਂਕੜਾਂ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।  ਕਰੀਬ 48 ਘੰਟੇ ਦੀ ਦੇਰੀ ਤੋਂ ਬਾਅਦ ਨਵੀਂ ਦਿੱਲੀ ਦੇ ਲਈ ਏਅਰ ਇੰਡੀਆ ਦੀ ਉਡਾਣ ਏ ਆਈ 162 ਨੇ ਅੱਜ ਦਿਨ 'ਚ ਉਡਾਣ ਭਰੀ ਅਤੇ ਮੁੰਬਈ ਲਈ ਏ ਆਈ 130 ਨੇ ਦੁਪਹਿਰ ਨੂੰ ਉਡਾਣ ਭਰੀ। ਏਅਰ ਇੰਡੀਆ ਦੇ ਬ੍ਰਿਟੇਨ ਅਤੇ ਯੂਰਪ ਦੇ ਖੇਤਰੀ ਪ੍ਰਬੰਧਕ ਦੇਬਾਸ਼ੀਸ਼ ਗੋਲਦਰ ਨੇ ਕਿਹਾ ਕਿ ਏਅਰ ਇੰਡੀਆ ਲਈ ਯਾਤਰੀਆਂ ਦੀ ਸੁਰੱਖਿਆ ਸਰਵਉੱਤਮ ਹੈ। ਉਨ੍ਹਾਂ ਨੇ ਕਿਹਾ ਕਿ ਜਿਥੇ ਤੱਕ ਸੰਭਵ ਸੀ ਯਾਤਰੀਆਂ ਨੂੰ ਵਿਕਲਪਿਕ ਉਡਾਣ ਲਈ ਟਰਾਂਸਫਰ ਕੀਤਾ ਗਿਆ।
ਜਹਾਜ਼ 'ਚ ਤਕਨੀਕੀ ਖਾਮੀ ਅਤੇ ਤੇਲ ਰਿਸਾਵ ਦੀ ਪ੍ਰੇਸ਼ਾਨੀ ਸੀ ਜਿਸ ਨੂੰ ਠੀਕ ਕਰਨ 'ਚ ਸਥਾਨਕ ਟੀਮ ਨਾਕਾਮ ਰਹੀ। ਮੁੰਬਈ ਤੋਂ ਬੁੱਧਵਾਰ ਨੂੰ ਆਈ ਏਅਰ ਇੰਡੀਆ ਦੀ ਇੰਜੀਨੀਅਰਿੰਗ ਟੀਮ ਨੇ ਪ੍ਰੇਸ਼ਾਨੀਆਂ ਨੂੰ ਦੂਰ ਕੀਤਾ।

"incredible" feeling of winning the Champions League will help him and Liverpool secure more trophies under Jurgen Klopp-Andy Robertson

Liverpool , June 2019-(Amanjit Singh Khaira)- The 25-year-old left-back feels "on top of the world" after helping his side defeat Tottenham Hotspur 2-0 in Madrid. Robertson is the first Scot to play in a European Cup-winning side since Paul Lambert with Borussia Dortmund in 1997. "We're a young squad and we now have that confidence and know-how of how to win a trophy," he said. "It's our first trophy under this manager, I think only Jordan Henderson was involved in the League Cup win in 2012, so now we want to kick on and hopefully we can get our hands on another trophy next season.

Klopp had suffered six cup final defeats as a manager before leading Liverpool to a sixth European Cup triumph. The Reds were also edged out in the two-horse race for the Premier League title by Manchester City on the final day of the league season. But Robertston was full of praise for the German, telling the press "He's been incredible and, in my opinion, has turned this club around. "We can compete for the Premier League and the Champions League, but when he came in, we were looking to make top four. So he's made a massive difference.

"We fell short in the Premier League, so it's nice to top it off with a trophy and it gets no bigger than the Champions League. It's incredible." Robertson had been in the Liverpool side beaten 3-1 by Real Madrid in the final last year and he believes the experience helped his side overcome their English rivals. "The feeling going into the game was very different," he revealed. "We were more relaxed and could focus on our game. "I can't comment about how Tottenham felt, but I would have thought it was very similar to how we felt last year and I think that showed - a couple of their lads getting cramp after 70 minutes, like I did last season." "I didn't know what to do with myself," he said when asked about his thoughts at the final whistle. "There was a thousand things going through my head. To have that moment in front of the fans was just incredible and it's something we'll cherish. "The trophy is heavier than I imagined. To get my hands on that cup was an incredibly special feeling. It's one I would hope to have again, but there's no guarantee of that."

US state of Virginia, killing 11 people and wounding six

Washington, June 2019   A longtime public utilities employee sprayed gunfire “indiscriminately” in a government building complex in Virginia Beach, in the US state of Virginia, killing 11 people and wounding six, police said. The gunman was also killed after trading fire with responding officers, police chief James Cervera told a news conference on Friday. “We have 11 deceased victims there at the scene, six more victims transported to area hospitals,” he said, adding that the condition of those wounded was not immediately available. The shooting happened just after 4 pm (local time), when the gunman entered one of the buildings at the Virginia Beach municipal complex and “immediately began to indiscriminately fire on all of the victims,” Cervera said. The wounded included a police officer, who was saved by his bulletproof vest. “This is the most devastating day in the history of Virginia Beach,” Mayor Bobby Dwyer told reporters. “The people involved are our friends, co-workers, neighbours and colleagues.”

The building where the shooting took place in Virginia Beach, a city on the east coast of the US about 200 miles (320 kilometres) southeast of Washington, housed the city’s public works and utilities offices. Multiple law-enforcement agencies, including the FBI, were working the scene on Friday night due to its “size, scope, intensity,” Cervera said. “Right now we have a lot of questions. The whys, they will come later. Right now we have more questions than we have answers.” According to the Washington-based Gun Violence Archive monitoring group, Friday’s shooting was the 150th mass shooting in the United States this year, defined as a single event in which four or more people are shot or killed. Despite the scale of gun violence across the nation, gun ownership laws are lax and efforts to address the issue legislatively have long been deadlocked at the federal level.

Megan Blanton told The Virginian-Pilot newspaper that she was in the building when the shooting began. She and several co-workers hid in an office, where they used a desk to wedge the door shut. “It felt like forever,” Blanton said. Virginia Governor Ralph Northam called it “just a horrific day”. “Our thoughts are for the victims and families. We’re working with our law enforcement, first responders, our folks at the hospital and just making sure we take care of everybody right now,” he said as he prepared to enter a briefing on the situation. Added Virginia Senator Tim Kaine: “I’m devastated to learn of the tragic shooting tonight in Virginia Beach. My heart is with everyone who lost a loved one, and I’m praying for a swift recovery for all those who have been injured.”

Singer and music producer Pharrell Williams, a native of Virginia Beach, paid homage to the strength of his hometown. “We are praying for our city, the lives that were lost, their families and everyone affected. We are resilient,” he said in a tweet. “We will not only get through this but we’ll come out of this stronger than before we always do.”

Imran Tahir becomes first spinner to bowl first over in World Cup match

London, May 2019 -(Jan Shakti News)- South Africa’s Imran Tahir on Thursday became the first spinner to bowl the first over in a World Cup match during the tournament-opener against hosts England, here. South Africa skipper Faf du Plessis handed the ball to Tahir after winning the toss and the leg-spinner didn’t disappoint as he dismissed England opener Jonny Bairstow (0) in the second ball. Tahir deceived Bairstow with a googly as the opener ended up giving a catch to wicket-keeper Quinton de Kock without bothering the scorer. In the 1992 World Cup, New Zealand off-spinner Dipak Patel had bowled the second over during a match against Australia. Tahir (40 years and 64 days) also became the oldest South African to play in a World Cup match. The previous record was held by his compatriot Omar Henry (40 years and 39 days). Henry was picked to play against Sri Lanka in Wellington during the 1992 World Cup.

ਯੂਕੇ ਦੇ ਸਿੱਖ ਸਮੂਹ ਵਲੋਂ ਨਸਲ ਸਬੰਧੀ ਖਾਨੇ ’ਤੇ ਕਾਨੂੰਨੀ ਕਾਰਵਾਈ ਬਾਰੇ ਵਿਚਾਰ

ਲੰਡਨ, ਮਈ 2019 ਬਰਤਾਨੀਆ ਦਾ ਸਿੱਖ ਸਮੂਹ, ਜੋ 2012 ਵਿੱਚ ਹੋਣ ਵਾਲੀ ਯੂਕੇ ਦੀ ਅਗਲੀ ਮਰਦਮਸ਼ੁਮਾਰੀ ਦੇ ਫਾਰਮ ਵਿੱਚ ਸਿੱਖਾਂ ਦਾ ਵੱਖਰੀ ਨਸਲ ਸਬੰਧੀ ਖਾਨੇ ਜੋੜੇ ਜਾਣ ਦੀ ਮੰਗ ਕਰ ਰਿਹਾ ਹੈ, ਵਲੋਂ ਯੂਕੇ ਸਰਕਾਰ ਵਿਰੁਧ ਕਾਨੂੰਨੀ ਕਾਰਵਾਈ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਯੂਕੇ ਸਰਕਾਰ ਨੇ ਸਿੱਖ ਸਮੂਹ ਦੀ ਇਹ ਮੰਗ ਠੁਕਰਾ ਦਿੱਤੀ ਸੀ।
ਸਿੱਖ ਫੈਡਰੇਸ਼ਨ ਯੂਕੇ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ 120 ਤੋਂ ਵੱਧ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਦਾ ਸਮਰਥਨ ਹੈ। ਸੰਸਥਾ ਵਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਪਿਛਲੇ ਹਫ਼ਤੇ ਯੂਕੇ ਕੈਬਨਿਟ ਦਫ਼ਤਰ ਨੂੰ ਪੱਤਰ ਭੇਜਿਆ ਗਿਆ ਹੈ, ਜਿਸ ਵਿੱਚ ਉਨ੍ਹਾਂ ਦੀ ਕੌਮੀ ਅੰਕੜਿਆਂ ਬਾਰੇ ਦਫ਼ਤਰ ਵਲੋਂ ਅਜਿਹਾ ਵਾਧੂ ਖਾਨਾ ਜੋੜਨ ਦੀ ਠੁਕਰਾਈ ਗਈ ਮੰਗ ’ਤੇ ਮੁੜ ਵਿਚਾਰ ਕਰਨ ਲਈ ਆਖਿਆ ਗਿਆ ਹੈ। 

ਭਾਰਤੀ ਲੇਖਕ ਨੇ ਇੱਕ ਲੱਖ ਡਾਲਰ ਦਾ ਪੁਰਸਕਾਰ ਜਿੱਤਿਆ

ਲੰਡਨ,ਮਈ 2019  ਭਾਰਤੀ ਲੇਖਕ ਐਨੀ ਜ਼ੈਦੀ ਨੇ ਇੱਕ ਲੱਖ ਅਮਰੀਕੀ ਡਾਲਰ ਦਾ ਵਕਾਰੀ ‘ਨਾਈਨ ਡੌਟਜ਼ ਪਰਾਈਜ਼’ ਜਿੱਤਿਆ ਹੈ। ਜ਼ੈਦੀ ਮੁੰਬਈ ਦੀ ਫ੍ਰੀਲਾਂਸ ਪੱਤਰਕਾਰ ਹੈ ਅਤੇ ਲੇਖ, ਮਿਨੀ ਕਹਾਣੀਆਂ, ਕਵਿਤਾ ਅਤੇ ਨਾਟਕ ਦੇ ਖੇਤਰ ਵਿੱਚ ਜਾਣਿਆ ਪਛਾਣਿਆ ਨਾਂਅ ਹੈ। ਉਸ ਨੇ ਕਿਹਾ ਕਿ ਪੁਰਸਕਾਰ ਜਿੱਤਣ ਦੇ ਨਾਲ ਉਸ ਦੇ ਕੰਮ ਨੂੰ ਮਾਨਤਾ ਮਿਲੀ ਹੈ। 

Cup of Life, Kohli’s passion pitted against Smith’s determination and Morgan’s ambition

London, May 2019 -(Jan Shakti News)- His batting conquests are already a stuff of legends and a World Cup victory will be like the ‘Kohinoor’ in ‘King’ Virat Kohli’s crown. His tunnel vision quest for the crowning glory will be littered with many hurdles – which may come in the garb of Steve Smith and David Warner, the Australians who have been longing for a career resurrection for more than 12 months now. And then there is Irishman Eoin Morgan leading the England team, as he seeks to end a ‘44-year-old English itch’ – no World Cup victory since 1975 – backed by a team packed with talent and ambition like never before. During the next six and half weeks 10 countries will play against each other for global cricket’s most coveted crown and the battle will begin with a clash between firm favourites and hosts England and South Africa on Thursday. A minimum of five victories will be required to qualify for the semi-finals and that will be the primary aim of the teams. While India, England and Australia headline the event, a disciplined New Zealand, the mavericks from Pakistan and the flamboyant Caribbeans are well capable winning the title. On batting belters, it will be the potent bowling attacks that will hold the key and Jasprit Bumrah along with two talented wrist spinners Kuldeep Yadav and Yuzvendra Chahal are expected to play pivotal roles in India’s campaign. The batting line-up is one of the most formidable with Kohli leading from the front, Rohit Sharma providing the zing and Hardik Pandya the flamboyance. The Indian team would strive to make it a memorable World Cup swansong for Mahendra Singh Dhoni, who will be playing his fourth and final mega event. The middle-order does have some issues but India are firmly in contention and a semi-final slot is there for the taking. For Australia, the perfect reintegration of David Warner and Steve Smith in the set-up was just what the team needed. Warner got into the groove straightaway in the IPL ending with nearly 700 runs (692) while Smith, who was a bit rusty in the league found his bearings in the warm-up games in the lead-up to the tournament. Add to it, Usman Khawaja, skipper Aaron Finch, pacers Pat Cummins and Mitchell Starc, spinner Nathan Lyon and Adam Zampa and it gives them a formidable look.

Since the inception of World Cup in 1975 (60-overs a side Prudential Cup back then), no England team has had so much of hype surrounding it as the current one, led by Morgan. Precisely due to the presence of some of the most prolific ODI batsmen that the world has ever seen. Jos Buttler, Jonny Bairstow, Morgan, Root are menacing both on paper as well as on the 22-yards.Jofra Archer’s late addition has given them the much-needed boost alongside Mark Wood, Adil Rashid in the bowling department. Ben Stokes and Moeen Ali are the three-dimensional cricketers with multiple skill sets that can upset plans of any opposition. Pakistan are going into the tourn ment with a string of defeats and an unsettled feel where Muhammad Aamir and Wahab Riaz have been late entrants, more due to their experience than performance. Fakhar Zaman, Imam ul Haq, Muhammad Hafeez, Babar Azam and Haris Sohail are all talented players in their own rights but like all Pakistan teams of the past, there are no guarantees as to when they will play as a unit.  There is something about New Zealand which always keeps them in the mix at all global events. A matured captain and a world class batsman in Kane Williamson makes the Black Caps one of the most likeable teams. The likes of Martin Guptill, Colin Munro are good players in their own right and on their day could make a difference. Trent Boult is more than handful in seaming conditions and committed all-rounders like Colin de Grandhomme and Jimmy Neesham will give it their all to go one better than 2015 edition.

West Indies cricket has gone through enough turmoil but the amount of talent at their disposal easily makes them the dark horse with ‘Universe Boss’ Chris Gayle being nightmare for any opposition. The 50 plus sixes that Andre Russell hit during IPL has scared the bowler. Batting is the strength on which the Caribbeans will rely heavily as the bowling remains a bit weak. This edition is one such when there isn’t too much hopes pinned on South Africa, who have always been eternal chokers but in Faf du Plessis, the Proteas have a quality leader. Dale Steyn’s fitness issue will remain a worry for South Africa but Kagiso Rabada’s pace and Imran Tahir’s guile will keep rivals on their toes. Afghanistan’s rise in world cricket is a beautiful story and one would expect them to upset a few plans of the traditional powerhouses. Rashid Khan has already established himself as one of the best spinners in T20 leagues. The flashy Mohammed Shahzad, free-flowing Hazratullah Zazai, Hashmatullah Shahidi and the veteran Mohammed Nabi are capable of producing eye-catching performances. For Bangladesh, at least a semi-final finish is something that their passionate fans expect. Mashrafe Mortaza is a very popular captain who has world’s premier all-rounder Shakib Al Hasan at his disposal along with seasoned campaigners like Tamim Iqbal, Mahmudullah Riyadh and Mushfiqur Rahim, all keen to make a mark at the global stage. The only team which is looking out of depth is Sri Lanka, who only have Lasith Malinga’s experience. Dimuth Karunaratne has big shoes to fill as the Arjuna Ranatungas and Mahela Jayawardenes will be watching

ਬ੍ਰਿਟੇਨ ਦੀ ਬ੍ਰੈਗਜ਼ਿਟ ਪਾਰਟੀ ਦੀ ਯੂਰਪੀ ਯੂਨੀਅਨ ਚੋਣਾਂ 'ਚ ਜਿੱਤ

ਲੰਡਨ , ਮਈ 2019    ਯੂਰਪੀ ਯੂਨੀਅਨ ਦੇ ਵਿਰੋਧੀ ਨਾਈਜੇਲ ਫੇਰੇਜ ਦੀ ਬ੍ਰੈਗਜ਼ਿਟ ਪਾਰਟੀ ਨੂੰ ਯੂਰਪੀ ਸੰਸਦ ਦੀਆਂ ਚੋਣਾਂ ਵਿਚ ਸੋਮਵਾਰ ਨੂੰ ਸਫਲਤਾ ਮਿਲੀ। ਜਦਕਿ ਸੱਤਾਧਾਰੀ ਕੰਜ਼ਰਵੇਟਿਵ ਨੂੰ ਵੱਡਾ ਝਟਕਾ ਲੱਗਾ। ਚੋਣਾਂ ਨੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਲਈ ਬ੍ਰਿਟੇਨ ਦੇ ਵੋਟ ਕਰਨ ਦੇ 3 ਸਾਲ ਬਾਅਦ ਵੀ ਕਾਇਮ ਮਤਭੇਦ ਨੂੰ ਸਾਹਮਣੇ ਲਿਆ ਦਿੱਤਾ ਹੈ। ਯੂਰਪੀ ਯੂਨੀਅਨ ਸਮਰਥਕ ਲਿਬਰਲ ਡੈਮੋਕ੍ਰੈਟਸ ਅਤੇ ਗ੍ਰੀਨ ਪਾਰਟੀ ਨੂੰ ਵੀ ਸਫਲਤਾ ਮਿਲੀ। ਐਤਵਾਰ ਨੂੰ ਇਹ ਚੋਣਾਂ ਅਜਿਹੇ ਸਮੇਂ ਹੋਈਆਂ ਜਦੋਂ ਬੀਤੇ ਹਫਤੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸਮੇਂ 'ਤੇ ਬ੍ਰੈਗਜ਼ਿਟ ਨਾ ਹੋ ਪਾਉਣ ਕਾਰਨ ਅਸਤੀਫੇ ਦਾ ਐਲਾਨ ਕੀਤਾ ਸੀ।  ਫੇਰੇਜ ਨੇ ਫਰਵਰੀ ਵਿਚ ਹੀ ਆਪਣੀ ਪਾਰਟੀ ਦਾ ਰਜਿਸਟਰੇਸ਼ਨ ਕਰਵਾਇਆ ਸੀ ਪਰ ਜ਼ਿਆਦਾਤਰ ਐਲਾਨੇ ਨਤੀਜਿਆਂ ਵਿਚ ਉਸ ਨੇ ਉਪਲਬਧ 73 ਸੀਟਾਂ ਵਿਚੋਂ 28 ਸੀਟਾਂ ਜਿੱਤ ਕੇ 32 ਫੀਸਦੀ ਵੋਟ ਹਾਸਲ ਕੀਤੇ। ਥੈਰੇਸਾ ਮੇਅ ਦੀ ਕੰਜ਼ਰਵੇਟਿਵ ਪਾਰਟੀ ਨੂੰ 9 ਫੀਸਦੀ ਵੋਟ ਮਿਲੇ ਅਤੇ ਉਸ ਨੇ 1832 ਦੇ ਬਾਅਦ ਕਿਸੇ ਚੋਣਾਂ ਵਿਚ ਸਭ ਤੋਂ ਖਰਾਬ ਪ੍ਰਦਰਸ਼ਨ ਕੀਤਾ। ਬ੍ਰੈਗਜ਼ਿਟ 'ਤੇ ਮੁੱਖ ਵਿਰੋਧੀ ਪਾਰਟੀ ਦੇ ਭਰਮਾਉਣ ਦਾ ਦੋਸ਼ ਹੈ। ਉਸ ਦੀ ਵੋਟ ਹਿੱਸੇਦਾਰੀ ਵੀ ਘੱਟ ਕੇ ਕਰੀਬ 14 ਫੀਸਦੀ ਰਹਿ ਗਈ। ਯੂਰਪੀ ਯੂਨੀਅਨ ਤੋਂ ਵੱਖ ਹੋਣ ਲਈ 2016 ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਫੇਰੇਜ ਨੇ ਕਿਹਾ ਕਿ ਬ੍ਰਸੇਲਸ ਦੇ ਨਾਲ ਕਿਸੇ ਵੀ ਨਵੇਂ ਸਮਝੌਤੇ ਲਈ ਉਨ੍ਹਾਂ ਦੀ ਪਾਰਟੀ ਦਾ ਪੱਖ ਸੁਣਿਆ ਜਾਣਾ ਚਾਹੀਦਾ ਹੈ।

ਅਮਰੀਕੀ ਸਰਹੱਦ ਟਪਾਉਂਦਾ ਪੰਜਾਬੀ ਕਾਬੂ

ਨਿਊਯਾਰਕ,ਮਈ 2019.  ਇੱਥੇ ਇੱਕ ਭਾਰਤੀ ’ਤੇ ਗੈਰ ਕਾਨੂੰਨੀ ਪਰਵਾਸੀਆਂ ਨੂੰ ਕੈਨੇਡਾ ਤੋਂ ਅਮਰੀਕਾ ਭੇਜਣ ਦਾ ਦੋਸ਼ ਲੱਗਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਸਵੰਤ ਸਿੰਘ (30) ਨੂੰ ਸਰਹੱਦੀ ਗਸ਼ਤ ਏਜੰਟ ਵੱਲੋਂ ਕਸਟਮ ਤੇ ਸਰਹੱਦ ਰੱਖਿਆ ਏਜੰਸੀ ਦੀ ਮਦਦ ਨਾਲ ਫੜਿਆ ਗਿਆ ਹੈ। ਸੰਘੀ ਵਕੀਲ ਨੇ ਦੱਸਿਆ ਕਿ ਜਸਵੰਤ ਸਿੰਘ ’ਤੇ 2200 ਡਾਲਰ ਲੈ ਕੇ ਦੋ ਗ਼ੈਰ ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਭੇਜਣ ਦਾ ਦੋਸ਼ ਹੈ। ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਰਾਹੀਂ ਗਸ਼ਤ ਕਰ ਰਹੇ ਸਰਹੱਦ ਸੁਰੱਖਿਆ ਏਜੰਸੀ ਨੇ ਸੇਂਟ ਲਾਰੈਂਸ ਨਦੀ ਰਾਹੀਂ ਸੈਂਕੜੇ ਲੋਕਾਂ ਤੇ ਇੱਕ ਵਾਹਨ ਨੂੰ ਅਮਰੀਕਾ ਅੰਦਰ ਦਾਖਲ ਹੁੰਦੇ ਦੇਖਿਆ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਵਾਹਨ ਨੂੰ ਰੋਕ ਦੇ ਜਸਵੰਤ ਸਿੰਘ ਨੂੰ ਫੜ ਲਿਆ। ਫਿਲਾਡੇਲਫੀਆ ਦੇ ਰਹਿਣ ਵਾਲੇ ਜਸਵੰਤ ਸਿੰਘ ਨੂੰ ਫੈਡਰਲ ਮੈਜਿਸਟਰੇਟ ਜੱਜ ਡੇਵਿਡ ਪੀਬਲ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਹਿਰਾਸਤ ’ਚ ਲੈਣ ਦੇ ਹੁਕਮ ਦਿੱਤੇ ਗਏ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਅੰਦਰ ਗ਼ੈਰਕਾਨੂੰਨੀ ਦਾਖ਼ਲਿਆਂ ਦਾ ਵਿਰੋਧ ਕੀਤਾ ਹੋਇਆ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕੀ ਰਾਸ਼ਟਰਪਤੀ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਇਸ ਦੇ ਬਾਵਜੂਦ ਅਮਰੀਕਾ ਅੰਦਰ ਗ਼ੈਰਕਾਨੂੰਨੀ ਪਰਵਸੀਆਂ ਦੇ ਦਾਖਲੇ ਹੈਰਾਨੀ ਦੀ ਗੱਲ ਹਨ।

8 in fray to replace May as British PM

London, May 2019-(Giani Amrik Singh Rathoar)- At least eight candidates, including hard Brexiteer Boris Johnson, have joined the fray to battle it out to take over the reins from British Prime Minister Theresa May as the UK’s ruling Conservative Party leadership contest gets underway. While Johnson, the former foreign secretary, is seen as the frontrunner to succeed May, the contest still remains wide open to at least seven other contenders.  May had announced her resignation earlier this week and is set to formally step down as Tory leader and PM on June 7, after a three-day state visit to the UK by US President Donald Trump.  The formal segment of the party leadership contest will then kick off on June 10, but prospective candidates have already begun laying out their bids for the top job. UK environment secretary Michael Gove became the latest Tory MP to announce his intention to challenge Johnson on Sunday. Gove’s decision is reminiscent of the 2016 leadership race, when he was accused of betraying Johnson by withdrawing his support for him and choosing to contest himself. It led to Johnson withdrawing his bid and Gove went on to lose out in the party ballot, resulting in May being chosen for the post. Among some of the other contenders eyeing Downing Street include the former Brexit secretary, Dominic Raab, and former Commons leader Andrea Leadsom - both of whom confirmed their leadership bids in different Sunday newspapers.  They joined UK foreign secretary Jeremy Hunt, international development secretary Rory Stewart, health secretary Matt Hancock, and former work and pensions secretary Esther McVey, in the battle for the leadership.