ਜਗਰਾਉਂ (ਅਮਿਤ ਖੰਨਾ )ਪਿਛਲੇ ਦਿਨੀ ਸਰਵ-ਸੰਮਤੀ ਨਾਲ ਸਹਿਕਾਰੀ ਖੇਤੀਬਾੜੀ ਸਭਾ ਗਿੱਦੜਵਿੰਡੀ ਦੇ ਚੁਣੇ ਗਏ ਮੈਬਰਾਂ ਨੇ ਸਰਵ-ਸੰਮਤੀ ਨਾਲ ਦਰਸਨ ਸਿੰਘ ਫੋਜੀ ਨੂੰ ਸਭਾ ਦਾ ਪ੍ਰਧਾਨ ਚੁਣਿਆ ਗਿਆ ਇੱਥੇ ਵਰਨਣ ਯੋਗ ਹੈ ਕਿ ਸਭਾ ਦੀ ਚੋਣ ਮੋਕੇ ਸੱਤਾਧਾਰੀ ਧਿਰ ਦੇ ਗਿਆਰਾਂ ਮੈਬਰ ਬਿਨਾਂ ਮੁਕਾਬਲਾ ਜੇਤੂ ਰਹੇ ਇਸ ਉਪਰੰਤ ਸਭਾ ਦੇ ਅਹੁਦੇਦਾਰਾਂ ਦੀ ਚੋਣ ਲਈ ਸਭਾ ਦੇ ਮੈਬਰਾਂ ਦੀ ਮੀਟਿੰਗ ਸੱਦੀ ਗਈ ਜਿਸ ਵਿੱਚ ਦਰਸਨ ਸਿੰਘ ਫੋਜੀ ਨੂੰ ਪ੍ਰਧਾਨ ਤੋ ਇਲਾਵਾ ਜਗਜੀਤ ਸਿੰਘ ਕਾਮਰੇਡ ਨੂੰ ਸੀਨੀਅਰ ਮੀਤ ਪ੍ਰਧਾਨ, ਤਰਸੇਮ ਸਿੰਘ ਖੈਹਿਰਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਨਵੀਂ ਟੀਮ ਨੇ ਸੁਸਾਇਟੀ ਦੀ ਬਹਿਤਰੀ ਲਈ ਕੰਮ ਕਰਨ ਦਾ ਪ੍ਰਣ ਕੀਤਾ|ਇਸ ਮੋਕੇ ਸਭਾ ਦੇ ਮੈਬਰ ਅਤੇ ਸੀਨੀਅਰ ਕਾਂਗਰਸੀ ਆਗੂ ਸੁਰੇਸ਼ ਗਰਗ,ਜਗਜੀਤ ਕੌਰ, ਗੁਰਮੇਲ ਕੌਰ, ਅਮ੍ਰਿਤਪਾਲ ਸਿੰਘ, ਬਲਜਿੰਦਰ ਸਿੰਘ, ਭਵਨਦੀਪ ਸਿੰਘ,ਅਵਤਾਰ ਸਿੰਘ ਅਤੇ ਜੋਗਿੰਦਰ ਸਿੰਘ ਸ਼ੇਰੇਵਾਲ(ਸਾਰੇ ਮੈਬਰ), ਮਨੀ ਗਰਗ,ਪ੍ਰੀਤਮ ਸਿੰਘ ਸਾਬਕਾ ਸਰਪੰਚ, ਨਛੱਤਰ ਸਿੰਘ ਕਾਮਰੇਡ,ਸਾਬਕਾ ਸਰਪੰਚ ਗੁਰਬਚਨ ਸਿੰਘ,ਅਵਤਾਰ ਸਿੰਘ,ਚਰਨ ਸਿੰਘ,ਇਕਬਾਲ ਸਿੰਘ,ਸ਼ਮਸ਼ੇਰ ਸਿੰਘ,ਨਿਰਮਲ ਸਿੰਘ ਸੈਕਟਰੀ,ਰਾਮ ਗੋਪਾਲ ਭੋਲਾ ਪੰਡਿਤ,ਮਲਕੀਤ ਸਿੰਘ ਪੋਲਾ ਨੰਬਰਦਾਰ,ਪਾਲਾ ਪੰਡਿਤ,ਪ੍ਰੀਤਮ ਚੰਦ,ਗੁਰਦੇਵ ਸਿੰਘ,ਜਸਵੰਤ ਸਿੰਘ,ਜਸਪਾਲ ਸਿੰਘ,ਰੋਬਿੰਨ ਗੋਇਲ,ਬੇਅੰਤ ਸਿੰਘ,ਹਰਮਨ ਸਿੰਘ,ਸੋਹਣ ਸਿੰਘ,ਸਰਬਣ ਸਿੰਘ,ਗੁਰਮੇਲ ਸਿੰਘ,ਜਗਦੇਵ ਸਿੰਘ ਕਾਲਾ,ਮਲਕੀਤ ਸਿੰਘ,ਰਾਮ ਸਿੰਘ,ਲੱਖਾ ਸਿੰਘ,ਮਨਦੀਪ ਸਿੰਘ,ਕੇਵਲ ਸਿੰਘ,ਜੱਗੀ ਸਿੰਘ,ਪੰਚ ਰੋਸਨ ਸਿੰਘ, ਪੰਚ ਕਾਲਾ ਸਿੰਘ,ਬਲਵਿੰਦਰ ਕੌਰ,ਕਾਲਾ ਗਿੱਲ,ਗੁਰਜੋਤ ਸਿੰਘ, ਸੁੱਖਾ ਖੈਹਿਰਾ ਆਦਿ ਹਾਜਰ ਸਨ|