ਖੇਡ ਸੰਸਾਰ

Imran Tahir becomes first spinner to bowl first over in World Cup match

London, May 2019 -(Jan Shakti News)- South Africa’s Imran Tahir on Thursday became the first spinner to bowl the first over in a World Cup match during the tournament-opener against hosts England, here. South Africa skipper Faf du Plessis handed the ball to Tahir after winning the toss and the leg-spinner didn’t disappoint as he dismissed England opener Jonny Bairstow (0) in the second ball. Tahir deceived Bairstow with a googly as the opener ended up giving a catch to wicket-keeper Quinton de Kock without bothering the scorer. In the 1992 World Cup, New Zealand off-spinner Dipak Patel had bowled the second over during a match against Australia. Tahir (40 years and 64 days) also became the oldest South African to play in a World Cup match. The previous record was held by his compatriot Omar Henry (40 years and 39 days). Henry was picked to play against Sri Lanka in Wellington during the 1992 World Cup.

Cup of Life, Kohli’s passion pitted against Smith’s determination and Morgan’s ambition

London, May 2019 -(Jan Shakti News)- His batting conquests are already a stuff of legends and a World Cup victory will be like the ‘Kohinoor’ in ‘King’ Virat Kohli’s crown. His tunnel vision quest for the crowning glory will be littered with many hurdles – which may come in the garb of Steve Smith and David Warner, the Australians who have been longing for a career resurrection for more than 12 months now. And then there is Irishman Eoin Morgan leading the England team, as he seeks to end a ‘44-year-old English itch’ – no World Cup victory since 1975 – backed by a team packed with talent and ambition like never before. During the next six and half weeks 10 countries will play against each other for global cricket’s most coveted crown and the battle will begin with a clash between firm favourites and hosts England and South Africa on Thursday. A minimum of five victories will be required to qualify for the semi-finals and that will be the primary aim of the teams. While India, England and Australia headline the event, a disciplined New Zealand, the mavericks from Pakistan and the flamboyant Caribbeans are well capable winning the title. On batting belters, it will be the potent bowling attacks that will hold the key and Jasprit Bumrah along with two talented wrist spinners Kuldeep Yadav and Yuzvendra Chahal are expected to play pivotal roles in India’s campaign. The batting line-up is one of the most formidable with Kohli leading from the front, Rohit Sharma providing the zing and Hardik Pandya the flamboyance. The Indian team would strive to make it a memorable World Cup swansong for Mahendra Singh Dhoni, who will be playing his fourth and final mega event. The middle-order does have some issues but India are firmly in contention and a semi-final slot is there for the taking. For Australia, the perfect reintegration of David Warner and Steve Smith in the set-up was just what the team needed. Warner got into the groove straightaway in the IPL ending with nearly 700 runs (692) while Smith, who was a bit rusty in the league found his bearings in the warm-up games in the lead-up to the tournament. Add to it, Usman Khawaja, skipper Aaron Finch, pacers Pat Cummins and Mitchell Starc, spinner Nathan Lyon and Adam Zampa and it gives them a formidable look.

Since the inception of World Cup in 1975 (60-overs a side Prudential Cup back then), no England team has had so much of hype surrounding it as the current one, led by Morgan. Precisely due to the presence of some of the most prolific ODI batsmen that the world has ever seen. Jos Buttler, Jonny Bairstow, Morgan, Root are menacing both on paper as well as on the 22-yards.Jofra Archer’s late addition has given them the much-needed boost alongside Mark Wood, Adil Rashid in the bowling department. Ben Stokes and Moeen Ali are the three-dimensional cricketers with multiple skill sets that can upset plans of any opposition. Pakistan are going into the tourn ment with a string of defeats and an unsettled feel where Muhammad Aamir and Wahab Riaz have been late entrants, more due to their experience than performance. Fakhar Zaman, Imam ul Haq, Muhammad Hafeez, Babar Azam and Haris Sohail are all talented players in their own rights but like all Pakistan teams of the past, there are no guarantees as to when they will play as a unit.  There is something about New Zealand which always keeps them in the mix at all global events. A matured captain and a world class batsman in Kane Williamson makes the Black Caps one of the most likeable teams. The likes of Martin Guptill, Colin Munro are good players in their own right and on their day could make a difference. Trent Boult is more than handful in seaming conditions and committed all-rounders like Colin de Grandhomme and Jimmy Neesham will give it their all to go one better than 2015 edition.

West Indies cricket has gone through enough turmoil but the amount of talent at their disposal easily makes them the dark horse with ‘Universe Boss’ Chris Gayle being nightmare for any opposition. The 50 plus sixes that Andre Russell hit during IPL has scared the bowler. Batting is the strength on which the Caribbeans will rely heavily as the bowling remains a bit weak. This edition is one such when there isn’t too much hopes pinned on South Africa, who have always been eternal chokers but in Faf du Plessis, the Proteas have a quality leader. Dale Steyn’s fitness issue will remain a worry for South Africa but Kagiso Rabada’s pace and Imran Tahir’s guile will keep rivals on their toes. Afghanistan’s rise in world cricket is a beautiful story and one would expect them to upset a few plans of the traditional powerhouses. Rashid Khan has already established himself as one of the best spinners in T20 leagues. The flashy Mohammed Shahzad, free-flowing Hazratullah Zazai, Hashmatullah Shahidi and the veteran Mohammed Nabi are capable of producing eye-catching performances. For Bangladesh, at least a semi-final finish is something that their passionate fans expect. Mashrafe Mortaza is a very popular captain who has world’s premier all-rounder Shakib Al Hasan at his disposal along with seasoned campaigners like Tamim Iqbal, Mahmudullah Riyadh and Mushfiqur Rahim, all keen to make a mark at the global stage. The only team which is looking out of depth is Sri Lanka, who only have Lasith Malinga’s experience. Dimuth Karunaratne has big shoes to fill as the Arjuna Ranatungas and Mahela Jayawardenes will be watching

City crush Watford 6-0 to complete treble

LONDON, May-(Jan Shakti News)- Raheem Sterling scored a hat-trick as a supreme Manchester City crushed Watford 6-0 in the FA Cup final  to become the first team to win the English treble of league championship and both domestic cups in the most emphatic way imaginable. The victory matched the competition’s record final win — set when Bury beat Derby County 116 years ago — and was the perfect end to an amazing season for unarguably one of the finest teams to grace the long history of the English game. Coming after they retained the Premier League title last week and won the League Cup in a penalty shootout over Chelsea, City’s sixth FA Cup triumph made them the eighth team to win the prized League and FA Cup double and first since Chelsea in 2010.

ਫਰਿਜ਼ਨੋ ਫੀਲਡ ਜਰਖੜ ਕਲੱਬ ਹਾਕੀ ਨੇ ਕਿਲ੍ਹਾ ਰਾਏਪੁਰ ਨੂੰ 8-5 ਦਰੜਿਆ, ਸਬ - ਜੂਨੀਅਰ ਵਰਗ 'ਚ ਬਾਗੜੀਆਂ ਸੈਂਟਰ ਨਾਭਾ ਤੋਂ 4-3 ਨਾਲ ਜੇਤੂ

ਲੁਧਿਆਣਾ, ਮਈ ( ਮਨਜਿੰਦਰ ਗਿੱਲ )—ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਜਰਖੜ ਵੱਲੋਂ ਕਰਵਾਏ ਜਾ ਰਹੇ 9ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਚੌਥੇ ਦਿਨ ਦੂਜੇ ਗੇੜ ਦੇ ਮੈਚਾਂ 'ਚ ਜਿਥੇ ਸਬ ਜੂਨੀਅਰ ਵਰਗ 'ਚ ਬਾਗੜੀਆਂ ਹਾਕੀ ਸੈਂਟਰ ਅਤੇ ਕਿਲ੍ਹਾ ਰਾਏਪੁਰ ਹਾਕੀ ਸੈਂਟਰ ਜੇਤੂ ਰਹੇ, ਉਥੇ ਹੀ ਸੀਨੀਅਰ ਵਰਗ 'ਚ ਫਰਿਜ਼ਨੋ ਫੀਲਡ ਹਾਕੀ ਜਰਖੜ ਨੇ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਨੂੰ 8-5 ਨਾਲ, ਅਕਾਲਗੜ੍ਹ ਨੇ ਸ਼ੇਰੇ ਸੁਲਤਾਨਪੁਰ ਨੂੰ 11-4 ਨਾਲ ਹਰਾ ਕੇ ਸੈਮੀਫਾਈਨਲ 'ਚ ਪੁੱਜਣ ਦੀਆਂ ਆਪਣੀਆਂ ਸੰਭਾਵਨਾਵਾਂ ਕਾਇਮ ਰੱਖੀਆਂ। ਫਲੱਡ ਲਾਈਟਾਂ ਦੀ ਰੌਸ਼ਨੀ 'ਚ ਅੰਤਰਰਾਸ਼ਟਰੀ ਪੱਧਰ ਦੀ ਝਲਕ ਪੇਸ਼ ਕਰ ਰਹੇ ਜਰਖੜ ਸਟੇਡੀਅਮ ਵਿਖੇ ਖੇਡੇ ਗਏ ਇੰਨ੍ਹਾਂ ਮੈਚਾਂ 'ਚ ਫਰਿਜ਼ਨੋ ਫੀਲਡ ਹਾਕੀ ਕਲੱਬ ਅਤੇ ਕਿਲ੍ਹਾ ਰਾਏਪੁਰ ਵਿਚਕਾਰ ਖੇਡਿਆ ਗਿਆ ਮੁਕਾਬਲਾ ਬਹੁਤ ਹੀ ਸੰਘਰਸ਼ਪੂਰਨ ਰਿਹਾ। ਫਰਿਜ਼ਨੋ 8-5 ਨਾਲ ਜੇਤੂ ਰਿਹਾ। ਫਰਿਜ਼ਨੋ ਦੀ ਟੀਮ ਨੇ ਪਹਿਲੇ ਅੱਧ 'ਚ ਉਪਰੋਥਲੀ 7 ਗੋਲ ਕਰਦਿਆਂ ਅੱਧੇ ਸਮੇਂ ਤੱਕ ਦਾ ਸਕੋਰ 7-1 ਕਰ ਦਿੱਤਾ। ਪਰ ਦੂਸਰੇ ਅੱਧ 'ਚ ਕਿਲ੍ਹਾ ਰਾਏਪੁਰ ਨੇ ਜ਼ਬਰਦਸਤ ਵਾਪਸੀ ਕਰਦਿਆਂ ਮੈਚ ਦੇ ਆਖਰੀ ਪਲਾਂ 'ਚ ਸਕੋਰ 7-5 'ਤੇ ਲੈ ਆਂਦਾ। ਜਦੋਂ ਕਿਲ੍ਹਾ ਰਾਏਪੁਰ ਮੈਚ 'ਚ ਬਰਾਬਰੀ ਲਈ ਉਤਾਵਲਾ ਹੋ ਰਿਹਾ ਸੀ ਤਾਂ ਫਰਿਜ਼ਨੋ ਦੇ ਕਪਤਾਨ ਗੁਰਦਤਿੰਦਰ ਸਿੰਘ ਨੇ ਆਪਣੀ ਟੀਮ ਵੱਲੋਂ 8ਵਾਂ ਗੋਲ ਕਰਦਿਆਂ ਫਰਿਜ਼ਨੋ ਦੀ ਜਿੱਤ ਦਾ ਡੰਕਾ ਵਜਾਇਆ। ਫਰਿਜ਼ਨੋ ਕਲੱਬ ਵੱਲੋਂ ਗੁਰਸਤਿੰਦਰ ਸਿੰਘ ਪਰਗਟ ਨੇ ਹੈਟ੍ਰਿਕ ਸਮੇਤ 4 ਗੋਲ, ਲਵਦੀਪ ਸਿੰਘ ਨੇ 2, ਜੁਗਿੰਦਰ ਸਿੰਘ ਤੇ ਰਵਿੰਦਰ ਸਿੰਘ ਨੇ 1-1 ਗੋਲ ਕੀਤਾ। ਜਦਕਿ ਕਿਲ੍ਹਾ ਰਾਏਪੁਰ ਵੱਲੋਂ ਜਗਜੋਤ ਸਿੰਘ ਜੋਤੀ, ਨਰਿੰਦਰ ਸਿੰਘ ਨੋਨਾ, ਜਸਵੀਰ ਸਿੰਘ, ਗੁਰਦੀਪ ਸਿੰਘ ਅਤੇ ਰਣਵੀਰ ਸਿੰਘ ਨੇ 1-1 ਗੋਲ ਕੀਤਾ। ਅੱਜ ਦੇ ਦੂਸਰੇ ਸੀਨੀਅਰ ਵਰਗ ਦੇ ਮੁਕਾਬਲੇ 'ਚ ਅਕਾਲਗੜ੍ਹ ਸ਼ੇਰੇ ਸੁਲਤਾਨਪੁਰ ਤੋਂ 11-8 ਨਾਲ ਜੇਤੂ ਰਿਹਾ। ਜਦਕਿ ਸਬ ਜੂਨੀਅਰ ਵਰਗ ਦੇ ਅੰਡਰ-10 ਸਾਲ ਮੁਕਾਬਲੇ 'ਚ ਇੱਕ ਬਹੁਤ ਹੀ ਰੁਮਾਂਚਕ ਮੈਚ 'ਚ ਬਾਗੜੀਆਂ ਹਾਕੀ ਸੈਂਟਰ ਸੰਗਰੂਰ ਨੇ ਪੀ.ਪੀ.ਐਸ ਨਾਭਾ ਨੂੰ 4-3 ਨਾਲ ਹਰਾਇਆ। ਦੂਸਰੇ ਸਬ-ਜੂਨੀਅਰ ਮੁਕਾਬਲੇ 'ਚ ਕਿਲ੍ਹਾ ਰਾਏਪੁਰ ਹਾਕੀ ਸੈਂਟਰ ਨੇ ਬਾਬਾ ਮੇਹਰ ਚੰਦ ਹਾਕੀ ਸੈਂਟਰ ਬਸੀ ਪਠਾਣਾਂ ਨੂੰ 7-3 ਨਾਲ ਹਰਾਇਆ। ਅੱਜ ਦੇ ਮੈਚਾਂ ਦੌਰਾਨ ਸ. ਜਤਿੰਦਰਪਾਲ ਸਿੰਘ ਸਾਬਕਾ ਪੀਸੀਐਸ, ਤੇਜਾ ਸਿੰਘ ਧਾਲੀਵਾਲ ਸਕੱਤਰ ਪੰਜਾਬ ਬਾਸਕਟਬਾਲ ਐਸੋਸੀਏਸ਼ਨ, ਪ੍ਰੋ. ਰਜਿੰਦਰ ਸਿੰਘ ਖਾਲਸਾ ਕਾਲਜ ਵਾਲਿਆਂ ਨੇ ਵੱਖ ਵੱਖ ਮੈਚਾਂ ਦੌਰਾਨ ਮੁੱਖ ਮਹਿਮਾਨ ਵਜੋਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਮਨਜੋਤ ਸਿੰਘ ਸੰਧੂ ਨਾਭਾ, ਮਨਦੀਪ ਸਿੰਘ ਬਸੀ ਪਠਾਣਾਂ, ਡਾ. ਕੁਲਬੀਰ ਸਿੰਘ ਧਮੋਟ, ਗਗਨਦੀਪ ਸਿੰਘ ਨਾਭਾ, ਰਣਜੀਤ ਸਿੰਘ ਦੁਲੇਅ, ਤੇਜਿੰਦਰ ਸਿੰਘ ਜਰਖੜ, ਪਹਿਲਵਾਨ ਹਰਮੇਲ ਸਿੰਘ ਕਾਲਾ, ਰਜਿੰਦਰ ਸਿੰਘ ਰਾਜੂ ਜਰਖੜ, ਲਖਵੀਰ ਸਿੰਘ ਜਰਖੜ, ਸੰਦੀਪ ਸਿੰਘ, ਯਾਦਵਿੰਦਰ ਸਿੰਘ ਤੂਰ, ਸਾਬ੍ਹੀ ਜਰਖੜ, ਬਲਜੀਤ ਸਿੰਘ ਦੁਲੇਂਅ ਆਦਿ ਹੋਰ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਅਗਲੇ ਗੇੜ ਦੇ ਮੁਕਾਬਲੇ 20 ਮਈ ਨੂੰ ਹੋਣਗੇ।  ਇਸ ਮੌਕੇ ਅੰਡਡਰ-17 ਸਾਲ ਹਾਕੀ ਮੁਕਾਬਲਿਆਂ ਦੀ ਵੀ ਸ਼ੁਰੂਆਤ ਹੋਵੇਗੀ। ਉ੍ਨ੍ਹਾਂ ਦੱਸਿਆ ਕਿ 20 ਮਈ ਨੂੰ ਹੀ ਸਵਰਗੀ ਓਲੰਪੀਅਨ ਪ੍ਰਿਥੀਪਾਲ ਸਿੰਘ ਹੁਰਾਂ ਦੀ 36ਵੀਂ ਬਰਸੀ ਖਿਡਾਰੀਆਂ ਤੇ ਖੇਡ ਪ੍ਰਬੰਧਕਾਂ ਵੱਲੋਂ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾਏਗੀ। ਇਸ ਮੌਕੇ ਓਲੰਪੀਅਨ ਪੱਧਰ ਦੇ ਖਿਡਾਰੀ ਤੇ ਨੰਨ੍ਹੇ ਮੁੰਨੇ ਬੱਚੇ ਵੱਡੀ ਗਿਣਤੀ 'ਚ ਓਲੰਪੀਅਨ ਪ੍ਰਿਥੀਪਾਲ ਸਿੰਘ ਹੁਰਾਂ ਦੇ ਆਦਮਕੱਦ ਬੁੱਤ 'ਤੇ ਫੁੱਲ ਮਾਲਾ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। 20 ਮਈ ਨੂੰ ਕੁੱਲ 7 ਮੈਚ ਖੇਡੇ ਜਾਣਗੇ।

League Tables

League Tables

Premier League

    Team P        GD      Pts
1   Man City 38 72 98
2   Liverpool 38 67 97
3   Chelsea 38 24 72
4   Tottenham 38 28 71
 
5   Arsenal 38 22 70
6   Man Utd 38 11 66
 
7   Wolves 38 1 57
8   Everton 38 8 54
9   Leicester 38 3 52
10   West Ham 38 -3 52
11   Watford 38 -7 50
12   Crystal Palace 38 -2 49
13   Newcastle 38 -6 45
14   Bournemouth 38 -14 45
15   Burnley 38 -23 40
16   Southampton 38 -20 39
17   Brighton 38 -25 36
 
18   Cardiff 38 -35 34
19   Fulham 38 -47 26
20   Huddersfield 38 -54 16

http://janshaktinews.com/

Liverpool can barely afford to draw a game next season' - analysis

By Jan Shakti football expert Khaira :

You only have to look at how many points Liverpool got this season to see how good this team are.

On the evidence of the past few months, they can barely afford to draw a game next season if they are going to keep up with City - who have a total of 198 points from their past two campaigns.

That is why the Reds cannot rest and be too satisfied with their achievements, because they will have to improve further if they are going to challenge again.

As things stand, it is hard to see anyone else being in contention for the title next year.

I know the rest of the top six will all sign players in the summer, but looking at them now I don't think they will be anywhere near City or Liverpool.

ਇੰਗਲੈਂਡ ਦੇ ਪ੍ਰੀਮਿਅਰ ਫੁੱਟਬਾਲ ਲੀਗ ਟੇਬਲ ਸੂਚੀ

 

       ਟੀਮ    ਖੇਡੇ            ਜਿੱਤੇ        ਹਾਰੇ   

   ਬਰਾਬਰ         

 ਗੋਲਅੰਤਰ  ਅੰਕ
1   ਮਾਨਚੈਸਟਰ ਸਿਟੀ 30 24 2 4 58 74
2   ਲਿਵਰਪੂਲ 30 22 7 1 51 73
3   ਟਟੈਨਹੈਮ 30 20 1 9 25 61
4   ਆਰਸੈਨਲ 30 18 6 6 24 60
5   ਮੈਨ ਯੂਐਂਡ 30 17 7 6 18 58
6   ਚੈਲਸੀ 29 17 6 6 19 57
7   ਵੁੱਡਜ਼ 30 12 8 10 2 44
8   ਵੈਟਫੋਰਡ 30 12 7 11 -2 43
9   ਵੈਸਟ ਹੈਮ 30 11 6 13 -6 39
10   ਲੈਸੈਸਟਰ 30 11 5 14 -4 38
11   ਏਵਰਟਨ 30 10 7 13 -1 37
12   ਬੋਅਰਨੋਮੌਥ 30 11 4 15 -13 37
13   ਨਿਊਕਾਸਲ 30 9 7 14 -9 34
14   ਕ੍ਰਿਸਟਲ ਪੈਲੇਸ 30 9 6 15 -5 33
15   ਬ੍ਰਾਇਟਨ 29 9 6 14 -10 33
16   ਸਾਉਥੈਮਪਟਨ 30 7 9 14 -16 30
17   ਬਰਨਲੀ 30 8 6 16 -23 30
18   ਕਾਰਡਿਫ 30 8 4 18 -30 28
19   ਫੁਲਹਮ 30 4 5 21 -40 17
20   ਹਡਸਫੀਲਡ 30 3 5 22 -38 14
ਆਖਰੀ 11 ਮਾਰਚ 2019 ਨੂੰ ਸਵੇਰੇ 7 ਵਜੇ ਤੇ ਅਪਡੇਟ

ਇੰਗਲੈਂਡ ਦੇ ਪ੍ਰੀਮਿਅਰ ਫੁੱਟਬਾਲ ਲੀਗ ਟੇਬਲ ਸੂਚੀ

 

    ਟੀਮ  (ਕੁਲ ਮੈਚ ਖੇਡੇ)  ਜਿਤੇ  ਬਰਾਬਰ ਹਾਰੇ ਗੋਲ ਅੰਤਰ  ਨੰਬਰ 
1   ਲਿਵਰਪੂਲ 24 19 4 1 41 61
2   ਮੈਨਚੇਸਟਰ ਸਿਟੀ 24 18 2 4 44 56
3   ਟੋਟਨਮ 24 18 0 6 26 54
4   ਆਰਸਨਲ 24 14 5 5 17 47
5   ਚੈਲਸੀ 24 14 5 5 17 47
6   ਮੈਨਚੇਸਟਰ ਯੂਨਾਈਟਡ 24 13 6 5 13 45
7   ਵੋਲਵਜ 24 10 5 9 -1 35
8   ਇਵਟੋਨ 24 9 6 9 2 33
9   ਵਟਫੋਰਡ 24 9 6 9 -1 33
10  

ਬੋਰਨ ਮੋਹਊਥ

24 10 3 11 -5 33
11   ਲੈਸਟਰ 24 9 5 10 0 32
12   ਵੈਸਟ ਹੈਮ 24 9 4 11 -7 31
13   ਬ੍ਰਾਇਟਨ 24 7 5 12 -9 26
14   ਨਿਊਕਾਸਲ 24 6 6 12 -11 24
15   ਕ੍ਰਿਸਟਲ ਪੈਲੇਸ 24 6 5 13 -9 23
16   ਸਾਊਥਹੈਮਟੋਨ 24 5 8 11 -15 23
17   ਬਰਨਲੀ 24 6 5 13 -20 23
18   ਕਾਰਡਿਫ 24 5 4 15 -26 19
19   ਫੁਲਹਮ 24 4 5 15 -28 17
20   ਹਡਸਫੀਲਡ 24 2 5 17 -28 11
 

ਆਖ਼ਰੀ ਅਪਡੇਟ 01 ਫਰਵਰੀ 2019 ਨੂੰ  ਸਵਰੇ 6 ਵਜੇ ਪੰਜਾਬ ਟਾਇਮ

16 ਵਿੱਚ ਲਿਵਰਪੂਲ ਵਿੱਚ ਆਪਣੇ ਇਕੱਲੇ ਸੀਜ਼ਨ ਦੌਰਾਨ ਕ੍ਰਿਸਚੀਅਨ ਬੇਨੇਟੇਕੇ ਨੇ 42 ਵਿੱਚੋਂ 10 ਗੋਲ ਕੀਤੇ.

ਵਿਲਫ੍ਰਿਡ ਜ਼ਹਾਹਾ ਨੂੰ ਸਕੋਰ ਬਣਾਉਣ ਵਿੱਚ ਨਾਕਾਮਯਾਬ ਰਿਹਾ ਹੈ, ਅਤੇ ਸਤੰਬਰ ਵਿੱਚ ਹਡਰਸਫੀਲਡ ਟਾਊਨ ਵਿੱਚ ਉਸ ਦਾ ਜੇਤੂ ਟੀਚਾ ਹੋਣ ਤੋਂ ਲੈ ਕੇ 15 ਪ੍ਰਿੰਸੀਪਲ ਲੀਗ ਦੀਆਂ ਖੇਪਾਂ ਵਿੱਚ ਕੇਵਲ ਇੱਕ ਸਹਾਇਤਾ ਪ੍ਰਦਾਨ ਕੀਤੀ ਗਈ ਸੀ.

ਇਸ ਪੇਜ ਨੂੰ

ਸਕੋਰ ਅਤੇ ਨਤੀਜੇ 

ਸ਼ਨੀਵਾਰ 19 ਜਨਵਰੀ 2019

    

ਸਾਰੇ ਪ੍ਰੀਮੀਅਰ ਲੀਗ ਨਤੀਜੇ ਵੇਖੋ

 

 

 

ਟੀਮ

ਪੀ

ਡਬਲਯੂ

ਡੀ

L

ਜੀ.ਡੀ.

ਪੁਆਇੰਟਸ

1

 

ਲਿਵਰਪੂਲ

22

18

3

1

40

57

2

 

ਮੈਨ ਸਿਟੀ

22

17

2

3

42

53

3

 

ਟਟੈਨਹੈਮ

22

16

0

6

24

48

4

 

ਚੈਲਸੀ

22

14

5

3

23

47

 

5

 

ਆਰਸੈਨਲ

22

12

5

5

14

41

 

6

 

ਮੈਨ ਯੂਐਂਡ

22

12

5

5

12

41

7

 

ਵੈਟਫੋਰਡ

22

9

5

8

0

32

8

 

ਲੈਸੈਸਟਰ

22

9

4

9

1

31

9

 

ਵੈਸਟ ਹੈਮ

22

9

4

9

-2

31

10

 

ਏਵਰਟਨ

22

8

6

8

2

30

11

 

ਵੁੱਡਜ਼

22

8

5

9

-5

29

12

 

ਬੋਅਰਨੋਮੌਥ

22

8

3

11

-11

27

13

 

ਬ੍ਰਾਇਟਨ

22

7

5

10

-6

26

14

 

ਕ੍ਰਿਸਟਲ ਪੈਲੇਸ

22

6

4

12

-8

22

15

 

ਬਰਨਲੀ

22

6

3

13

-20

21

16

 

ਸਾਉਥੈਮਪਟਨ

22

4

7

11

-16

19

17

 

ਕਾਰਡਿਫ

22

5

4

13

-22

19

 

18

 

ਨਿਊਕਾਸਲ

22

4

6

12

-15

18

19

 

ਫੁਲਹਮ

22

3

5

14

-29

14

20

 

ਹਡਸਫੀਲਡ

22

2

5

15

-24

11

 

ਪਹਿਲੀ ਵਾਰ: ਭਾਰਤ ਨੇ ਆਸਟ੍ਰੇਲੀਆ ਨੂੰ ਟੈਸਟ ਤੇ ODI ਕ੍ਰਿਕੇਟ ਲੜੀ 'ਚ ਹਰਾਇਆ

ਮੈਲਬਰਨ: ਭਾਰਤੀ ਟੀਮ ਨੇ ਆਸਟ੍ਰੇਲੀਆ ਦੀ ਧਰਤੀ 'ਤੇ ਕਮਾਲ ਕਰ ਦਿੱਤਾ ਹੈ। ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਨੇ ਆਸਟ੍ਰੇਲੀਆ ਖ਼ਿਲਾਫ ਉਸੇ ਦੀ ਧਰਤੀ 'ਤੇ ਟੈਸਟ ਅਤੇ ਇੱਕ ਦਿਨਾ ਮੈਚਾਂ ਦੀ ਲੜੀ ਜਿੱਤੀ ਹੈ। ਇਹ ਕਾਰਨਾਮਾ ਮੈਲਬਰਨ 'ਚ ਖੇਡੇ ਗਏ ਆਖਰੀ ਇੱਕ ਦਿਨਾ ਮੈਚ ਨੂੰ ਸੱਤ ਵਿਕਟਾਂ ਨਾਲ ਜਿੱਤ ਕੇ ਕੀਤਾ ਹੈ।

ਭਾਰਤ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਨੇ ਨਾਬਾਦ 87 ਦੌੜਾਂ ਦੀ ਪਾਰੀ ਖੇਡ ਕੇ ਜਿੱਤ ਭਾਰਤ ਦੀ ਝੋਲੀ ਪਾਈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਆਸਟ੍ਰੇਲੀਆ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭਾਰਤੀ ਗੇਂਦਬਾਜ਼ਾਂ ਨੇ ਲੜੀ ਦੇ ਆਖਰੀ ਮੈਚ 'ਚ ਚੰਗੀ ਸ਼ੁਰੂਆਤ ਕੀਤੀ ਤੇ ਪੂਰੀ ਟੀਮ ਨੂੰ 49ਵੇਂ ਓਵਰ ਵਿੱਚ 230 ਦੌੜਾਂ 'ਤੇ ਢੇਰ ਕਰ ਦਿੱਤਾ। ਯੁਜ਼ਵੇਂਦਰ ਚਹਿਲ ਨੇ ਸਭ ਤੋਂ ਵੱਧ ਛੇ ਭੁਵਨੇਸ਼ਵਕ ਕੁਮਾਰ ਤੇ ਮੁਹੰਮਦ ਸ਼ਮੀ ਨੇ ਦੋ-ਦੋ ਵਿਟਕਾਂ ਹਾਸਲ ਕੀਤੀਆਂ।

ਅਸਾਨ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਹਾਲਾਂਕਿ ਕੁਝ ਖਰਾਬ ਰਹੀ। ਨੌਂ ਦੌੜਾਂ ਬਣਾ ਕੇ ਰੋਹਿਤ ਸ਼ਰਮਾ ਅਤੇ 23 ਦੌੜਾਂ ਬਣਾ ਕੇ ਧਵਨ ਵੀ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਵਿਰਾਟ ਕੋਹਲੀ ਤੇ ਮਹਿੰਦਰ ਸਿੰਘ ਧੋਨੀ ਨੇ ਟੀਮ ਨੂੰ ਸੰਭਾਲਿਆ। ਧੋਨੀ ਚੌਥੇ ਨੰਬਰ ਤੇ ਬੱਲੇਬਾਜ਼ੀ ਕਰਨ ਉਤਰੇ ਸਨ। ਦੋਵਾਂ ਵਿਚਕਾਰ 54 ਦੌੜਾਂ ਦੀ ਸਾਂਝੇਦਾਰੀ ਹੋਈ ਹੀ ਸੀ ਕਿ ਕਪਤਾਨ ਕੋਹਲੀ 46 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਸੀਰੀਜ਼ ਦਾ ਪਹਿਲਾ ਮੈਚ ਖੇਡ ਰਹੇ ਕੇਦਾਰ ਯਾਦਵ ਬੱਲੇਬਾਜ਼ੀ ਲਈ ਉਤਰੇ। ਧੋਨੀ ਤੇ ਯਾਦਵ ਨੇ ਮਿਲ ਕੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਮੈਚ ਨੂੰ ਜਿੱਤ ਤਕ ਪਹੁੰਚਾਇਆ।

ਹਾਲਾਂਕਿ, ਇਸ ਵਿਚਕਾਰ ਧੋਨੀ ਨੂੰ ਦੋ ਜੀਵਨਦਾਨ ਵੀ ਮਿਲੇ। ਆਸਟ੍ਰੇਲੀਆਈ ਫੀਲਡਰਾਂ ਨੇ ਧੋਨੀ ਦੇ ਦੋ ਕੈਚ ਛੱਡ ਦਿੱਤੇ। ਮੈਚ 'ਚ ਛੇ ਵਿਕਟਾਂ ਹਾਸਲ ਕਰਨ ਵਾਲੇ ਯੁਜ਼ਵਿੰਦਰ ਚੈਹਲ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। ਸੀਰੀਜ਼ 'ਚ ਤਿੰਨ ਅਰਧ ਸੈਂਕੜੇ ਬਣਾ ਕੇ ਭਾਰਤ ਨੂੰ ਲੜੀ ਜਿਤਾਉਣ ਵਾਲੇ ਮਹਿੰਦਰ ਸਿੰਘ ਧੋਨੀ ਨੂੰ ਪਲੇਅਰ ਆਫ ਦਾ ਟੂਰਨਾਮੈਂਟ ਚੁਣਿਆ ਗਿਆ। ਸੀਰੀਜ਼ ਜਿੱਤਣ ਤੋਂ ਬਾਅਦ ਕਪਤਾਨ ਕੋਹਲੀ ਬਾਗ਼ੋਬਾਗ਼ ਹਨ।

ਔਰਤਾਂ ਬਾਰੇ ਗਲਤ ਬੋਲ ਕੇ ਰਗੜੇ ਗਏ ਹਾਰਦਿਕ ਤੇ ਰਾਹੁਲ, ਹੁਣ ਥਾਂ-ਥਾਂ ਠੋਕਰਾਂ

ਨਵੀਂ ਦਿੱਲੀ: ਕ੍ਰਿਕਟਰ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਇਨ੍ਹੀਂ ਦਿਨੀਂ ਕਰਨ ਜੌਹਰ ਦੇ ਸ਼ੋਅ ‘ਚ ਔਰਤਾਂ ਬਾਰੇ ਕੀਤੀ ਟਿੱਪਣੀ ਕਾਰਨ ਸੁਰਖੀਆਂ ‘ਚ ਹਨ। ਆਪਣੇ ਬੜਬੋਲੇਪਣ ਕਾਰਨ ਦੋਵਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਟ੍ਰੋਲ ਕੀਤਾ ਗਿਆ ਸੀ। ਇਸ ਨੂੰ ਦੇਖਦੇ ਹੋਏ ਬੀਸੀਸੀਆਈ ਨੂੰ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ। ਡਿਜ਼ੀਟਲ ਪਲੇਟਫਾਰਮ ਹੌਟਸਟਾਰ ਨੇ ਵੀ ਇਸ ਐਪੀਸੋਡ ਦੀ ਸਟ੍ਰੀਮਿੰਗ ਨੂੰ ਹਟਾ ਦਿੱਤਾ ਹੈ। ਉਧਰ ਬੀਸੀਸੀਆਈ ਨੇ ਸਜ਼ਾ ਦੇ ਤੌਰ ‘ਤੇ ਦੋਵੇਂ ਖਿਡਾਰੀਆਂ ਨੂੰ ਆਸਾਟ੍ਰੇਲੀਆ-ਭਾਰਤ ਸੀਰੀਜ਼ ਤੋਂ ਬਾਹਰ ਕਰ ਦਿੱਤਾ। ਇਸ ਤੋਂ ਇਲਾਵਾ ਖ਼ਬਰਾਂ ਨੇ ਕਿ ਇੱਕ ਮੇਲ ਪਰਸਨਲ ਗਰੂਮਿੰਗ ਬ੍ਰਾਂਡ ਨੇ ਹਾਰਦਿਕ ਨਾਲ ਆਪਣੇ ਕਾਨਟ੍ਰੈਕਟ ਨੂੰ ਵੀ ਕੈਂਸਿਲ ਕਰ ਦਿੱਤਾ ਹੈ। ਇਸ ਕਾਰਨ ਉਸ ਨੂੰ ਕਰੀਬ ਦੋ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਇਸ ਐਪੀਸੋਡ ਤੋਂ ਬਾਅਦ ਦੋਨਾਂ ਦੀ ਬ੍ਰਾਂਡ ਵੈਲਿਊ ਨੂੰ ਕਾਫੀ ਵੱਡਾ ਝਟਕਾ ਲੱਗਿਆ ਹੈ। ਹਾਰਦਿਕ ਨੇ ਇਨ੍ਹੀਂ ਦਿਨੀਂ 6 ਬ੍ਰਾਂਡਸ ਦੇ ਫੇਸ ਹਨ। ਅਜਿਹੇ ‘ਚ ਉਮੀਦ ਹੈ ਕਿ ਇਹ ਬ੍ਰਾਂਡ ਵੀ ਕੁਝ ਅਜਿਹਾ ਹੀ ਫੈਸਲਾ ਲੈ ਸਕਦੇ ਹਨ। ਉਧਰ ਕੇਐਲ ਰਾਹੁਲ ਨੇ ਇੱਕ ਸਪੋਰਟਸ ਬ੍ਰਾਂਡ ਨਾਲ ਤਿੰਨ ਸਾਲ ਦਾ ਕਾਨਟ੍ਰੈਕਟ ਕੀਤਾ ਸੀ। ਹੁਣ ਉਹ ਕੰਪਨੀ ਵੀ ਸਮੇਂ ਤੋਂ ਪਹਿਲਾਂ ਹੀ ਰਾਹੁਲ ਦੀ ਰੀਪਲੈਸਮੈਂਟ ‘ਤੇ ਵਿਚਾਰ ਕਰ ਰਹੀ ਹੈ।