You are here

ਯੁ.ਕੇ.

ਭਾਰਤੀ ਮੂਲ ਦੇ ਦੋ ਭਰਾ ਮੁਰਗੀਆਂ ਆਯਾਤ ਕਰਨ ਦੇ ਜ਼ਰੀਏ ਲੱਖਾਂ ਪਾਊਡ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਸਨ

ਬਰਮਿੰਘਮ​,ਨਵੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)-

ਬਰਤਾਨੀਆ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਨੇ ਇਕ ਅਪਰਾਧਿਕ ਗਰੋਹ ਦੀਆਂ ਗਤੀਵਿਧੀਆਂ 'ਚ ਸ਼ਾਮਿਲ ਹੋਣ ਦੀ ਗੱਲ ਸਵੀਕਾਰ ਕੀਤੀ ਹੈ, ਜੋ ਨੀਦਰਲੈਂਡ ਤੋਂ ਮੁਰਗੀਆਂ ਆਯਾਤ ਕਰਨ ਵਾਲੀਆਂ ਨਾਮਵਰ ਕੰਪਨੀਆਂ ਦੇ ਜ਼ਰੀਏ ਬਰਤਾਨੀਆ 'ਚ ਲੱਖਾਂ ਪਾਊਡ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਸਨ | ਬਰਤਾਨੀਆ ਦੀ ਕੌਮੀ ਅਪਰਾਧ ਏਜੰਸੀ (ਐਨ.ਸੀ.ਏ.) ਦੀ ਜਾਂਚ ਤੋਂ ਬਾਅਦ ਮਨਜਿੰਦਰ ਸਿੰਘ ਠੱਕਰ ਅਤੇ ਦਵਿੰਦਰ ਸਿੰਘ ਠੱਕਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਅਗਲੇ ਸਾਲ ਸਜ਼ਾ ਸੁਣਾਈ ਜਾਵੇਗੀ | ਬਰਮਿੰਘਮ ਦੀ ਇਕ ਅਦਾਲਤ ਨੇ ਏਸੇ ਹਫ਼ਤੇ ਇਸ ਮਾਮਲੇ 'ਚ ਗਰੋਹ ਦੇ ਦੋ ਮੁਖੀਆਂ ਵਸੀਮ ਹੁਸੈਨ ਤੇ ਨਜ਼ਰਤ ਹੁਸੈਨ ਨੂੰ ਕਰੀਬ 44 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ | ਐਨ.ਸੀ.ਏ. ਅਨੁਸਾਰ ਇਸ ਮਾਮਲੇ 'ਚ ਦੋ ਤੋਂ ਤਿੰਨ ਤੱਕ ਚੱਲੀ ਜਾਂਚ ਦੌਰਾਨ ਅਸੀ ਯੋਜਨਾਬੱਧ ਤਰੀਕੇ ਨਾਲ ਇਸ ਸੰਗਠਿਤ ਅਪਰਾਧ ਦਾ ਪਰਦਾਫਾਸ਼ ਕੀਤਾ ਹੈ |

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਸਥਾਪਤ ਗੁਰੂ ਨਾਨਕ ਚੇਅਰ ਦਾ ਖ਼ਰਚ ਚੁੱਕੇਗਾ 

ਅਜਾਇਬਘਰ 'ਚ ਜੋ ਸਿੱਖ ਧਰਮ ਦੀ ਗੈਲਰੀ ਸਥਾਪਤ ਕੀਤੀ ਜਾਵੇਗੀ ਉਸ 'ਚ ਰੱਖੇ ਜਾਣ ਵਾਲੇ ਹਰੇਕ ਤਰ੍ਹਾਂ ਦੇ ਸਾਜੋ ਸਾਮਾਨ ਦਾ ਸਮੁੱਚਾ ਖ਼ਰਚ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਚੁੱਕਿਆ ਜਾਵੇਗਾ-ਡਾ. ਐਸ. ਪੀ. ਸਿੰਘ ਓਬਰਾਏ

ਲਾਹੌਰ/ਮਾਨਚੈਸਟਰ,ਨਵੰਬਰ  2019-(ਗਿਆਨੀ ਅਮਰੀਕ ਸਿੰਘ ਰਾਠੌਰ)-

ਪੰਜਾਬ ਯੂਨੀਵਰਸਿਟੀ ਲਾਹੌਰ 'ਚ ਸਥਾਪਤ ਕੀਤੀ ਗਈ ਗੁਰੂ ਨਾਨਕ ਚੇਅਰ 'ਤੇ ਆਉਣ ਵਾਲਾ ਸਾਲਾਨਾ ਖ਼ਰਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਚੁੱਕਿਆ ਜਾਵੇਗਾ | ਇਸ ਕਾਰਜ ਲਈ ਟਰੱਸਟ ਵਲੋਂ ਇਕ ਨਿਸ਼ਚਿਤ ਰਕਮ ਬੈਂਕ 'ਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ, ਜਿਸ ਦਾ ਸਾਲਾਨਾ ਵਿਆਜ ਜੋ ਕਰੀਬ 35 ਤੋਂ 40 ਲੱਖ ਰੁਪਏ ਬਣੇਗਾ ਉਸ ਨੂੰ ਇਸ ਕਾਰਜ ਤੋਂ ਇਲਾਵਾ ਆਰਥਿਕ ਪੱਖ ਤੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਖ਼ਰਚ ਕੀਤਾ ਜਾਵੇਗਾ, ਜਿਸ ਦਾ ਸਾਰਾ ਲੇਖਾ-ਜੋਖਾ ਯੂਨੀਵਰਸਿਟੀ ਵਲੋਂ ਟਰੱਸਟ ਨੂੰ ਦਿੱਤਾ ਜਾਵੇਗਾ | ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਆਗੂ ਡਾ. ਐਸ. ਪੀ. ਸਿੰਘ ਓਬਰਾਏ ਨੇ  ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਉੱਪ ਕੁਲਪਤੀ ਵਲੋਂ ਲਗਪਗ 5-6 ਮਹੀਨੇ ਪਹਿਲਾਂ ਯੂਨੀਵਰਸਿਟੀ 'ਚ ਗੁਰੂ ਨਾਨਕ ਚੇਅਰ ਸਥਾਪਤ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ | ਇਸ ਚੇਅਰ ਨੂੰ ਸੁਚਾਰੂ ਰੂਪ 'ਚ ਜਾਰੀ ਰੱਖਣ ਲਈ ਇਸ 'ਤੇ ਆਉਣ ਵਾਲੇ ਸਾਲਾਨਾ ਖ਼ਰਚ ਦੀ ਜ਼ਿੰਮੇਵਾਰੀ ਹੁਣ ਸਰਬੱਤ ਦਾ ਭਲਾ ਟਰੱਸਟ ਵਲੋਂ ਚੁੱਕੇ ਜਾਣ ਸਬੰਧੀ ਦਸੰਬਰ 'ਚ ਯੂਨੀਵਰਸਿਟੀ ਨਾਲ ਐਮ. ਓ. ਯੂ. ਸਾਈਨ ਕੀਤਾ ਜਾਵੇਗਾ | ਡਾ: ਓਬਰਾਏ ਨੇ ਦੱਸਿਆ ਕਿ ਪਾਕਿਸਤਾਨ 'ਚ ਲਹਿੰਦੇ ਪੰਜਾਬ ਦੀ ਸਰਕਾਰ ਵਲੋਂ ਪ੍ਰਮੁੱਖ 8 ਧਰਮਾਂ ਦੇ ਸਥਾਪਤ ਕੀਤੇ ਜਾ ਰਹੇ ਅਜਾਇਬਘਰ 'ਚ ਬਣਨ ਵਾਲੀਆਂ ਗੈਲਰੀਆਂ ਅੰਦਰ ਜੋ ਸਿੱਖ ਧਰਮ ਦੀ ਗੈਲਰੀ ਸਥਾਪਤ ਕੀਤੀ ਜਾਵੇਗੀ ਉਸ 'ਚ ਰੱਖੇ ਜਾਣ ਵਾਲੇ ਹਰੇਕ ਤਰ੍ਹਾਂ ਦੇ ਸਾਜੋ ਸਾਮਾਨ ਦਾ ਸਮੁੱਚਾ ਖ਼ਰਚ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਚੁੱਕਿਆ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਉਪਰੋਕਤ ਸਭ ਕਾਰਜਾਂ ਲਈ ਉਨ੍ਹਾਂ ਨੇ ਆਪਣੇ ਪਾਕਿਸਤਾਨ ਦੌਰੇ ਦੌਰਾਨ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਤੋਂ ਇਲਾਵਾ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ, ਉੱਪ ਕੁਲਪਤੀ ਪੰਜਾਬ ਯੂਨੀਵਰਸਿਟੀ ਲਾਹੌਰ, ਸਕੱਤਰ ਇਨਫਰਮੇਸ਼ਨ, ਟੂਰਿਜ਼ਮ ਤੇ ਆਈ. ਟੀ., ਸੰਯੁਕਤ ਸਕੱਤਰ ਪੀ. ਟੀ. ਆਈ. ਫ਼ਾਰੂਕ ਅਰਸ਼ਦ ਆਦਿ ਸਮੇਤ ਹੋਰ ਸੀਨੀਅਰ ਉੱਚ ਅਧਿਕਾਰੀਆਂ ਨਾਲ ਵਿਸਥਾਰ 'ਚ ਮੁਲਾਕਾਤਾਂ ਕਰਕੇ ਸਾਰੀ ਵਿਉਂਤਬੰਦੀ ਤਿਆਰ ਕਰ ਲਈ ਹੈ | ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਜਲਦ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲੰਗਰ ਲਈ ਆਟਾ ਗੁੰਨ੍ਹਣ, ਪੇੜੇ ਕਰਨ ਤੇ ਪ੍ਰਸ਼ਾਦੇ ਪਕਾਉਣ ਵਾਲੀ ਦੁਬਈ 'ਚ ਤਿਆਰ ਹੋਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਮਸ਼ੀਨ ਤੋਂ ਇਲਾਵਾ ਬਰਤਨ ਸਾਫ਼ ਕਰਨ ਵਾਲੀ ਮਸ਼ੀਨ ਵੀ ਭੇਜੀ ਜਾਵੇਗੀ |

ਲੰਡਨ ਬ੍ਰਿਜ ਤੇ ਇਕ ਅੱਤਵਾਦੀ ਹਮਲੇ ਦੁਰਾਨ 2 ਮੌਤਾਂ ਅਤੇ 3 ਜਖਮੀ--Video

ਲੰਡਨ,ਨਵੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)-

ਅੱਜ ਤਕਰੀਬਨ ਬਾਦ ਦੁਪਹਿਰ ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਪ੍ਰਸਿੱਧ 'ਲੰਡਨ ਬਿ੍ਜ਼' ਤੇ ਭੀੜ ਵਾਲੇ ਇਲਾਕੇ ਅੰਦਰ ਚਾਕੂ ਨਾਲ ਇਕ ਆਦਮੀ ਵਲੋਂ ਅਟੈਕ ਕਰਕੇ 2 ਆਦਮੀਆਂ ਨੂੰ ਮੌਤਾਂ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਕਈ ਹੋਰ ਨੂੰ ਜਖਮੀ ਕਰ ਦਿਤਾ ਗਿਆ।ਮੌਕੇ ਤੇ ਪਹੁੰਚੀ ਪੋਲਿਸ ਨੇ ਹਮਲਾਵਰ ਨੂੰ ਗੋਲੀਆਂ ਮਾਰ ਕੇ ਮੌਕੇ ਤੇ ਹੀ ਮਾਰ ਦਿੱਤਾ।ਪ੍ਰਾਪਤ ਜਾਣਕਾਰੀ ਅਨੁਸਾਰ ਤਕਰਿਬਨ 2 ਵਜੇ ਦੇ ਕਰੀਬ ਲੰਡਨ ਬਿ੍ਜ਼ 'ਤੇ ਹਫੜਾ ਦਫੜੀ ਮਚ ਗਈ ਤੇ ਵੇਖਦਿਆਂ-ਵੇਖਦਿਆਂ ਗੋਲ਼ੀਆਂ ਦੀਆਂ ਅਵਾਜ਼ਾਂ ਆਉਣ ਲੱਗੀਆਂ,ਇਕ ਪੱਤਰਕਾਰ ਨੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਜਿਸ ਤੋਂ ਬਾਅਦ ਸਕਾਟਲੈਂਡ ਯਾਰਡ ਪੁਲਿਸ ਵਲੋਂ ਬਿ੍ਜ਼ ਨੂੰ ਸੀਲ ਕਰ ਦਿੱਤਾ ਗਿਆ ਅਤੇ ਐਬੂਲੈਂਸ ਅਮਲੇ ਵਲੋਂ ਪੀੜਤਾਂ ਨੂੰ ਮਦਦ ਦਿੱਤੀ ਗਈ । ਘਟਨਾ ਦੇ ਵੇਰਵੇ ਦਿੰਦਿਆਂ ਪੁਲਿਸ ਮੁਖੀ  ਨੇ ਕਿਹਾ ਕਿ ਇਹ ਅੱਤਵਾਦੀ ਹਮਲਾ ਸੀ । ਉਨ੍ਹਾਂ ਕਿਹਾ ਕਿ ਇਸ ਹਮਲੇ 'ਚ ਕਈ ਲੋਕ ਜ਼ਖ਼ਮੀ ਹੋ ਗਏ ਹਨ ਅਤੇ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ ।

28 ਉਸਮਾਨ ਖਾਨ ਵਲੋਂ ਇਸ ਸਾਰੀ ਘਟਨਾ ਨੂੰ ਇਨਜਾਮ ਦਿਤਾ ਗਿਆ।ਉਸਮਾਨ ਖਾਨ ਨੂੰ ਪਹਿਲੀਆਂ ਅੱਤਵਾਦੀ ਗਤੀਵਿਧੀਆਂ ਕਰਨ ਲਈ ਸਜਾ ਹੋਈ ਹੋਈ ਸੀ ਅਤੇ ਉਹ 2018 ਤੋਂ ਜੇਹਲ ਤੋਂ ਲਾਇਸ ਉਪਰ ਬਾਹਰ ਆਇਆ ਹੋਇਆ ਸੀ।ਹੋਰ ਜਾਣਕਾਰੀ ਮੁਤਾਬਕ ਹੋਰ ਕੋਈ ਵਿਅਕਤੀ ਇਸ ਘਟਨਾ ਨੂੰ ਇਨਜਾਮ ਦੇਣ ਵਿਚ  ਸ਼ਾਮਲ ਨਹੀਂ ਹੈ।

ਇਸ ਘਟਨਾ ਵਿਚ ਮਰਨ ਵਾਲੇ ਇਕ ਆਦਮੀ ਅਤੇ ਇਕ ਇਸਤਰੀ ਹੈ ਅਤੇ ਜਖਮੀਆਂ ਵਿਚ ਇਕ ਆਦਮੀ ਅਤੇ 2 ਇਸਤਰੀਆਂ ਸ਼ਾਮਲ ਹਨ।

ਹੋਰ ਜਾਣਕਾਰੀ ਲਈ  ਦੇਖੋ ਵੀਡਿਓ ...

 

 

 

ਪਿਛਲੇ ਕਈ ਦਿਨਾਂ ਦੀ ਇੰਗਲੈਂਡ ਫੇਰੀ ਤੋਂ ਗੁਰਭਜਨ ਗਿੱਲ ਵਾਪਸ ਪਰਤ ਗਏ

ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਸਭ ਦਾ ਜਿਨ੍ਹਾਂ ਮੈਨੂੰ ਇੰਗਲੈਂਡ ਦੀ ਧਰਤੀ ਤੇ ਪਿਆਰ ਦਿੱਤਾ- ਪ੍ਰੋ ਗੁਰਭਜਨ ਗਿੱਲ

ਲੰਡਨ,ਨਵੰਬਰ  2019-(ਗਿਆਨੀ ਅਮਰੀਕ ਸਿੰਘ ਰਾਠੌਰ)- 

ਮੈਂ ਗਲਾਸਗੋ ਸਾਹਿੱਤ ਸਭਾ ਦੇ ਸਭ ਮਿੱਤਰਾਂ ਦਾ ਸ਼ੁਕਰਗੁਜ਼ਾਰ ਹਾਂ ਜਿੰਨ੍ਹਾਂ ਨੇ ਮੈਨੂੰ ਯੂ ਕੇ ਆਉਣ ਦਾ ਨਿੱਘਾ ਬੁਲਾਵਾ ਦਿੱਤਾ। ਪਰਿਵਾਰਕ ਮੁਹੱਬਤ ਦਿੱਤੀ।  nਬਰਮਿੰਗਮ ਤੇ ਲਿਸਟਰ ਚ ਮੇਰੇ ਸੱਜਣਾਂ ਦਾ ਸਨੇਹ ਮੇਰੀ ਸ਼ਕਤੀ ਬਣੇਗਾ।  ਲੰਡਨ ਖੇਤਰ ਚ ਮਿਲੇ ਪਿਆਰ ਦਾ ਮੁਕਾਬਲਾ ਨਹੀਂ।  ਸਭ ਸੱਜਣਾਂ ਦੇ ਘਰਾਂ ਚ ਰਹਿ ਕੇ ਇੱਕ ਪਲ ਵੀ ਮੈਨੂੰ ਓਪਰਾ ਨਹੀਂ ਲੱਗਾ।  29 ਨਵੰਬਰ 6.45 ਸ਼ਾਮ ਮੈਂ ਵਤਨ ਪਰਤ ਰਿਹਾਂ।  ਗੁਰਮੁਖੀ ਅੱਖਰਾਂ ਦੀ ਸਲੇਟ ਘਰ ਘਰ ਲਾਉ।  ਗੁਰਦੁਆਰਾ ਸਿੰਘ ਸਭਾ ਸਾਊਥਾਲ ਨੇ ਮੇਰੀ ਬੇਨਤੀ ਪਰਵਾਨ ਕਰਕੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਹ ਸੁਨੇਹਾ ਘਰ ਘਰ ਪਹੁੰਚਾਉ।  ਮਾਂ ਬੋਲੀ ਰਾਹੀਂ ਵਿਰਾਸਤ ਦੀ ਸੰਭਾਲ ਤੇ ਵਿਕਾਸ ਦਾ ਇਹੀ ਪ੍ਰਵੇਸ਼ ਦੁਆਰ ਹੈ।  ਲਭ ਲਈ ਸ਼ੁਭ ਕਾਮਨਾਵਾਂ। ਇਹਨਾਂ ਸ਼ਬਦਾਂ ਨਾਲ ਸੱਭ ਦਾ ਧੰਨਵਾਦ ਕਰਦੇ ਹੋਏ ਪ੍ਰੋ ਗੁਰਭਜਨ ਗਿੱਲ ਵਾਪਸ ਵਤਨ ਪਰਤ ਗਏ।

ਗ੍ਰੇਟਰ ਮਾਨਚੈਸਟਰ ਪੁਲਿਸ ਸਿੱਖ ਐਸੋਸੀਏਸ਼ਨ ਦਾ ਲੌਂਚ 7 ਦਸੰਬਰ ਨੂੰ

ਮਾਨਚੈਸਟਰ,ਨਵੰਬਰ  2019-(ਗਿਆਨੀ ਅਮਰੀਕ ਸਿੰਘ ਰਾਠੌਰ)-

ਸਮੂਹ ਮਾਨਚੈਸਟਰ ਅਤੇ ਨਾਲ ਲਗਦੇ ਇਲਾਕਿਆਂ ਦੇ ਵਾਸੀਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ , 7 ਦਸੰਬਰ ਸਨਿਚਰਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਪਰ ਚੋਰਲਟੋਨ ਰੋਡ  ਵਿਖੇ ਸਮਾਂ 10.30 ਸਵੇਰੇ ਗ੍ਰੇਟਰ ਮਾਨਚੈਸਟਰ ਪੋਲਿਸ ਸਿੱਖ ਐਸੋਸੀਏਸ਼ਨ ਦੀ ਸ਼ੁਰੂਆਤ ਹੋ ਰਹੀ ਹੈ। ਜਿਸ ਲਈ ਸਾਡੇ ਪ੍ਰਤੀ ਨਿਧ ਨਾਲ ਗੱਲ ਕਦੇ ਡਿਟੈਕਟਿਵ ਸਰਜੰਟ ਤੇਜਹਰਪਾਲ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇਸ ਸਿੱਖ ਪੋਲਿਸ ਐਸੋਸੀਏਸ਼ਨ ਦੀ ਮਾਨਚੈਸਟਰ ਵਿਚ ਸੰਥਾਪਤ ਕਰਨ  ਲਈ ਕੋਸਿਸ ਕੀਤੀ ਜਾ ਰਹੀ ਸੀ ਜੋ ਹੁਣ ਨੇਪਰੇ ਚੜ੍ਹਣ ਜਾ ਰਹੀ ਹੈ ਜਿਸ ਲਈ ਅਸੀਂ ਸਮੂਹ ਇਲਾਕਾ ਵਸਿਆ ਨੂੰ ਇਸ ਸਮੇ ਹਾਜਰ ਹੋਣ ਲਈ ਬੇਨਤੀ ਕਰਦੇ ਹਾਂ। ਹੋਰ ਜਾਣ ਕਾਰੀ ਲਈ ਸੱਦਾ ਪੱਤਰ ਪੜੋ ਅਤੇ ਪੋਸਟਰ ਉਪਰ ਦਿਤੇ ਪ੍ਰੋਗਰਾਮ ਅਨੁਸਾਰ ਹਾਜਰੀ ਲਗਵਾਓ ਜੀ ਅਸੀਂ ਧੰਨਵਾਦੀ ਹੋਵਾਂਗੇ।

ਪੰਜਾਬੀ ਬੋਲੀ ਨੂੰ ਉਤਸ਼ਾਹਿਤ ਕਰਨ ਲਈ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਇਕ ਵਿਸ਼ੇਸ਼ ਪੋਸਟਰ ਤਿਆਰ ਕਰਕੇ ਵੰਡੇਗੀ

ਸਾਨੂ ਪੰਜਾਬੀ ਬੋਲੀ ਨੂੰ ਪਰਿਵਾਰ ਦਾ ਸਿਗਾਰ ਬਣਾਉਣ ਲਈ ਯਤਨ ਕਰਨ ਦੀ ਲੋੜ-  ਪ੍ਰੋ ਗੁਰਭਜਨ ਸਿੰਘ ਗਿੱਲ 

ਲੰਡਨ,ਨਵੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)-

ਇੰਗਲੈਂਡ ਭਰ 'ਚ ਪੰਜਾਬੀ ਬੋਲੀ ਨੂੰ ਉਤਸ਼ਾਹਿਤ ਕਰਨ ਲਈ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਇਕ ਵਿਸ਼ੇਸ਼ ਪੋਸਟਰ ਤਿਆਰ ਕਰਕੇ ਵੰਡੇਗੀ, ਜਿਸ ਨੂੰ ਹਰ ਪੰਜਾਬੀ ਪਰਿਵਾਰ ਦੇ ਘਰ ਦਾ ਸ਼ਿੰਗਾਰ ਬਣਾਉਣ ਲਈ ਯਤਨ ਕੀਤੇ ਜਾਣਗੇ । ਇਹ ਵਿਚਾਰ ਮੇਲ ਗੇਲ ਮਲਟੀ ਕਚਲਰਲ ਪ੍ਰਾਜੈਕਟ ਸਾਊਥਾਲ ਵਿਖੇ ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਮੌਕੇ ਪੰਜਾਬੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਪੰਜਾਬੀ ਸਾਹਿਤ ਸਭਾ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਅਤੇ ਸਾਥੀਆਂ ਨੇ ਉਨ੍ਹਾਂ ਦੇ ਇਸ ਸੁਝਾਅ ਨੂੰ ਸਵੀਕਾਰ ਕਰ ਲਿਆ ਹੈ । ਪ੍ਰੋ: ਗਿੱਲ ਨੇ ਕਿਹਾ ਕਿ ਪੰਜਾਬੀ ਬੋਲੀ ਅਤੇ ਸਿੱਖੀ ਪਹਿਚਾਣ ਬਚਾਉਣ ਲਈ ਊੜੇ ਅਤੇ ਜੂੜੇ ਨੂੰ ਬਚਾਉਣ ਲਈ ਇਮਾਨਦਾਰੀ ਨਾਲ ਯਤਨ ਕਰਨ ਦੀ ਲੋੜ ਹੈ । ਇਸ ਮੌਕੇ ਪ੍ਰੋ: ਗੁਰਭਜਨ ਸਿੰਘ ਗਿੱਲ ਵਲੋਂ ਪੈਂਤੀ ਅੱਖਰੀ ਦਾ ਤਿਆਰ ਕੀਤਾ ਪੋਸਟਰ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਮੀਤ ਪ੍ਰਧਾਨ ਸੋਹਣ ਸਿੰਘ ਸਮਰਾ, ਲੇਬਰ ਪਾਰਟੀ ਆਗੂ ਸੀਮਾ ਮਲਹੋਤਰਾ, ਗੁਰਬਚਨ ਸਿੰਘ ਅਟਵਾਲ, ਨਸੀਬ ਕੌਰ ਜਗਦੇਵ, ਹਰਬੰਸ ਕੌਰ, ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ, ਮਨਜੀਤ ਕੌਰ ਪੱਡਾ, ਸ਼ਿਵਚਰਨ ਗਿੱਲ ਮੈਮੋਰੀਅਲ ਵਲੋਂ ਸ਼ਿਵਦੀਪ ਕੌਰ ਢੇਸੀ, ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵਲੋਂ ਡਾ: ਤਾਰਾ ਸਿੰਘ ਆਲਮ, ਨਰਪਾਲ ਸਿੰਘ ਸ਼ੇਰਗਿੱਲ, ਬਲਕਾਰ ਸਿੰਘ ਢਿੱਲੋਂ, ਨਰਿੰਦਰ ਸਿੰਘ ਧਾਰੀਵਾਲ, ਗੁਰਦਿਆਲ ਸਿੰਘ ਧਾਲੀਵਾਲ ਆਦਿ ਵਲੋਂ ਜਾਰੀ ਕੀਤਾ ਗਿਆ ।

Faisal Rashid: Labour the only party that have pledged to review Mersey Gateway tolls

Faisal Rashid: Labour the only party that have pledged to review Mersey Gateway tolls and I will campaign for them to be scrapped

Warrington,November 2019-(Amanjit Singh Khaira)-  

Faisal Rashid has welcomed the Labour Party’s manifesto commitment to review all tolled road crossings when in Government. 

After many long years of campaigning for an additional road crossing of the River Mersey, the new Mersey Gateway was opened October 2017. Unfortunately, the Tory Government insisted that this strategic new crossing would have to be tolled. To add to the financial burden currently facing local motorists, when the refurbished Jubilee Bridge is re-opened it will also be tolled.

In the run up to the 2015 General Election, the Conservative Party promised Warrington residents that they would travel free over the new Mersey Gateway. Immediately after the election, the Tories cynically U-turned on this promise, leaving many local people facing an extra £1,000 on their annual motoring bill.
Faisal Rashid said:

“If the Mersey Gateway was across the River Thames in London, it would have been free from the very start.

It is good news that the Labour Party manifesto includes a commitment to review tolls on all UK roads. 

I firmly believe that the tolls on the Mersey Gateway should be scrapped. I will be pressing the incoming Labour Government to remove these tolls as a matter of urgency.

It was an act of complete bad faith for the Tories to promise in 2015 to remove the tolls before the General Election, only to go back on their word immediately after they got elected. The Tories have a long track record of broken promises just like this. Likewise, they cannot be trusted on the NHS, Police, Education, Adult social care, the environment and animal welfare”.

 

ਬਲਬੀਰ ਸਿੰਘ ਕੰਵਲ ਦੀ ਨਵੀਂ ਅੰਗਰੇਜ਼ੀ ਕਿਤਾਬ ਉਸਤਾਦ ਗਾਮਾ ਪਹਿਲਵਾਨ ਬਾਰੇ ਸਾਊਥਾਲ ਚ ਗੰਭੀਰ ਵਿਚਾਰ ਚਰਚਾ

ਸ: ਬਲਬੀਰ ਸਿੰਘ ਕੰਵਲ ਦੀ ਪ੍ਰਥਮ ਰਚਨਾ ਭਾਰਤ ਦੇ ਪਹਿਲਵਾਨ ਪੜ੍ਹਨ ਉਪਰੰਤ ਹੀ ਖੇਡ ਅਦਬ ਦਾ ਪਹੁ ਫੁਟਾਲਾ ਹੋਇਆ-ਪ੍ਰੋ: ਗੁਰਭਜਨ ਸਿੰਘ ਗਿੱਲ

ਪੰਜਾਬ ਕਲਾ ਸੰਭਾਲ ਪੱਖੋਂ ਅਵੇਸਲਾ ਸੂਬਾ ਹੈ ਜਿਸ ਦੀ ਵਿਰਾਸਤ ਵਿਸ਼ਵ ਨੂੰ ਹਿੱਕ ਥਾਪੜ ਕੇ ਦੱਸਣ ਯੋਗ ਹੈ-ਸ: ਬਲਬੀਰ ਸਿੰਘ ਕੰਵਲ

ਸ: ਕੰਵਲ ਆਜ਼ਾਦ ਤਬੀਅਤ ਦੇ ਲੇਖਕ ਹਨ ਜੋ ਪੰਜਾਬ ਦੀ ਸੰਗੀਤ ਪਰੰਪਰਾ ਨੂੰ ਧੁਰ ਅੰਦਰੋਂ ਜਾਣਦੇ ਹਨ-ਡਾ: ਤਾਰਾ ਸਿੰਘ ਆਲਮ

ਸਾਊਥਾਲ/ਇੰਗਲੈਂਡ,ਨਵੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)-

ਪਿਛਲੇ ਛੇ ਦਹਾਕਿਆਂ ਤੋਂ ਇੰਗਲੈਂਡ ਵੱਸਦੇ ਖੇਡਾਂ , ਸੰਗੀਤ ਤੇ ਹੋਰ ਵਡਮੁੱਲੀ ਵਿਰਾਸਤ ਦੇ ਲਿਖਤਾਂ ਤੇ ਵਸਤਾਂ ਚ ਸੰਭਾਲਕਾਰ ਸ: ਬਲਬੀਰ ਸਿੰਘ ਕੰਵਲ ਦੀ ਪ੍ਰਕਾਸ਼ਿਤ ਕੁਸ਼ਤੀਆਂ ਦੇ ਬੇਤਾਜ ਬਾਦਸ਼ਾਹ ਗਾਮਾ ਪਹਿਲਵਾਨ ਬਾਰੇ ਪ੍ਰਕਾਸ਼ਿਤ ਹੋ ਰਹੀ ਅੰਗਰੇਜ਼ੀ ਪੁਸਤਕ  ਬਾਰੇ ਵਿਚਾਰ ਵਟਾਂਦਰਾ ਕਰਦਿਆਂ ਸੱਰੀ (ਕੈਨੇਡਾ) ਤੋਂ ਆਏ ਚਿੰਤਰ ਤੇ ਵਿਰਾਸਤ ਫਾਉਂਡੇਸ਼ਨ ਦੇ ਸੰਚਾਲਕ ਸ: ਭੁਪਿੰਦਰ ਸਿੰਘ ਮੱਲ੍ਹੀ ਨੇ ਕਿਹਾ ਹੈ ਕਿ ਭਾਰਤ ਪਾਕਿ ਦੀ ਸਾਂਝੀ ਕੁਸ਼ਤੀ ਵਿਰਾਸਤ ਦੇ ਮਹਾਨ ਥੰਮ ਗਾਮਾ ਪਹਿਲਵਾਨ ਬਾਰੇ ਅੰਗਰੇਜ਼ੀ ਤ ਛਪ ਰਹੀ ਇਹ ਕਿਤਾਬ ਸਿਰਫ਼ ਕੁਸ਼ਤੀਆਂ ਬਾਰੇ ਹੀ ਨਹੀਂ ਸਗੋਂ ਦੇਸ਼ ਵੰਡ ਤੋਂ ਪਹਿਲਾਂ ਦੀ ਸਰਬਸਾਂਝੀ ਮੁਹੱਬਤ ਤੇ ਇਕੱਠੇ ਜੀਣ ਮਰਨ ਦੀ ਬਾਤ ਵੀ ਪਾਵੇਗੀ। 

ਉਨ੍ਹਾਂ ਕਿਹਾ ਕਿ ਸ: ਬਲਬੀਰ ਸਿੰਘ ਕੰਵਲ ਵੱਖਰੀ ਤੇ ਨਿਵੇਕਲੀ ਰਵਾਇਤ ਦੇ ਖੋਜੀ ਵਿਦਵਾਨ ਹਨ ਜਿੰਨ੍ਹਾਂ ਨੇ ਹਮੇਸ਼ਾਂ ਵੱਖਰੀ ਪਛਾਣ ਵਾਲੀ ਰਚਨਾ ਕੀਤੀ ਹੈ। 

ਪੰਜਾਬ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਇੰਗਲੈਂਡ ਦੌਰੇ ਤੇ ਆਏ ਪੰਜਾਬੀ ਕਵੀ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ: ਬਲਬੀਰ ਸਿੰਘ ਕੰਵਲ ਦੀ ਪ੍ਰਥਮ ਰਚਨਾ ਭਾਰਤ ਦੇ ਪਹਿਲਵਾਨ ਪੜ੍ਹਨ ਉਪਰੰਤ ਹੀ ਖੇਡ ਅਦਬ ਦਾ ਪਹੁ ਫੁਟਾਲਾ ਹੋਇਆ। ਇਸ ਕਿਤਾਬ ਨੂੰ ਮੈਂ 1970 ਚ ਪਹਿਲੀ ਵਾਰ ਪੜ੍ਹਿਆ ਸੀ ਤੇ ਹੁਣ ਤੀਕ ਉਸ ਦੇ ਕਿਰਦਾਰ ਚੇਤੇ ਹਨ। ਖੇਡਾਂ ਬਾਰੇ ਪਹਿਲਾ ਖੇਡ ਮੈਗਜ਼ੀਨ ਰੁਸਤਮ ਵੀ ਉਨ੍ਹਾਂ ਨੇ ਜਲੰਧਰ ਤੋਂ ਪ੍ਰਕਾਸ਼ਿਤ ਕਰਨਾ ਆਰੰਭਿਆ। ਮੈਨੂੰ ਇਸ ਵਿੱਚ ਛਪਣ ਦਾ ਸੁਭਾਗ ਤਾਂ ਨਹੀਂ ਮਿਲਿਆ ਪਰ ਇਸ ਵੱਲੋਂ ਪ੍ਰਕਾਸ਼ਿਤ ਕਿਤਾਬ ਪੰਜਾਬ ਕਬੱਡੀ ਦਾ ਇਤਿਹਾਸ ਦਾ ਰੀਵੀਊ ਕਰਨ ਦਾ ਮਾਣ ਜ਼ਰੂਰ ਮਿਲਿਆ। ਪੰਜਾਬ ਦੀ ਰਾਗੀ ਰਬਾਬੀ ਪਰੰਪਰਾ ਅਤੇ ਅੰਮ੍ਰਿਤਸਰ ਦੀ ਵਿਰਾਸਤ ਬਾਰੇ ਕਿਤਾਬਾਂ ਬਾਰੇ ਵੀ ਆਦਿ ਕਥਨ ਲਿਖਣ ਦਾ ਸੁਭਾਗ ਪ੍ਰਾਪਤ ਹੋਇਆ। 

ਉਨ੍ਹਾਂ ਦੀ ਕਿਰਤ ਵਿਚੋਂ ਪੰਜਾਬ ਦੀ ਰੂਹ ਬੋਲਦੀ ਹੈ। 

ਕਿਤਾਬ ਅਤੇ ਸ: ਬਲਬੀਰ ਸਿੰਘ ਕੰਵਲ ਦੀ ਅਜ਼ਮਤ ਬਾਰੇ ਡਾ: ਤਾਰਾ ਸਿੰਘ ਆਲਮ ਤੇ ਵਿਸ਼ਵ ਪ੍ਰਸਿੱਧ ਲੋਕ ਗਾਇਕ ਚੰਨੀ ਨੇ ਵੀ ਭਾਵਪੂਰਤ ਸ਼ਬਦ ਕਹੇ। ਡਾ: ਆਲਮ ਨੇ ਕਿਹਾ ਕਿ ਸ: ਕੰਵਲ ਆਜ਼ਾਦ ਤਬੀਅਤ ਦੇ ਲੇਖਕ ਹਨ ਜੋ ਪੰਜਾਬ ਦੀ ਸੰਗੀਤ ਪਰੰਪਰਾ ਨੂੰ ਧੁਰ ਅੰਦਰੋਂ ਜਾਣਦੇ ਹਨ। ਪੰਜਾਬ ਦੀਆਂ ਸੰਗੀਤਕਾਰ ਬਾਈਆਂ ਬਾਰੇ ਵੀ ਸਾਨੂੰ ਉਨ੍ਹਾਂ ਦੀ ਪੁਸਤਕ ਦੀ ਉਡੀਕ ਰਹੇਗੀ। 

ਆਪਣੀਆਂ ਕਿਰਤਾਂ ਤੇ ਖੋਜ ਕਾਰਜਾਂ ਬਾਰੇ ਬੋਲਦਿਆਂ ਸ: ਬਲਬੀਰ ਸਿੰਘ ਕੰਵਲ ਨੇ ਕਿਹਾ ਕਿ ਪੰਜਾਬ ਕਲਾ ਸੰਭਾਲ ਪੱਖੋਂ ਅਵੇਸਲਾ ਸੂਬਾ ਹੈ ਜਿਸ ਦੀ ਵਿਰਾਸਤ ਵਿਸ਼ਵ ਨੂੰ ਹਿੱਕ ਥਾਪੜ ਕੇ ਦੱਸਣ ਯੋਗ ਹੈ ਪਰ ਸਾਡੇ ਅਦਾਰੇ, ਯੂਨੀਵਰਸਿਟੀਆ ਕੀਤੇ ਕੰਮ ਨੂੰ ਵੀ ਸੰਭਾਲਣ ਦੇ ਸਮਰੱਥ ਨਹੀਂ। ਵਿਰਾਸਤ ਫਾਉਂਡੇਸ਼ਨ ਦੀ ਪ੍ਰੇਰਨਾ ਤੇ ਸਿੰਘ ਬਰਦਰਜ਼ ਵਾਲੇ ਮਿੱਤਰ ਸ:ਗੁਰਸਾਗਰ ਸਿੰਘ ਦੀ ਹਲਾਸ਼ੇਰੀ ਸਦਕਾ ਮੈਂ ਕੀਤੀ ਖੋਜ ਨੂੰ ਉਮਰ ਦੇ ਆਖਰੀ ਪੜਾਅ ਤੇ ਸੰਭਾਲ ਰਿਹਾ ਹਾਂ।

Faisal Rashid: Labour candidate the only credible option to take on greenbelt developers and big polluters by putting local people first

Warrington,November 2019-(Amanjit Singh Khaira)- 

The Labour Party have made a manifesto commitment to prioritising the use of brownfield sites for development to protect the green belt. As MP for Warrington South, Faisal Rashid has constantly stood up to greenbelt development plans and welcomed this news. 

Since his election in 2017, Faisal has: 

- Objected to Warrington Borough Council Preferred Development Option (PDO).

- Taken part in Green Belt awareness walks with constituents.

- Objected to Warrington Borough Council Draft Local Plan 2019 which has now been delayed until 2020 for further review. 

- Successfully intervened with Warrington Borough to postpone the closure of Stockton Heath recycling centre. 

- Objected to Eddie Stobart planning application and successfully persuaded the Secretary of State to ‘call-in’ this planning application. 

- Objected to Langtree and Panattoni ‘Six56 Warrington employment site’ planning application.

- Objected to Peel Ports ‘Port Warrington’ development plan.

- Secured a commitment from Peel Ports to paint and maintain the three swing bridges - no other MP or councillor has achieved this. Faisal has also secured assurances from Peel Ports that there will be minimal disruption when the painting and maintenance work commences. 

- Supported plans for town centre regeneration including residential development, so that Warrington has a thriving town centre and to reduce the pressure for residential development in the greenbelt. 

- Urged the Council to fully utilise Fiddlers Ferry in future development plans. It will take years to decommission and bring forward the site for development, but the Council should start planning immediately. 

- Highlighted the need for necessary infrastructure and facilities prior to new development projects. 

- Committed LiveWire to improve facilities at Broomfields Leisure Centre. Campaigning for a state-of-the-art new Hub, with the full leisure and other facilities, at this key site south of the ship canal.

Faisal Rashid, Labour’s Candidate for Warrington South, said: 

 My track record as a local MP shows my genuine commitment to promoting green issues. In this General Election I am proud of my record fighting to protect our greenbelt from development. In our manifesto, Labour have committed to adopting the brownfield-first approach that I have been championing since I was first elected. I have successfully objected to a number of planning applications, including applications from Eddie Stobart, Six56 Warrington employment site, and Peel Ports ‘Port Warrington’ development plan. In the case of Eddie Stobart, I successfully persuaded the Secretary of State to ‘call-in’ the application. 

 “I have also worked constructively to secure the investment and infrastructure we need. I successfully secured a commitment from Peel Ports to paint and maintain the three swing bridges – something no other local politician has succeeded in doing. I have told Peel Ports they must keep any disruption during the painting and maintenance work down to an absolute minimum. I have supported plans for town centre regeneration including residential development, so that Warrington has a thriving town centre and the pressure for residential development in the greenbelt is reduced.

 “As a local MP, I have put forward local views constructively and when necessary, firmly – ensuring the voices of local people are heard at all stages of the decision-making process. Nationally and locally, I have pursued a green agenda consistent with this approach. 

 “In opposition, the Labour Party led the way in the last Parliament by putting forward a motion declaring a global climate emergency and calling on the Government to take urgent action.  The motion passed but the Government has failed to bring forward any plans to tackle the climate emergency.

 “In the final week of the last parliament I tabled an amendment to ban fracking. Large numbers of MPs signed my amendment, but not one Tory MP backed it. 

"My record speaks for itself: I will stand up to the big developers and polluters, always putting local people first.”

 

Faisal Rashid urges candidate to condemn Tory activists’ campaign of public harassment and intimidation in Warrington

Faisal Rashid urges candidate to condemn Tory activists’ campaign of public harassment and intimidation in Warrington

Warrington,November 2019-(Amanjit Singh Khaira)- 

Faisal Rashid has condemned the tactics of public harassment and intimidation carried out by Tory-supporting activists in Warrington South. These tactics first emerged when these Tory supporters targeted Faisal Rashid’s pop-up surgeries around town, making it difficult for him to fulfil his public responsibilities as a local MP.

They were deployed again when the Shadow Foreign Secretary Emily Thornberry visited Warrington on 22nd November. The same group of Tory activists shoved and jostled Labour supporters who had gathered to welcome the Shadow Secretary of State to the town. A Labour supporter was punched by one of the Tory-supporting activists.

The protestors continued to harass Labour supporters after the meeting, following them all the way back to the local campaign office despite repeatedly being asked not to do so. The protestors shouted insulting and derogatory remarks, urging one Labour supporter to “go back to where you came from”. 

The activists included the leader of the ‘Warrington 4 Brexit’ group who has been campaigning on behalf of the local Tory parliamentary candidate.

Faisal has urged the local Warrington South Conservative candidate to publicly condemn these tactics and disown those involved. 

Faisal Rashid, Labour’s Candidate in Warrington South, said: 

 “During my time as MP for Warrington South, I have tried my best to remain as open and accessible as possible. I met with ‘Warrington 4 Brexit’ to listen to their views, and while we did not agree on much, I am always committed to having a fair and respectful exchange of views with everyone.

 "I am therefore saddened that these activists have since embarked on an unpleasant campaign of public harassment and intimidation. Despite them urging ‘respect for democracy’, these tactics are neither respectful nor democratic. It is not right that these events must be organised in secret for fear of right-wing activists turning up to cause trouble and harass attendees. 

 "I am alarmed that these activists also appear to be campaigning on behalf of the local Conservative Party candidate. I urge the Tory Warrington South Parliamentary candidate to unreservedly condemn these tactics and publicly distance himself from ‘Warrington 4 Brexit’. 

 “The Conservative Party has been courting the far-right for too long. Recently, Boris Johnson was endorsed by Tommy Robinson - I think that says it all about the present state of the Tory Party. 

 The Labour Party stands for friendship, equality and liberty. We will not be intimidated, nor will we be forced to stop campaigning in this General Election - no matter how hard Tory-supporting activists try to stop us exercising our democratic rights."

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਰਮਿੰਘਮ 'ਚ ਵਿਸ਼ਾਲ ਸਮਾਗਮ

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਿਸੇਸ ਤੋਰ ਤੇ ਪਹੁੰਚੇ

ਬਰਮਿੰਘਮ,ਨਵੰਬਰ  2019-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਗਲੈਂਡ ਦੇ ਸ਼ਹਿਰ ਬਰਮਿੰਘਮ 'ਚ ਭਾਰਤੀ ਹਾਈ ਕਮਿਸ਼ਨਰ ਲੰਡਨ ਵਲੋਂ ਇਕ ਵਿਸ਼ਾਲ ਸਮਾਗਮ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਮੌਜੂਦ ਹਜ਼ਾਰਾਂ ਦੀ ਤਾਦਾਦ 'ਚ ਸਿੱਖ ਭਾਈਚਾਰੇ ਸਮੇਤ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਨੂੰ ਭਾਰਤ ਸਰਕਾਰ ਵਲੋਂ ਉਚੇਚੇ ਤੌਰ 'ਤੇ ਆਏ ਮੈਂਬਰ ਪਾਰਲੀਮੈਂਟ ਅਤੇ ਪ੍ਰਸਿੱਧ ਸੂਫ਼ੀ ਗਾਇਕ ਹੰਸ ਰਾਜ ਹੰਸ ਨੇ ਆਪਣੀ ਮਿੱਠੀ ਆਵਾਜ਼ 'ਚ ਸਬਦ ਗਾਈਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਪੰਜਾਬ ਦੇ ਦਿਨ-ਬ-ਦਿਨ ਪਾਣੀ ਦਾ ਪੱਧਰ ਹੇਠਾਂ ਜਾਣ 'ਤੇ ਚਿੰਤਾ ਪ੍ਰਗਟ ਕੀਤੀ,ਗੁਰੂ ਨਾਨਕ ਦੇਵ ਜੀ ਦੇ ‘ਪਰਮਾਤਮਾ ਇੱਕ ਹੈ’ ਦੇ ਫ਼ਲਸਫ਼ੇ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਭਵਿੱਖ ਸੁਰੱਖਿਅਤ ਕਰਨ ਅਤੇ ਪੰਜਾਬ ਤੇ ਇਸ ਦੇ ਲੋਕਾਂ ਦੇ ਵਿਕਾਸ ਲਈ ਧਰਮਾਂ-ਜਾਤਾਂ ਦੇ ਵਖ਼ਰੇਵਿਆਂ ਤੋਂ ਉਪਰ ਉੱਠਣ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰਦੂਸ਼ਣ ਅਤੇ ਪਾਣੀ ਦੀ ਘਾਟ ਵਰਗੀਆਂ ਵਿਸ਼ਵ-ਵਿਆਪੀ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਜੋ 550 ਸਾਲ ਪਹਿਲਾਂ ਸੰਕੇਤ ਦਿੱਤਾ ਸੀ, ਉਹ ਹੁਣ ਅਮਲੀ ਰੂਪ ਵਿਚ ਹੋ ਰਿਹਾ ਹੈ। ਗੁਰੂ ਸਾਹਿਬ ਨੇ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਸਾਂਝੇ ਉੱਦਮਾਂ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਸੀ।ਉਨ੍ਹਾਂ ਪਰਵਾਸੀ ਨੂੰ ਅਪੀਲ ਕੀਤੀ ਕੀ ਉਹ ਪਿਛੋਕੜ ਨੂੰ ਯਾਦ ਰੱਖਣ ਅਤੇ ਪੰਜਾਬ ਦੀ ਤਰੱਕੀ ਲਈ ਹਰ ਢੰਗ ਨਾਲ ਯੋਗਦਾਨ ਦੇਣ। ਮੁੱਖ ਮੰਤਰੀ ਨੇ ਬਰਤਾਨੀਆ ਵਿਚਲੇ ਭਾਰਤੀਆਂ ਨੂੰ 5-6 ਦਸੰਬਰ ਨੂੰ ਮੁਹਾਲੀ ਵਿਖੇ ਕਰਵਾਏ ਜਾ ਰਹੇ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ’ ਲਈ ਸੱਦਾ ਦਿੱਤਾ ਤਾਂ ਜੋ ਆਰਥਿਕ ਤਰੱਕੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸੂਬੇ ਨੂੰ ਖੇਤੀਬਾੜੀ ਤੋਂ ਉਦਯੋਗਾਂ ਵੱਲ ਲਿਜਾਉਣ ਵਿੱਚ ਸਹਾਇਤਾ ਕੀਤੀ ਜਾ ਸਕੇ। ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਤਾਏ, ਜੋ ਕਿ ਇਕ ਕ੍ਰਿਕਟਰ ਸਨ, ਨਾਲ ਆਪਣੀ ਨੇੜਤਾ ਜ਼ਾਹਿਰ ਕਰਦਿਆ ਇਮਰਾਨ ਖਾਨ ਨਾਲ ਆਪਣੀ ਨੇੜਤਾ ਵਾਰੇ ਦਸਿਆ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਗਾ ਖੋਲਣ ਦੀ ਤਰੀਫ ਕੀਤੀ। ਸਮਾਗਮ ਦੌਰਾਨ ਭਾਰਤੀ ਹਾਈ ਕਮਿਸ਼ਨਰ ਰੁਚੀ ਘਨਸ਼ਾਮ ਅਤੇ ਭਾਰਤੀ ਕੌਂਸਲ ਜਨਰਲ ਬਰਮਿੰਘਮ ਡਾ. ਅਮਨ ਪੁਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਸਮਾਗਮ 'ਚ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਸਿਟੀ ਕੌਂਸਲਾਂ ਦੇ ਮੇਅਰ, ਕੌਂਸਲਰ ਅਤੇ ਹੋਰ ਆਗੂਆਂ ਸਮੇਤ ਬਰਤਾਨਵੀ ਪੁਲਿਸ ਅਤੇ ਬਰਤਾਨਵੀ ਫ਼ੌਜ ਦੇ ਉੱਚ ਅਧਿਕਾਰੀਆਂ ਸਮੇਤ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਪੀਟਰ ਵਿਰਦੀ, ਭਾਈ ਸਾਹਿਬ ਭਾਈ ਮਹਿੰਦਰ ਸਿੰਘ, ਰੇਸ਼ਮ ਸਿੰਘ ਸੰਧੂ, ਹਰਜਿੰਦਰ ਸਿੰਘ ਹੇਅਰ, ਫੈਡਰੇਸ਼ਨ ਆਫ ਮੁਸਲਿਮ ਦੇ ਚੇਅਰਮੈਨ ਅਬਦੁਲ ਕਰੀਮ, ਅਮਰਜੀਤ ਸਿੰਘ ਭੌਰ, ਭਾਈ ਅਵਤਾਰ ਸਿੰਘ, ਡਾ. ਸਾਧੂ ਸਿੰਘ ਸਮੇਤ ਵੱਡੀ ਗਿਣਤੀ 'ਚ ਇੰਗਲੈਂਡ ਦੇ ਲੋਕ ਹਾਜ਼ਰ ਸਨ। 

ਸੁਰਜੀਤ ਪਾਤਰ ਜੀਦੀ ਰਚਨਾ || ਨਾਨਕ: 2019 ||

ਅੱਜ ਮੇਰੇ ਨਾਲ ਵਿਚਾਰਾਂ ਦੁਰਾਨ ਮੇਰੇ ਅਤਿ ਸਤਿਕਾਰ ਯੋਗ ਤਾਇਆ ਜੀ ਗੁਰਚਰਨ ਸਿੰਘ ਜੌਹਲ  ਨੇ ਸੁਰਜੀਤ ਪਾਤਰ ਦੀ ਇਕ ਰਚਨਾ ਵੱਲ ਧਿਆਨ ਦੁਆਇਆ ਜੋ ਮੇ ਪਾਠਕਾਂ ਨਾਲ ਸਾਜੀ ਕਰ ਰਿਹਾ ਹਾਂ।

ਸੁਰਜੀਤ ਪਾਤਰ

|| ਨਾਨਕ: 2019 ||

ਭਾਗੋ, ਸੱਜਣ, ਵਲੀ ਕੰਧਾਰੀ

ਤਿੰਨਾਂ ਮਿਲ਼ ਕੇ ਜੁਗਤ ਵਿਚਾਰੀ

ਨਾਨਕ ਨਾਮ ਨੂੰ ਵੇਚਣ ਚੱਲੇ

ਸਭਨਾਂ ਮਿਲ਼ ਕੇ ਕਰੀ ਤਿਆਰੀ

 

ਨਾਨਕ ਗੱਡੀ ਵਿਚ ਚੜ੍ਹਾ ਕੇ

ਉਧਰੋਂ ਚੱਲ ਕੇ ਏਧਰ ਆ ਕੇ

ਪਿੰਡ ਪਿੰਡ ਨਾਨਕ ਖ਼ੂਬ ਘੁਮਾਇਆ

ਬੋਰਿਆਂ ਦੇ ਵਿਚ ਭਰ ਲੀ' ਮਾਇਆ

 

ਨਾਨਕ ਬੰਦ ਕਾਰ ਵਿਚ ਕਰਿਆ

ਬੈਠਾ ਸੋਚਾਂ ਦੇ ਵਿਚ ਖੋਇਆ

ਸਾਦੇ ਕੱਪੜੇ ਪੈਰ ਖੜਾਵਾਂ

ਪੈਰਾਂ ਤੀਕ ਪਸੀਨਾ ਚੋਇਆ

 

ਜਾਪੇ ਕਿਸੇ ਸਫ਼ਰ ਤੋਂ ਮੁੜਿਆ

ਗੋਸ਼ਟ ਕੋਈ ਰਚਾ ਕੇ ਆਇਆ

ਜਾ ਮਿੱਟੀ ਨਾਲ਼ ਮਿੱਟੀ ਹੁੰਦਾ

ਹਲ਼ ਖੇਤਾਂ ਵਿਚ ਵਾਹ ਕੇ ਆਇਆ

 

ਗੱਡੀ ਵਿੱਚੋਂ ਬਾਹਰੇ ਵੇਂਹਦਾ

ਤੱਕ ਦੁਨੀਆ ਦੇ ਰੰਗ ਤਮਾਸ਼ੇ

ਨਾਨਕ ਸੋਚਾਂ ਦੇ ਵਿਚ ਖੋਇਆ

ਨਾਨਕ ਡ੍ਹਾਢਾ ਚਿੰਤਤ ਜਾਪੇ

 

ਕੌਣ ਇਹ ਨੇ ਚਿਮਟਿਆਂ ਵਾਲ਼ੇ

ਕਾਲ਼ੇ ਦਿਲ ਤੇ ਬੀਬੇ ਦਾਹੜੇ

ਜਾਪਣ ਕਮਲ਼ੇ ਅਤੇ ਸ਼ੁਦਾਈ

ਨਾਂ ਮੇਰੇ 'ਤੇ ਕਰਨ ਕਮਾਈ

 

ਕਿਉਂ ਫਿਰਦੇ ਇਹ ਬੰਬ ਚਲਾਉਂਦੇ

ਧੂੰਆਂ ਅੰਬਰ ਤੀਕ ਚੜ੍ਹਾਉਂਦੇ

ਪਵਨ ਗੁਰੂ ਤੇ ਪਿਤਾ ਹੈ ਪਾਣੀ

ਨਾਲ਼ੋ ਨਾਲ਼ ਪਏ ਨੇ ਗਾਉਂਦੇ

 

ਕਿਉਂ ਇਹ ਹੱਥੀਂ ਕਿਰਤ ਨਾ ਕਰਦੇ

ਵੰਡ ਛਕਣ ਤੋਂ ਕਾਹਤੋਂ ਡਰਦੇ

ਮੇਰੇ ਪੈਰੋਕਾਰ ਕਹਾਉਂਦੇ

ਤਸਵੀਰਾਂ 'ਤੇ ਭੋਗ ਲਗਾਉਂਦੇ

 

ਮੈਂ ਕੋਈ ਐਸਾ ਭਰਮ ਨਾ ਘੜਿਆ

ਮੈਂ ਕੋਈ ਵੱਖਰਾ ਧਰਮ ਨਾ ਘੜਿਆ

ਮੇਰਾ ਬਾਲਾ ਤੇ ਮਰਦਾਨਾ

ਕਰ ਲਏ ਅੱਡ ਸਿਆਸਤਦਾਨਾਂ

 

ਉੱਚਾ ਇਕ ਧਮਾਕਾ ਸੁਣ ਕੇ

ਝੱਟ ਮੈਂ ਸੁੱਤਾ ਉਠ ਖਲੋਇਆ

ਨੀਂਦਰ, ਸੁਪਨਾ ਦੋਵੇਂ ਟੁੱਟੇ

ਭੱਜ ਦਰਾਂ ਦੇ ਵੱਲ ਨੂੰ ਹੋਇਆ

 

ਸੁਬਾਹ ਸਵੇਰੇ ਅੰਮ੍ਰਿਤ ਵੇਲੇ

ਵਾਹਵਾ ਚੀਕ-ਚਿਹਾੜਾ ਪਾਇਆ

ਬੰਬ, ਪਟਾਕੇ, ਮੋਟਰ ਗੱਡੀਆਂ

ਧੂੰਆਂ ਅੰਬਰ ਤੀਕ ਚੜ੍ਹਾਇਆ

 

ਢੋਲਕੀਆਂ ਦੀ ਡਮ-ਡਮ ਵਿੱਚੋਂ

ਉੱਚਾ ਕਿਸੇ ਜੈਕਾਰਾ ਲਾਇਆ

ਉੱਠੋ ਦਰਸ਼ਨ ਕਰ ਲੋ', ਪਰਲੇ

ਪਾਰੋਂ ਨਗਰ ਕੀਰਤਨ ਆਇਆ

 

ਕਈ ਹਜ਼ਾਰਾਂ ਦੀ ਗਿਣਤੀ ਵਿਚ

ਸੰਗਤ ਪੈਦਲ ਚਲਦੀ ਪਈ ਏ

ਭੀੜ-ਭੜੱਕਾ ਡ੍ਹਾਢਾ ਏ ਪਰ

ਨਾਨਕ ਇਨ੍ਹਾਂ ਨਾਲ ਨਹੀਂ ਏ

 

ਨਾਨਕ ਸਦਾ ਸਿਦਕ 'ਤੇ ਖੜਿਆ

ਨਾਨਕ ਕਦੋਂ ਕਿਸੇ ਨੇ ਫੜਿਆ

ਨਾਨਕ ਮਰੀ ਜ਼ਮੀਰ ਨਹੀਂ ਏ

ਨਾਨਕ ਮਹਿਜ਼ ਸ਼ਰੀਰ ਨਹੀਂ ਏ

 

ਨਾਨਕ ਹੈ ਇਕ ਸੋਚ ਨਿਰਾਲੀ

ਨਾਨਕ ਮਜ਼ਲੂਮਾਂ ਦਾ ਵਾਲੀ

ਕਤਲ ਜਦੋਂ ਕੁਦਰਤ ਦਾ ਹੋਂਦਾ

ਨਾਨਕ ਓਥੇ ਕਦੋਂ ਖਲੋਂਦਾ

 

ਵਿਕਦਾ ਵਾਂਗ ਸਮਾਨ ਨਹੀਂ ਏ

ਨਾਨਕ ਕੋਈ ਦੁਕਾਨ ਨਹੀਂ ਏ

ਸੱਚ ਦੇ ਪਾਂਧੀ ਹੋਣਾ ਪੈਂਦਾ

ਨਾਨਕ ਆਪ ਕਮਾਉਣਾ ਪੈਂਦਾ

 

ਨੰਗੇ ਢਿੱਡ ਮੁਰਝਾਏ ਚਿਹਰੇ

ਛਲ ਤੇ ਕਪਟ ਨਾ ਨੇੜੇ-ਤੇੜੇ

ਖ਼ੂਨ ਪਸੀਨਾ ਇਕ ਕਰਕੇ ਵੀ

ਭੁੱਖੇ ਢਿੱਡ ਹੀ ਸੌਂਵਣ ਜਿਹੜੇ

 

ਰੱਬ ਦੀ ਰਜ਼ਾ ਚ ਰਾਜ਼ੀ ਰਹਿੰਦੇ

ਰੁੱਖੀ, ਮਿੱਸੀ ਹੱਕ ਦੀ ਛੱਕਦੇ

ਇਸ ਬਾਰਡਰ ਦੇ ਦੋਵੇਂ ਪਾਸੇ

ਲੱਖਾਂ ਭਾਈ ਲਾਲੋ ਵਸਦੇ

 

ਕਈ ਇਨ੍ਹਾਂ ਚੋਂ ਤਿਲਕ ਲਗਾਉਂਦੇ

ਕਈ ਸਿਰ ਚਿੱਟੀ ਟੋਪੀ ਪਾਉਂਦੇ

ਕੁਝ ਨਾਨਕ ਦਾ ਨਾਮ ਨਾ ਜਾਨਣ

ਕੁਝ ਨਾਨਕ ਨੂੰ ਪੀਰ ਬੁਲਾਉਂਦੇ

 

ਜੋ ਇਸ ਭੀੜੋਂ ਦੂਰ ਬੜੇ ਨੇ

ਲੇਬਰ ਚੌਂਕਾਂ ਵਿਚ ਖੜ੍ਹੇ ਨੇ

ਇਨ੍ਹਾਂ ਵੱਲ ਨੂੰ ਤੱਕ ਹਸਦਾ ਹੈ

ਨਾਨਕ ਇਨ੍ਹਾਂ ਵਿਚ ਵਸਦਾ ਹੈ

ਨਾਨਕ ਇਨ੍ਹਾਂ ਵਿਚ ਵਸਦਾ ਹੈ

ਬਹੁਤ ਧਨਵਾਦੀ ਹਾਂ ਸੁਰਜੀਤ ਪਾਤਰ ਜੀ ਦੇ ਜਿਨ੍ਹਾਂ ਅੱਜ ਦੀ ਸੋਚ ਦਾ ਬਿਆਨ ਕੀਤਾ,ਅਮਨਜੀਤ ਸਿੰਘ ਖਹਿਰਾ

ਅੰਮ੍ਰਿਤਸਰ ਤੋਂ ਲੰਡਨ ਦੇ ਸਟੈਨਸਟੇਡ ਹਵਾਈ ਅੱਡੇ ਲਈ ਸਿੱਧੀ ਉਡਾਣ ਸ਼ੁਰੂ ਹੋਣ 'ਤੇ ਤਨਮਨਜੀਤ ਤੇ ਸੰਮੀਪ ਸਿੰਘ ਦਾ ਸਨਮਾਨ

ਸਾਊਥਾਲ/ਲੰਡਨ, ਨਵੰਬਰ  2019-(ਗਿਆਨੀ ਅਮਰੀਕ ਸਿੰਘ ਰਾਠੌਰ)- 

 ਬੀਤੇ ਦਿਨੀਂ ਏਅਰ ਇੰਡੀਆ ਵੱਲੋਂ ਅੰਮ੍ਰਿਤਸਰ ਤੋਂ ਲੰਡਨ ਦੇ ਸਟੈਨਸਟੇਡ ਹਵਾਈ ਅੱਡੇ ਲਈ ਸ਼ੁਰੂ ਹੋਈ ਸਿੱਧੀ ਉਡਾਣ ਦੇ ਸ਼ੁਕਰਾਨੇ ਵਜੋਂ ਵੱਖ-ਵੱਖ ਆਗੂ ਜਿਨ੍ਹਾਂ ਵਿਚ ਤਨਮਨਜੀਤ ਸਿੰਘ ਢੇਸੀ, ਸੰਮੀਪ ਸਿੰਘ ਗੁਮਟਾਲਾ ਆਦਿ ਸ਼ਾਮਲ ਸਨ, ਸ਼ੁਕਰਾਨੇ ਵਜੋਂ ਲੰਡਨ ਦੇ ਸ੍ਰੀ ਗੁਰੁ ਸਿੰਘ ਸਭਾ ਸਾਉਥਹਾਲ ਗੁਰੂ ਘਰ ਨਤਮਸਤਕ ਹੋਏ। ਯੂ.ਕੇ. ਦੇ ਬਹੁਤ ਸਾਰੇ ਗੁਰੂ ਘਰਾਂ ਜਿਸ ਵਿਚ ਸ੍ਰੀ ਗੁਰੁ ਸਿੰਘ ਸਭਾ ਵੀ ਸ਼ਾਮਲ ਹੈ, ਵੱਲੋਂ ਲੰਡਨ-ਅੰਮ੍ਰਿਤਸਰ ਸਿੱਧੀਆਂ ਉਡਾਣਾਂ ਲਈ ਪਿਛਲੇ ਕੁਝ ਸਾਲਾਂ ਤੋਂ ਸ਼ੁਰੂ ਕੀਤੀ ਗਈ ਮੁਹਿੰਮ ਦੀ ਭਰਵੀਂ ਹਮਾਇਤ ਕੀਤੀ ਗਈ ਸੀ।ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲ੍ਹੀ ਨੇ ਕਿਹਾ ਕਿ ਲੰਡਨ ਦੀ ਸੰਗਤ ਬਹੁਤ ਹੀ ਲੰਮੇ ਸਮੇਂ ਤੋਂ ਗੁਰੂ ਕੀ ਨਗਰੀ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਹੋਣ ਲਈ ਆਸਵੰਦ ਸੀ। 

ਦੇਸ਼-ਵਿਦੇਸ਼ ਤੋਂ ਇਸ ਉਡਾਣ ਨੂੰ ਸ਼ੁਰੂ ਕਰਾਉਣ ਲਈ ਬਹੁਤ ਹੀ ਲੰਮੇ ਸਮੇਂ ਤੋਂ ਉਪਰਾਲੇ ਕੀਤੇ ਗਏ, ਜਿਸ ਵਿੱਚ ਸਲੋਅ ਦੇ ਮੈਂਬਰ ਪਾਰਲੀਮੈਂਟ ਸ. ਤਨਮਨਜੀਤ ਸਿੰਘ ਢੇਸੀ, ਫਲਾਈ ਅੰਮ੍ਰਿਤਸਰ ਮੁਹਿੰਮ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਵਰਸੀਜ਼ ਸਕੱਤਰ ਸੰਮੀਪ ਸਿੰਘ ਗੁਮਟਾਲਾ, ਸੇਵਾ ਟਰੱਸਟ ਯੂ.ਕੇ. ਦੇ ਚੇਅਰਮੈਨ ਕੋਂਸਲਰ ਸ. ਚਰਨ ਕੰਵਲ ਸਿੰਘ ਸੇਖੋਂ ਦਾ ਵੀ ਖਾਸ ਯੋਗਦਾਨ ਰਿਹਾ।ਉਹਨਾਂ ਇਹਨਾਂ ਆਗੂਆਂ ਸਮੇਤ ਭਾਰਤ ਸਰਕਾਰ ਦਾ ਵੀ ਧੰਨਵਾਦ ਕੀਤਾ ਅਤੇ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਵੀ ਉਡਾਣ ਦੇ ਸ਼ੁਰੂ ਹੋਣ ਲਈ ਵੀ ਉਮੀਦ ਜਤਾਈ।

ਸਲੋਅ ਦੇ ਮੈਂਬਰ ਪਾਰਲੀਮੈਂਟ ਸ. ਤਨਮਨਜੀਤ ਸਿੰਘ ਢੇਸੀ ਨੇ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਉਹ ਲੰਮੇ ਸਮੇਂ ਤੋਂ ਯਤਨਸ਼ੀਲ ਹਨ ਕਿ ਲੰਡਨ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਹੋਵੇ। ਬਜ਼ੁਰਗਾਂ ਤੇ ਬੱਚਿਆਂ ਖ਼ਾਸ ਕਰਕੇ ਤੇ ਆਮ ਯਾਤਰੂਆਂ ਨੂੰ ਇਸ ਨਾਲ ਹੁਣ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੇ ਪੰਜਾਬ ਆਉਣ ਜਾਣ ਵਿੱਚ ਆਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੀ ਇਹ ਮੰਗ ਸੀ ਕਿ ਹੀਥਰੋ ਤੋਂ ਸਿੱਧੀ ਉਡਾਣ ਸ਼ੁਰੂ ਹੋਵੇ ਪਰ ਇਹ ਜਾਣਕਾਰੀ ਮਿਲੀ ਹੈ ਕਿ ਉੱਥੇ ਸਲਾਟ ਨਾ ਮਿਲਣ ਕਰਕੇ ਉਡਾਣ ਸ਼ੁਰੂ ਨਹੀਂ ਹੋ ਸਕੀ।ਉਹਨਾਂ ਭਾਰਤ ਸਰਕਾਰ, ਏਅਰ ਇੰਡੀਆਂ ਦਾ ਧੰਨਵਾਦ ਕਰਦਿਆਂ ਉਮੀਦ ਜ਼ਾਹਰ ਕੀਤੀ ਕਿ ਭਵਿੱਖ ਵਿੱਚ ਲੰਡਨ ਹੀਥਰੋ ਲਈ ਵੀ ਉਡਾਣ ਸ਼ੁਰੂ ਹੋ ਸਕੇਗੀ। 

ਇਸ ਲਈ ਉਹਨਾਂ ਨੇ ਯੂ.ਕੇ. ਦੀ ਸਰਕਾਰ ਦੇ ਮੰਤਰੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸੰਮੀਪ ਸਿੰਘ ਗੁਮਟਾਲਾ, ਚਰਨ ਕੰਵਲ ਸਿੰਘ ਸੇਖੋਂ ਤੇ ਕਈ ਹੋਰਨਾਂ ਦੀਆਂ ਕੋਸ਼ਿਸ਼ਾਂ ਸਦਕਾ ਪਹਿਲਾਂ ਬਰਮਿੰਘਮ ਉਡਾਣ ਸ਼ੁਰੂ ਹੋਈ ਸੀ ਤੇ ਹੁਣ ਇਹ ਉਡਾਣ ਸ਼ੁਰੂ ਹੋਈ ਹੈ।ਅੰਮ੍ਰਿਤਸਰ ਵਿਕਾਸ ਮੰਚ ਦੇ ਵਰਸੀਜ਼ ਸਕੱਤਰ ਅਤੇ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ (ਉਪਰਾਲੇ) ਦੇ ਗਲੋਬਲ ਕਨਵੀਨਰ ਸੰਮੀਪ ਸਿੰਘ ਗੁਮਟਾਲਾ ਜੋ ਕਿ ਅਮਰੀਕਾ ਵਾਸੀ ਹਨ ਨੇ ਇਸ ਉਡਾਣ ਲਈ ਲੰਡਨ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਉਡਾਣ ਨੂੰ ਵੱਧ ਤੋਂ ਵੱਧ ਸਫ਼ਲ ਬਨਾਉਣ ਤਾਂ ਜੋ ਇਨ੍ਹਾਂ ਵਧੀਆ ਅੰਕੜਿਆਂ ਨਾਲ ਹੀਥਰੋ ਉਡਾਣ ਲਈ ਹਵਾਈ ਕੰਪਨੀਆਂ ਨਾਲ ਗੱਲਬਾਤ ਕੀਤੀ ਜਾ ਸਕੇ।ਉਹਨਾਂ ਲੰਡਨ ਦੀ ਫੇਰੀ ਸਮੇਂ ਸੰਗਤ ਵਲੋਂ ਮਿਲੇ ਪਿਆਰ ਤੇ ਮਾਨ ਸਤਿਕਾਰ ਲਈ ਉਹਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸ. ਤਨਮਨਜੀਤ ਸਿੰਘ ਢੇਸੀ ਤੇ ਸਮੀਪ ਸਿੰਘ ਗੁਮਟਾਲਾ ਦੇ ਇਸ ਉਡਾਣ ਨੂੰ ਸ਼ੁਰੂ ਕਰਾਉਣ ਦੇ ਉਪਰਾਲਿਆਂ ਲਈ ਸਿਰੋਪੇੳਨਾਲ ਸਨਮਾਨ ਕੀਤਾ ਗਿਆ।

Faisal Rashid ‘delighted’ as Labour pledge ‘debt of honour’ for 1950s-born women

Ensuring compensation for many of the 6,000 affected in Warrington South 

Warrington,November 2019-(Amanjit Singh Khaira)-  

Faisal Rashid is ‘delighted’ that the Labour Party have confirmed that they will compensate 1950s-born women unfairly impacted by changes to the state pension, ensuring compensation under a Labour Government for many of the 6,000 women affected in Warrington South. The campaign, led by ‘Women Against State Pension Inequality’ (WASPI), has been one of Faisal’s key priorities since his election as local MP for Warrington South in 2017. Faisal used his maiden speech in Parliament to urge for Government action on this issue and has secured backing for 1950s-born women from senior trade union leaders. 

The generation of women born in the 1950s were betrayed by the Coalition Government’s decision to accelerate the equalisation of the state pension age, yet the Tories are refusing to support women who’ve seen their retirement plans scuppered. 

On Saturday (23rd November), Labour announced that it will compensate 1950s women with a “weekly redress” based on the number of lost weeks of their pension and the amount of time they had to prepare. With a full weekly redress payment of £100, the average compensation would be £15,400, paid in instalments over five years.

Labour’s pledge to 1950s-born women recognises a historic injustice which is still being addressed through the courts, rather than a manifesto policy decision of the normal form. It therefore does not appear in the Grey Book, just as the Government doesn’t have to “score” a cost incurred when the Government has to implement the result of a court case or settlement (as, for example, when the Government has lost cases over the bedroom tax or lung disease suffered by miners).

Over 6,000 women have been affected by changes to the State Pension age in Warrington South alone. They were not given fair notification of the changes and some received no notice at all. As a result of the changes, many 1950s-born women are struggling financially and several have been left destitute, despite having worked for their entire lives drawing little or no state benefits. 

The Conservative and Liberal Democrat parties have offered nothing for 1950s-born women during this election campaign. Both parties were responsible for the acceleration of changes to the state pension age in Coalition Government and refuse to right this historic wrong. 

Faisal has been officially endorsed by Back to 60, one of the two main campaign groups organised by 1950s-born women, who have described his support  as “invaluable”. 

Faisal Rashid, Labour’s Candidate in Warrington South, said: 

 “I am delighted that, under a Labour Government, these women will receive just compensation for a historical wrong. In Warrington South, over 6,000 women have had their state pensions deferred by stealth, for the meanest state pension in Europe – all under the false premise of equality and longevity. 

 As a result of these changes, many women who worked hard their entire lives, drawing little or no state benefits, have had to struggle as they get older to make ends meet. I think that is utterly shameful, and it is why I made this campaign central to my work as an MP. 

 “As your local MP for Warrington South, I was proud to stand alongside 1950s-born women and back their calls for action – I am thrilled that they have been finally heard. 

 It is disappointing that the Conservative and Liberal Democrat parties have offered these women nothing. Under the Tories, 400,000 pensioners have been pushed into poverty. It doesn’t have to be like this. This announcement has shown that if you’re reaching old age, Labour is on your side.”

 Joanne Welch, Campaign Director of the Back to 60 Campaign, said:

“Back to 60 are delighted to endorse your local Labour candidate, Faisal Rashid. His invaluable support for 3.8 million women born in the 1950s will stand in perpetuity for Women’s Rights”. 

 

'ਜਲਿਆਂ ਵਾਲਾ ਬਾਗ ਕਤਲੇਆਮ ਲਈ ਮੁਆਫੀ ਮੰਗਾਂਗੇ'-ਜੈਰੇਮੀ ਕੋਰਬਿਨ

ਮਾਨਚੈਸਟਰ,ਨਵੰਬਰ  2019-(ਗਿਆਨੀ ਅਮਰੀਕ ਸਿੰਘ ਰਾਠੌਰ)-

ਬ੍ਰਿਟੇਨ ਦੇ ਵਿਰੋਧੀ ਧਿਰ ਦੀ ਲੇਬਰ ਪਾਰਟੀ ਨੇ 12 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਵੀਰਵਾਰ ਨੂੰ ਆਪਣਾ ਘੋਸ਼ਣਾ ਪੱਤਰ ਜਾਰੀ ਕੀਤਾ। ਇਸ 'ਚ 100 ਸਾਲ ਪਹਿਲਾਂ ਅੰਮ੍ਰਿਤਸਰ 'ਚ ਜਲਿਆਂ ਵਾਲਾ ਬਾਗ ਕਤਲੇਆਮ ਲਈ ਭਾਰਤ ਤੋਂ ਮੁਆਫੀ ਮੰਗਣ ਸਮੇਤ ਦੇਸ਼ ਦੇ ਬਸਤੀਵਾਦੀ ਅਤੀਤ ਦੀ ਜਾਂਚ ਕਰਾਉਣ ਦਾ ਸੰਕਲਪ ਜਤਾਇਆ ਗਿਆ ਹੈ। ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਇਸ ਕਤਲੇਆਮ ਦੇ 100 ਸਾਲ ਹੋਣ 'ਤੇ ਬਸਤੀਵਾਦੀ ਕਾਲ 'ਚ ਹੋਈ ਇਸ ਘਟਨਾ ਲਈ ਡੂੰਘਾ ਅਫਸੋਸ ਜਤਾਇਆ ਸੀ ਪਰ ਉਨ੍ਹਾਂ ਨੇ ਮੁਆਫੀ ਨਹੀਂ ਮੰਗੀ ਸੀ।
ਲੇਬਰ ਪਾਰਟੀ ਦੇ ਨੇਤਾ ਜੈਰੇਮੀ ਕੋਰਬਿਨ ਨੇ 107 ਪੰਨਿਆਂ ਦਾ ਘੋਸ਼ਣਾ ਪੱਤਰ ਪੇਸ਼ ਕੀਤਾ ਹੈ। ਪਾਰਟੀ ਨੇ ਇਸ ਮਾਮਲੇ 'ਤੇ ਅੱਗੇ ਵੱਧਣ ਅਤੇ ਮੁਆਫੀ ਮੰਗਣ ਦਾ ਸੰਕਲਪ ਜਤਾਇਆ ਹੈ। ਦਸਤਾਵੇਜ਼ 'ਚ ਇਹ ਵੀ ਆਖਿਆ ਗਿਆ ਹੈ ਕਿ ਲੇਬਰ ਪਾਰਟੀ ਬ੍ਰਿਟੇਨ ਦੇ ਅਤੀਤ 'ਚ ਹੋਏ ਅਨਿਆਂ ਦੀ ਜਾਂਚ ਲਈ ਇਕ ਜਸਟਿਸ ਦੀ ਅਗਵਾਈ ਵਾਲੀ ਕਮੇਟੀ ਬਣਾਵੇਗੀ। ਇਸ ਤੋਂ ਇਲਾਵਾ ਅਪਰੇਸ਼ਨ ਬਲੂ-ਸਟਾਰ 'ਚ ਦੇਸ਼ ਦੀ ਭੂਮਿਕਾ ਦੀ ਸਮੀਖਿਆ ਵੀ ਕੀਤੀ ਜਾਵੇਗੀ। ਘੋਸ਼ਣਾ ਪੱਤਰ ਦਾ ਸਿਰਲੇਖ ਹੈ, 'ਇਟਸ ਟਾਈਮ ਫਾਰ ਰੀਅਲ ਚੇਂਜ'। ਇਸ ਪੱਤਰ ਦੇ ਉਪ ਸਿਰਲੇਖ ਪ੍ਰਭਾਵੀ ਕੂਟਨੀਤੀ 'ਚ ਆਖਿਆ ਗਿਆ ਹੈ, ਘੋਸ਼ਣਾ ਪੱਤਰ ਬਾਗ ਕਤਲੇਆਮ ਲਈ ਰਸਮੀ ਮੁਆਫੀਨਾਮਾ ਜਾਰੀ ਕਰਨਗੇ ਅਤੇ ਅਪਰੇਸ਼ਨ ਬਲੂ ਸਟਾਰ ਦੇ ਸਬੰਧ 'ਚ ਬ੍ਰਿਟੇਨ ਦੀ ਭੂਮਿਕਾ ਦੀ ਸਮੀਖਿਆ ਕਰਨਗੇ। ਸਾਲ 2014 'ਚ ਬ੍ਰਿਟੇਨ ਸਰਕਾਰ ਦੇ ਜਨਤਕ ਹੋਏ ਦਸਤਾਵੇਜ਼ਾਂ ਤੋਂ ਖੁਲਾਸਾ ਹੋਇਆ ਸੀ ਕਿ ਸ੍ਰੀ ਹਰਿਮੰਦਰ ਸਾਹਿਬ 'ਚ ਭਾਰਤੀ ਫੌਜ ਦੇ ਦਾਖਲ ਹੋਣ ਤੋਂ ਪਹਿਲਾਂ ਭਾਰਤੀ ਸੁਰੱਖਿਆ ਬਲਾਂ ਨੂੰ ਬ੍ਰਿਟਿਸ਼ ਫੌਜ ਨੇ ਸਲਾਹ ਦਿੱਤੀ ਸੀ। ਬ੍ਰਿਟੇਨ ਦੇ ਕੁਝ ਸਿੱਖ ਸਮੂਹ ਸਾਲਾਂ ਤੋਂ ਮੰਗ ਕਰ ਰਹੇ ਹਨ ਕਿ ਜਨਤਕ ਜਾਂਚ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਦੀ ਸਲਾਹ ਦਿੱਤੀ ਗਈ ਸੀ।

ਬਰਮਿੰਘਮ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਕਿਸਤਾਨ ਨਾਲ ਦੋਸਤੀ ਦੀ ਵਕਾਲਤ

ਸਿੱਖਸ ਫਾਰ ਜਸਟਿਸ ਵਰਗੀਆਂ ਤਾਕਤਾਂ ਨੂੰ ਕਿਸੇ ਵੀ ਸੂਰਤ 'ਚ ਭਾਰਤ ਦੀ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ-ਕੈਪਟਨ

ਬਰਮਿੰਘਮ,ਨਵੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)-

 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਰਾਤ ਪਾਕਿਸਤਾਨ ਨਾਲ ਦੋਸਤੀ ਦੀ ਪੁਰਜ਼ੋਰ ਵਕਾਲਤ ਕੀਤੀ ਅਤੇ ਕਿਹਾ ਕਿ ਦੋਹਾਂ ਦੇਸ਼ਾਂ ਦੀ ਤਰੱਕੀ ਲਈ ਅਤੇ ਅੱਗੇ ਵਧਣ ਲਈ ਇਹ ਦੋਸਤੀ ਜ਼ਰੂਰੀ ਹੈ ਪਰ ਇਸ ਦੇ ਨਾਲ ਹੀ ਕੈਪਟਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਵਰਗੀਆਂ ਤਾਕਤਾਂ ਨੂੰ ਕਿਸੇ ਵੀ ਸੂਰਤ 'ਚ ਭਾਰਤ ਦੀ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ।

ਮੁੱਖ ਮੰਤਰੀ ਬਰਮਿੰਘਮ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕਰ ਰਹੇ ਸਨ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਐੱਸ. ਐੱਫ. ਜੇ. ਨੂੰ ਇਕ ਕੱਟੜ ਅੱਤਵਾਦੀ ਸੰਗਠਨ ਦੱਸਿਆ। ਕੈਪਟਨ ਨੇ ਪਿਛਲੇ ਕੁਝ ਸਾਲਾਂ ਦੌਰਾਨ ਅੱਤਵਾਦ ਸਬੰਧੀ ਗ੍ਰਿਫਤਾਰੀਆਂ ਅਤੇ ਹਥਿਆਰਾਂ ਦੀ ਬਰਾਮਦਗੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਤੋਂ ਐੱਸ. ਐੱਫ. ਜੇ. ਦੇ ਇਰਾਦੇ ਸਾਫ ਜ਼ਾਹਰ ਹੁੰਦੇ ਹਨ ਪਰ ਪੰਜਾਬ ਅਤੇ ਭਾਰਤ ਸਰਕਾਰ ਦੋਵੇਂ ਇਸ ਨਾਲ ਲੋਹਾ ਲੈਣ ਲਈ ਇਕਦਮ ਤਿਆਰ ਹਨ। 

ਬ੍ਰਿਟਿਸ਼ ਕਮੇਟੀ ਵੱਲੋਂ ਪਾਕਿ ਦੇ ‘ਨਵੇਂ ਅਕਸ’ ਨੂੰ ਉਭਾਰਨ ਦੀਆਂ ਸੰਭਾਵਨਾਵਾਂ ’ਤੇ ਚਰਚਾ

ਲੰਡਨ,ਨਵੰਬਰ  2019-(ਏਜੰਸੀ) 
ਦੁਨੀਆਂ ਭਰ ਦੇ ਵਿਦਵਾਨਾਂ ਅਤੇ ਦੱਖਣੀ ਏਸ਼ੀਆ ਦੇ ਮਾਹਿਰਾਂ ਦੀ ਕਮੇਟੀ ਨੇ ਪਾਕਿਸਤਾਨ ਦਾ ਜਹਾਦ ਅਤੇ ਅਤਿਵਾਦ ਦੀ ਵਿਚਾਰਧਾਰਾ ਤੋਂ ਖਹਿੜਾ ਛੁਡਾਉਣ ਲਈ ਉਸ ਦਾ ‘ਨਵਾਂ ਅਕਸ’ ਉਭਾਰਨ ਦੀਆਂ ਸੰਭਾਵਨਾਵਾਂ ’ਤੇ ਚਰਚਾ ਕੀਤੀ। ਇਸ ’ਚ ਵਿਦੇਸ਼ ਰਹਿ ਰਹੇ ਪਾਕਿਸਤਾਨੀ ਵੀ ਭੂਮਿਕਾ ਨਿਭਾ ਸਕਦੇ ਹਨ। ‘ਜੰਮੂ ਕਸ਼ਮੀਰ ਸਟੱਡੀ ਸੈਂਟਰ ਯੂਕੇ’ ਅਤੇ ਲੰਡਨ ’ਚ ‘ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ’ ਵੱਲੋਂ ਕਰਵਾਏ ਗਏ ਪ੍ਰੋਗਰਾਮ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਪਾਕਿਸਤਾਨ ਦੀ ਕਥਿਤ ‘ਜਹਾਦੀ ਰਣਨੀਤੀ’ 1947 ਦੀ ਹੈ ਜਦੋਂ ਉਸ ਨੇ ਕਸ਼ਮੀਰ ’ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਮੇਟੀ ਦੇ ਮੈਂਬਰਾਂ ਵਿਚਕਾਰ ਇਸ ਗੱਲ ’ਤੇ ਵੀ ਸਹਿਮਤੀ ਸੀ ਕਿ ਵਿੱਤੀ ਐਕਸ਼ਨ ਟਾਸਕ ਫੋਰਸ ਵੱਲੋਂ ਪਾਕਿਸਤਾਨ ਨੂੰ ਕਾਲੀ ਸੂਚੀ ’ਚ ਰੱਖੇ ਜਾਣ ਕਰਕੇ ਉਸ ਦੇ ਤੇਜ਼ੀ ਨਾਲ ਇਕੱਲੇ ਪੈਣ ਦਾ ਖ਼ਤਰਾ ਵੱਧ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਚੀਨ ਇਲਾਕੇ ’ਚ ਆਪਣੇ ਹਿੱਤਾਂ ਨੂੰ ਦੇਖਦਿਆਂ ਪਾਕਿਸਤਾਨ ਦੀ ਕੁਝ ਸਹਾਇਤਾ ਕਰ ਸਕਦਾ ਹੈ। ਲਿਬਰਟੀ ਸਾਊਥ ਏਸ਼ੀਆ ਦੇ ਸੇਥ ਓਲਡਮਿਕਸਨ ਨੇ ਕਿਹਾ,‘‘ਪਾਕਿਸਤਾਨ ਕੋਲ ਆਪਣੇ ਆਪ ਨੂੰ ਖ਼ਿੱਤੇ ’ਚ ਮੋਹਰੀ ਵਜੋਂ ਪੇਸ਼ ਕਰਨ ਦਾ ਨਿਵੇਕਲਾ ਮੌਕਾ ਹੈ। ਕਰਤਾਰਪੁਰ ਲਾਂਘੇ ਨੂੰ ਖੋਲ੍ਹਣਾ ਵਧੀਆ ਸ਼ੁਰੂਆਤ ਹੈ ਪਰ ਉਸ ਨੂੰ ਜਹਾਦੀ ਵਿਚਾਰਧਾਰਾ ਛੱਡ ਕੇ ਨਵਾਂ ਅਕਸ ਬਣਾਉਣ ਦੀ ਲੋੜ ਹੈ।’’ ਜੌਰਜਟਾਊਨ ਯੂਨੀਵਰਸਿਟੀ ਦੀ ਪ੍ਰੋਫੈਸਰ ਡਾਕਟਰ ਕ੍ਰਿਸਟੀਨ ਫੇਅਰ ਨੇ ਕਿਹਾ ਕਿ ਲੰਡਨ ’ਚ ਪਾਕਿਸਤਾਨੀ ਹਾਈ ਕਮਿਸ਼ਨ ਨੇ ਪ੍ਰੋਗਰਾਮ ਰੱਦ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਉਸ ਦੇ ਨਜ਼ਰੀਏ ਦਾ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਪਾਕਿਸਤਾਨ ਨੂੰ ਮਿਲਦੀ ਸਹਾਇਤਾ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਇਹ ਮੁਲਕ ਨੂੰ ਨੁਕਸਾਨ ਪਹੁੰਚਾ ਰਹੀ ਹੈ।

ਗੁਰਜੀਤ ਕੌਰ ਬੈਂਸ ਵਲੋਂ ਦੱਖਣੀ ਵਾਲਸਾਲ 'ਚ ਹੋਰ ਨਿਵੇਸ਼ ਕਰਨ ਦੀ ਯੋਜਨਾ ਦਾ ਸਵਾਗਤ

ਵਾਲਸਾਲ/ਬਰਮਿੰਘਮ,ਨਵੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)-

ਦੱਖਣੀ ਵਾਲਸਾਲ ਤੋਂ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਗੁਰਜੀਤ ਕੌਰ ਬੈਂਸ ਨੇ ਕੰਜ਼ਰਵੇਟਿਵ ਸਰਕਾਰ ਵਲੋਂ ਮੈਨਰ ਹਸਪਤਾਲ ਬਣਾਉਣ ਤੇ ਨਵਾਂ ਐਕਸੀਡੈਂਟ ਤੇ ਐਾਮਰਜੈਂਸੀ ਸੈਂਟਰ ਬਣਾਉਣ ਲਈ 36 ਮਿਲੀਅਨ ਪੌਾਡ ਨਿਵੇਸ਼ ਕਰਨ ਦੀ ਯੋਜਨਾ ਦਾ ਸਵਾਗਤ ਕੀਤਾ ਹੈ | ਇਸ ਸਬੰਧੀ ਯੂ. ਕੇ. ਦੇ ਸਿਹਤ ਮੰਤਰੀ ਮੈਟ ਹਨਕੁੱਕ ਤੇ ਗੁਰਜੀਤ ਕੌਰ ਬੈਂਸ ਨੇ ਹਸਪਤਾਲ ਦੇ ਨਵੇਂ ਬਣੇ ਯੂਨਿਟਾਂ ਦਾ ਦੌਰਾ ਕੀਤਾ | ਗੁਰਜੀਤ ਕੌਰ ਬੈਂਸ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਲੋਕਾਂ ਦੀ ਸਿਹਤ ਨੂੰ ਲੈ ਕੇ ਜ਼ਰੂਰੀ ਕਦਮ ਉਠਾ ਰਹੀ ਹੈ | ਕੰਜ਼ਰਵੇਟਿਵ ਨੇ ਮੈਨਰ ਲਈ ਇਹ ਰਾਸ਼ੀ ਲੈਣ ਲਈ ਸਖ਼ਤ ਲੜਾਈ ਲੜੀ ਸੀ | ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਤੇ ਸਿਹਤ ਮੰਤਰੀ ਮੈਟ ਹਨਕੁੱਕ ਨਾਲ ਮਿਲ ਕੇ ਹਲਕੇ ਵਿਚ ਸਿਹਤ ਸੇਵਾਵਾਂ ਐਨ.ਐਚ.ਐਸ. ਅਤੇ ਹੋਰ ਨਿਵੇਸ਼ ਕਰਨ ਲਈ ਵਚਨਵੱਧ ਹੈ |

ਯੂਰਪੀ ਪੰਜਾਬੀ ਸੱਥ ਯੂਕੇ ਵੱਲੋਂ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ

ਵਿਸ਼ੇਸ਼ ਸਾਜ਼ਿਸ਼ ਅਧੀਨ ਪੰਜਾਬ ਨੂੰ ਸ਼ਾਸਤਰ ਨਾਲੋਂ ਤੋੜ ਕੇ ਸ਼ਸਤਰ ਨਾਲ ਜੋੜਿਆ ਗਿਆ- ਗੁਰਭਜਨ ਗਿੱਲ

ਆਪਣੇ ਮਹਾਨ ਗੁਰਉਪਦੇਸ਼ ਭੁਲਾਉਣ ਦਾ ਹੀ ਅਸੀਂ ਖ਼ਮਿਆਜ਼ਾ ਭੁਗਤ ਰਹੇ ਹਾਂ-ਗੁਰਭਜਨ ਗਿੱਲ

ਸਮੈਦਿਕ/ਬਰਮਿੰਘਮ/ ਯੂਕੇ,ਨਵੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)-

ਯੂਰਪੀ ਪੰਜਾਬੀ ਸੱਥ ਯੂਕੇ ਵੱਲੋਂ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰੂ ਨਾਨਕ ਗੁਰਦਵਾਰਾ ਸਮੈਦਿਕ (ਬਰਮਿੰਘਮ)ਵਿਖੇ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਵਿੱਚ ਬੋਲਦਿਆਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਪੰਜਾਬ ਵਿਸ਼ਵ ਸਭਿਅਤਾ ਦਾ ਪੰਘੂੜਾ ਸਿਰਫ਼ ਗਿਆਨ ਤੇ ਸ਼ਾਸਤਰਾਂ ਕਰਕੇ ਸੀ ਪਰ ਵੱਖ ਵੱਖ ਸਮੇਂ ਦੇ ਸ਼ਾਤਰ ਹਾਕਮਾਂ ਨੇ ਸਾਨੂੰ ਸ਼ਸਤਰ ਦੀ ਮਹਿਮਾ ਏਨੀ ਚੁਸਤੀ ਨਾਲ ਸਿਖਾਈ ਕਿ ਅਸੀਂ ਖੜਗ ਭੁਜਾ ਬਣਨ ਵਿੱਚ ਹੀ ਮਾਣ ਮਹਿਸੂਸ ਕਰਨ ਲੱਗ ਪਏ। ਅਸੀਂ ਇਹ ਵਿਸਾਰ ਹੀ ਲਿਆ ਕਿ ਕਿਲ੍ਹਿਆਂ ਦੇ ਮਾਲਕ ਕਿਲ੍ਹੇਦਾਰ ਤੋਬਦਾਰ ਤੋਂ ਵੱਡੇ ਹੁੰਦੇ ਹਨ। ਹੌਲੀ ਹੌਲੀ ਸਾਨੂੰ ਹੋਸ਼ ਨਾਲੋਂ ਤੋੜ ਕੇ ਸਿਰਫ਼ ਜੋਸ਼ ਨਾਲ ਜੋੜਿਆ ਗਿਆ। ਗੁਰੂ ਨਾਨਕ ਪਾਤਿਸ਼ਾਹ ਨੇ ਇਸ ਲੋੜ ਨੂੰ ਮਹਿਸੂਸਦਿਆਂ ਹੀ ਸਾਨੂੰ ਨਵੇਂ ਨਵੇਲੇ ਧਰਤੀ ਧਰਮ ਮਰਯਾਦਾ ਤੇ ਸੱਚ ਬੋਲਣ ਦੇ ਨਾਲ ਨਾਲ ਇਸ ਦੀ ਰਖਵਾਲੀ ਨਾਲ ਜੋੜਿਆ। ਤੇਗਾਂ ਤੀਰਾਂ ਤੇ ਫੌਜਾਂ ਤੋਂ ਬਗੈਰ ਸਮੁੱਚੇ ਵਿਸ਼ਵ ਵਿਚ ਆਪਣੀ ਸੋਚ ਧਾਰਾ ਦੇ ਲੋਹਾ ਮੰਨਵਾਉਣਾ ਸਹਿਜ ਕਾਰਜ ਨਹੀਂ ਸੀ। ਆਪਣੇ ਮਹਾਨ ਗੁਰਉਪਦੇਸ਼ ਭੁਲਾਉਣ ਦਾ ਹੀ ਅਸੀਂ ਖ਼ਮਿਆਜ਼ਾ ਭੁਗਤ ਰਹੇ ਹਾਂ ਕਿ ਇੱਕ ਗੁਰੂ ਗਰੰਥ ਸਾਹਿਬ ਦੇ ਵਿਸ਼ਵਾਸੀਆਂ ਦੀ ਜੀਵਨ ਤੋਰ ਵੱਖਰੀ ਵੱਖਰੀ ਹੈ। ਹਉਮੈਂ ਦੇ ਪਹਾੜ ਉਚੇਰੇ ਹੋ ਰਹੇ ਹਨ ਅਤੇ ਸ਼ਬਦ ਸਭਿਆਚਾਰ ਸਹਿਕ ਰਿਹਾ ਹੈ। ਸਮਾਗਮ ਦੀ ਸ਼ਰੂਆਤ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਬਰਮਿੰਘਮ ਦੇ ਵਿੱਤ ਸਕੱਤਰ ਸ: ਹਰਦੇਵ ਸਿੰਘ ਮੰਡ ਤੇ ਹਰਜਿੰਦਰ ਸਿੰਘ ਸੰਧੂ ਨੇ ਆਪਣੇ ਸਵਾਗਤੀ ਭਾਸ਼ਨ ਦੁਆਰਾ ਹੋਈ ਮੰਚ ਸੰਚਾਲਨ ਕਰਦਿਆਂ ਖੋਜੀ ਵਿਦਵਾਨ ਲੇਖਕ ਬਲਵਿੰਦਰ ਸਿੰਘ ਚਾਹਲ ਨੇ ਗੁਰਭਜਨ ਗਿੱਲ ਜੀ ਦੀ ਸੰਖੇਪ ਸਾਹਿੱਤਕ ਜਾਣ ਪਛਾਣ ਕਰਵਾਈ। ਵੱਖ ਵੱਖ ਕਵੀ ਬੁਲਾਰਿਆਂ ਨੇ ਗੁਰੂ ਨਾਨਕ ਜੀ ਦੇ ਜੀਵਨ ਸੰਬੰਧੀ ਕਵਿਤਾ ਪਾਠ ਅਤੇ ਹੋਰ ਵਿਚਾਰਾਂ ਕੀਤੀਆਂ। ਬਾਲ ਕਵੀ ਜਸਜੀਤ ਸਿੰਘ ਚਾਹਲ ਨੇ ਗੁਰੂ ਨਾਨਕ ਦੇਵ ਜੀ ਬਾਰੇ ਕਵਿਤਾ ਪੇਸ਼ ਕਰਕੇ ਕਵੀ ਦਰਬਾਰ ਦਾ ਆਰੰਭ ਕੀਤਾ। ਇਸ ਸਮੇਂ ਬੋਲਦੇ ਹੋਏ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਵਿਚਾਰ ਵਟਾਂਦਰੇ ਦੌਰਾਨ ਗੁਰੂ ਨਾਨਕ ਜੀ ਦੀਆਂ ਸਿਖਿਆਵਾਂ ਨੂੰ ਸਮਝਣ ਤੇ ਜੋਰ ਦਿੱਤਾ। ਉਹਨਾਂ ਨੇ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ' ਦੇ ਸਿਧਾਂਤ ਬਾਰੇ ਕਿਹਾ ਕਿ ਗੁਰੂ ਜੀ ਨੇ ਬਹੁਤ ਸਰਲ ਸ਼ਬਦਾਂ ਵਿੱਚ ਸਾਨੂੰ ਹਵਾ, ਪਾਣੀ ਅਤੇ ਧਰਤੀ ਦੀ ਸੰਭਾਲ ਬਾਰੇ ਸੁਨੇਹਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅੱਜ ਅਸੀਂ ਗੁਰੂ ਜੀ ਦੀਆਂ ਸਿਖਿਆਵਾਂ ਨੂੰ ਮੰਨਣ ਦੀ ਬਜਾਏ, ਗੁਰੂ ਅਤੇ ਗੁਰਬਾਣੀ ਨਾਲ ਵਿਚਾਰ ਕਰਨ ਦੀ ਬਜਾਏ ਅਡੰਬਰਾਂ ਵਿੱਚ ਖਚਿਤ ਹੋ ਰਹੇ ਹਾਂ। ਜਿਸਦਾ ਕਾਰਨ ਅਸੀਂ ਨਿਘਾਰ ਵੱਲ ਜਾ ਰਹੇ ਹਾਂ। ਇਸ ਤੋਂ ਬਾਅਦ ਯੋਰਪੀਨ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿ ਕਿਹਾ ਪੰਜਾਬੀ ਸੱਥ ਯੂਕੇ ਪੰਜਾਬੀ ਬੋਲੀ ਅਤੇ ਸਾਹਿਤ ਦੀ ਸੇਵਾ ਲਈ ਸਦਾ ਵੱਚਨਬੱਧ ਹੈ। ਇਸ ਦੌਰਾਨ ਪੰਜਾਬੀ ਸੱਥ ਵੱਲੋਂ ਗੁਰੂ ਨਾਨਕ ਜੀ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ "ਜਗਤ ਗੁਰ ਬਾਬਾ" ਕਿਤਾਬ ਨੂੰ ਰਿਲੀਜ਼ ਵੀ ਕੀਤਾ ਗਿਆ। ਹੋਰ ਬੁਲਾਰਿਆਂ ਤੇ ਕਵੀਆਂ ਵਿੱਚ ਨਿਰਮਲ ਸਿੰਘ ਕੰਧਾਲਵੀ, ਸਰਦੂਲ ਸਿੰਘ ਮਰਵਾਹਾ, ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ, ਸੁਖਦੇਵ ਸਿੰਘ ਬਾਂਸਲ, ਐੱਸ ਬਲਵੰਤ, ਮਨਮੋਹਨ ਸਿੰਘ ਮਹੇੜੂ, ਰੁਪਿੰਦਰ ਸਿੰਘ ਕੁੰਦਰਾ, ਬੀਬੀ ਰੁਪਿੰਦਰਜੀਤ ਕੌਰ ਨੇ ਭਾਗ ਲਿਆ। ਇਸ ਮੌਕੇ ਕੇ ਟੀ ਵੀ ਦੇ ਪੇਸ਼ਕਾਰ ਬਲਜਿੰਦਰ ਸਿੰਘ, ਵਰਿੰਦਰਪਾਲ ਸਿੰਘ ਗਿੱਲ, ਰਾਣਾ ਜੌਹਲ, ਰਾਣਾ ਬਾਸੀ ਮਾਧੋਝੰਡਾ, ਕੁਲਦੀਪ ਸਿੰਘ ਚਾਹਲ, ਸਵਰਨ ਸਿੰਘ ਚਾਹਲ, ਮਹਿੰਦਰ ਸਿੰਘ ਚਾਹਲ , ਅਮਰੀਕ ਸਿੰਘ ਧੌਲ, ਮਹਿੰਦਰ ਸਿੰਘ ਦਿਲਬਰ,ਕੁਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਕੁਮਾਰ, ਦਰਸ਼ਨ ਹਠੂਰ, ਕੁਲਵਿੰਦਰ ਸਿੰਘ ਪਾਹਲ, ਗੁਰਪ੍ਰੀਤ ਕੌਰ ਚਾਹਲ ਆਦਿ ਹਾਜ਼ਰ ਸਨ। ਇਸ ਮੌਕੇ ਯੋਰਪੀਨ ਪੰਜਾਬੀ ਸੱਥ ਤੇ ਸਾਹਿੱਤ ਸੰਗੀਤ ਸਭਾ ਇਟਲੀ ਵੱਲੋਂ ਗੁਰਭਜਨ ਗਿੱਲ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਵਰਿੰਦਰਪਾਲ ਸਿਘ ਗਿੱਲ ਨੇ ਕਾਵਿ ਸਿਰਜਣਾ ਕਰਨ ਲਈ ਇੱਕ ਯਾਦਗਾਰੀ ਪੈੱਨ ਭੇ਼ਟ ਕੀਤਾ। ਬਰਮਿੰਘ ਤੋਂ ਵਿਦਾਈ ਵੇਲੇ ਪ੍ਰਸਿੱਧ ਪੰਜਾਬੀ ਗੀਤਕਾਰ ਹਰਜਿੰਦਰ ਮੱਲ ਵਿਸ਼ੇਸ਼ ਤੌਰ ਤੇ ਵਾਲਸਾਲ ਤੋਂ ਪੁੱਜੇ।

Eating Fruit on Empty Stomach

Eating Fruit on Empty Stomach

This will open your eyes ! Read to the end and then send it on to all on your e-list. I just did !

Dr Stephen Mak treats terminal ill cancer patients by an "un-orthodox" way and many patients recovered.

Before he used solar energy to clear the illnesses of his patients, he believes on natural healing in the body against illnesses. See his article below.

It is one of the strategies to heal cancer. As of late, my success rate in curing cancer is about 80%.

Cancer patients shouldn't die. The cure for cancer is already found - *its in the way we eat fruits.*

It is whether you believe it or not.

I am sorry for the hundreds of cancer patients who die under the conventional treatments.

EATING FRUIT

We all think eating fruits means just buying fruits, cutting it and just popping it into our mouths.

It's not as easy as you think. It's important to know how and *when* to eat the fruits.

What is the correct way of eating fruits?

IT MEANS NOT EATING FRUITS AFTER YOUR MEALS!

FRUITS SHOULD BE EATEN ON AN EMPTY STOMACH

If you eat fruits on empty stomach, it will play a major role to detoxify your system, supplying you with a great deal of energy for weight loss and other life activities. 

FRUIT IS THE MOST IMPORTANT FOOD

Let's say you eat two slices of bread and then a slice of fruit.

The slice of fruit is ready to go straight through the stomach into the intestines, but it is prevented from doing so due to the bread taken before the fruit.

In the meantime the whole meal of bread & fruit rots and ferments and turns to acid. 

The minute the fruit comes into contact with the food in the stomach and digestive juices, the entire mass of food begins to spoil.

So please eat your fruits on an empty stomach or before your meals !

You have heard people complaining : 

Every time I eat watermelon I burp, when I eat durian my stomach bloats up, when I eat a banana I feel like running to the toilet, etc.. etc..

Actually all this will not arise if you eat the fruit on an empty stomach.

The fruit mixes with the putrefying of other food and produces gas and hence you will bloat !

Greying hair, balding, nervous outburst and dark circles under the eyes all these will *NOT* happen if you take fruits on an empty stomach.

There is no such thing as some fruits, like orange and lemon are acidic, because all fruits become alkaline in our body, according to Dr. Herbert Shelton who did research on this matter. 

If you have mastered the correct way of eating fruits, you have the  *SECRET of beauty, longevity, health, energy, happiness and normal weight.*

When you need to drink fruit juice - *drink only  fresh fruit juice,* NOT from the cans, packs or bottles.

Don't even drink juice that has been heated up. 

Don't eat cooked fruits because you don't get the nutrients at all. 

You only get its taste.

Cooking destroys all the vitamins.

But eating a whole fruit is better than drinking the juice.

If you should drink the fresh fruit juice, drink it mouthful by mouthful slowly, because you must let it mix with your saliva before swallowing it. 

You can go on a 3-day fruit fast to cleanse or detoxify your body. 

Just eat fruits and drink fresh fruit juice throughout the 3 days.

And you will be surprised when your friends tell you how radiant you look !

KIWI fruit

Tiny but mighty. 

This is a good source of potassium, magnesium, vitamin E & fiber. Its vitamin C content is twice that of an orange.

APPLE

An apple a day keeps the doctor away? 

Although an apple has a low vitamin C content, it has antioxidants & flavonoids which enhances the activity of vitamin C thereby _helping to lower the risks of colon cancer, heart attack & stroke._ 

STRAWBERRY

Protective Fruit. 

Strawberries have the highest total antioxidant power among major fruits & protect the body from cancer-causing, blood vessel-clogging and free radicals. 

ORANGE 

Sweetest medicine. 

Taking 2-4 oranges a day may _help keep colds away, lower cholesterol, prevent & dissolve kidney stones as well as lessens the risk of colon cancer._

WATERMELON

Coolest thirst quencher. Composed of 92% water, it is also packed with a giant dose of glutathione, which _helps boost our immune system._

They are also a key source of lycopene the cancer fighting oxidant.

Other nutrients found in watermelon are vitamin C & Potassium. 

GUAVA & PAPAYA

Top awards for vitamin C. They are the clear winners for their high vitamin C content.

Guava is also rich in fiber, which helps prevent constipation.

Papaya is rich in carotene; this is good for your eyes.

Drinking COLD water or drinks after a meal = CANCER

Can you believe this ?

For those who like to drink cold water or cold drinks, this article is applicable to you. 

It is nice to have a cup of cold water or cold drinks after a meal.

However, the cold water or drinks will solidify the oily stuff that you have just eaten.

It will slow down the digestion.

Once this 'sludge' reacts with the acid, it will break down and be absorbed by the intestine faster than the solid food.

It will line the intestine.

Very soon, this will turn into FATS and lead to CANCER !

It is best to drink hot soup or warm water after a meal.

Let's be careful and be aware. The more we know the better chance we could survive.

So lets do           eat.

Forward By Amanjit Singh Khaira