ਦੁੱਖ ਦਰਦ ਅਪਣਾ ਮੈਂ ਅੱਜ ਕਿਸਨੂੰ ਕਿਸ ਨੂੰ ਸੁਣਾਮਾ
ਭਾਰਤ ਮਾਤਾ ਦਾ ਜੇਠਾ ਪੁੱਤਰ ਮੈਂ ਪੰਜਾਬ ਬੋਲਦਾ ਹਾਂ
1947 ਵਿੱਚ ਮੇਰੇ ਸ਼ਰੀਰ ਉਪਰ ਅੰਗਰੇਜਾ ਨੇ ਆਰਾ ਚਲਾਈਆਂ, ਮੈਂ ਪੰਜਾਬ ਦੋ ਹਿਸੇਆ ਵਿੱਚ ਵੰਡੀਆਂ ਗਈਆਂ, ਫਿਰ ਮੈਨੂੰ ਪੰਜਾਬੀ ਸੁੱਬਾ ਬਨਾਉਣ ਲਈ ਤਿੰਨ ਹਿਸੇਆ ਵਿੱਚ ਵੰਡਿਆ ਗਿਆ, ਮੇਰੇ ਭਰਾ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਬਨਾ ਦਿੱਤੇ ਗਏ, ਮੈਨੂੰ ਪੰਜਾਬੀ ਸੁਬੀ ਬਨਾ ਦਿੱਤਾ ਗਿਆ, ਕਦੇ ਮੁਲਤਾਨ ਪਾਕਿਸਤਾਨ ਅਤੇ ਗੁੜਗਾਂਵਾ ਹਰਿਆਣਾ ਮੇਰਾ ਹਿੱਸਾ ਸਨ, ਕਦੇ ਲਹੌਰ ਅਤੇ ਸ਼ਿਮਲਾ ਹਿਮਾਚਲ ਪ੍ਰਦੇਸ਼ ਮੇਰੀ ਰਾਜਧਾਨੀ ਹੁੰਦੀਆਂ ਸੀ, ਹੁਣ ਚੰਡੀਗੜ੍ਹ ਰਾਜਧਾਨੀ ਹੈ, ਲੇਕਿਨ ਚੰਡੀਗੜ੍ਹ ਵੀ ਹਜੇ ਮੇਰਾ ਨਹੀਂ ਹੈ, ਭਾਰਤ ਮਾੱਂ ਤੇਰਾ ਪੁੱਤਰ ਪੰਜਾਬ ਵਿਲਖ ਰਿਹਾ ਹੈ, ਧਹਾੜਾ ਮਾਰ ਰਿਹਾ ਹੈ, ਮੇਰੀ ਭਾਰਤ ਮਾੱਂ ਤੇਰਾ ਝੁੱਠਾ ਦਮ ਭਰਨ ਲਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਨੂੰ ਪੁਛਦਾ ਨਹੀਂ ਹੈ, ਤੇਰੇ ਜੈ ਕਿਸਾਨ ਅਪਣੇ ਸਹੀ ਹੱਕ ਮੰਗ ਰਹੇ ਹਨ ਅਤੇ ਮਜਬੂਰਨ ਪੰਜਾਬ ਦੀਆਂ ਸੜਕਾਂ ਰੇਲਵੇ ਲਾਈਨਾ ਉਪਰ ਧਰਨੇਆ ਤੇ ਬੈਠੇ ਹਨ, ਮਾੱਂ ਮੇਰਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਬਹੁਤ ਸੂਝਬੂਝ ਨਾਲ ਮੇਰੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਨਾਲ ਲੈਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੇਰਾ ਪੰਜਾਬ ਦਾ ਹੱਕ ਮੰਗ ਰਿਹਾ ਹੈ, ਪ੍ਰਧਾਨ ਮੰਤਰੀ ਮੇਰੇ ਹੱਕ ਦਿੰਦਾ ਨਹੀਂ, ਉਲਟਾ ਮੈਨੂੰ ਡਰਾਉਂਦਾ ਧਮਕਾਉਂਦਾ ਹੋਇਆ ਹੁਣ ਜਲੀਲ ਕਰ ਰਹੀਆਂ ਹੈ ਮੈਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਿਹਾ ਹੈ, ਹੇ ਮੇਰੀ ਭਾਰਤ ਮਾਤਾ, ਮੈਂ ਹਾਂ ਭਾਰਤ ਮਾਤਾ ਦਾ ਜੇਠਾ ਪੁੱਤਰ ਪੰਜਾਬ ।
ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਭਾਰਤ 9815318924