ਕੱਲ ਬਰਤਾਨੀਅਾਂ ਦੇ ਪ੍ਰਧਾਨ ਮੰਤਰੀ ਨੇ ਮਦਦ ਭੇਜਣ ਸਮੇਂ ਦੁੱਖ ਵਿੱਚ ਭਾਰਤ ਦੇ ਨਾਲ ਖਡ਼੍ਹਨ ਦੀ ਗੱਲ ਕੀਤੀ
ਲੰਡਨ ,ਮਈ 2021 ( ਗਿਆਨੀ ਰਵਿੰਦਰਪਾਲ ਸਿੰਘ)
ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ ਇੱਕ ਟਵੀਟ ਕਰ ਕੇ ਭਾਰਤ ਨੂੰ ਭੇਜੇ ਗਏ ਇੱਕ ਹਜ਼ਾਰ ਆਕਸੀਜਨ ਸਿਲੰਡਰਾਂ ਦੀ ਜਾਣਕਾਰੀ ਦਿੰਦੇ ਆਖਿਆ
ਬੀਓਸੀ ਆਨਲਾਈਨ ਦੀ ਮਦਦ ਬਦੌਲਤ, ਕੱਲ੍ਹ ਰਾਤ ਯੂਕੇ ਤੋਂ ਭਾਰਤ ਲਈ ਬਹੁਤ ਲੋੜੀਂਦੇ ਆਕਸੀਜਨ ਸਿਲੰਡਰਾਂ ਦੀ ਡਿਲੀਵਰੀ ਭੇਜੀ ਗਈ ਹੈ।ਅਸੀਂ ਇਨ੍ਹਾਂ ਮੁਸ਼ਕਿਲ ਸਮਿਆਂ ਦੌਰਾਨ ਭਾਰਤ ਭਾਰਤ ਦੇਸ਼ ਦੇ ਆਪਣੇ ਦੋਸਤਾਂ ਦੇ ਨਾਲ ਖੜ੍ਹੇ ਹਾਂ।