ਹਠੂਰ(ਨਛੱਤਰ ਸੰਧੂ)-ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਤੇ ਰਿਸ਼ਵਤਖੋਰੀਅਤੇ ਰੇਤ ਮਾਫੀਏ ਤੋਂ ਮੁੱਕਤ ਕਰਵਾਉਣਾਂ ਸਰਵਜਨ ਸੇਵਾ ਪਾਰਟੀ ਹੀ ਕਰ ਸਕਦੀ ਹੈ 2022 ਦੀਆਂ ਵਿਧਾਨ ਸਭਾ ਚੌਣਾਂ ਲੋਕ ਪਾਰਟੀ ਨੂੰ ਸਹਿਯੋਗ ਦੇਣ ਪੰਜਾਬ ਅੰਦਰ ਦਿਨ ਬ ਦਿਨ ਵੱਧ ਰਹੀ ਮਹਿੰਗਾਈ ਤੇ ਬੇਰੁਜਗਾਰੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ।ਪਾਰਟੀ ਦੇ ਸੂਬਾ ਪ੍ਧਾਨ ਗੁਰਸੇਵਕ ਸਿੰਘ ਮੱਲਾ ਪੰਜਾਬ ਦੇ ਨੌਜਵਾਨਾਂ ਨੂੰ ਰੌਜਗਾਰ ਮੁਹੱਈਆ ਕਰਵਾਉਣ ਲਈ ਸਨਅਤੀ ਖੇਤਰ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਨਿਯੁਕਤੀਆਂ ਜਰੂਰੀ ਕੀਤੀਆਂ ਜਾਣਗੀਆ ਇਸਦੇ ਬਦਲੇ ਸਨਅਤਾਂ ਨੂੰ ਟੈਕਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਣਗੀਆਂ ਤਾਕਿ ਕੰਪਨੀਆ ਪੰਜਾਬੀ ਕਾਮਿਆ ਨੂੰ ਤਰਜੀਹ ਦੇਣ। ਪੰਜਾਬ ਦੂਸਰੀ ਵੱਡੀ ਸਮੱਸਿਆਂ ਰਿਸ਼ਵਤਖੋਰੀ ਜਿਸ ਨੂੰ ਰੋਕਣ ਵਿੱਚ ਸਰਕਾਰਾਂ ਨਾਕਾਮ ਰਹੀਆ ਰੌਜਾਨਾ ਸ਼ੌਸ਼ਲ ਮੀਡੀਏ ਤੇ ਰਿਸ਼ਵਤ ਲੈਂਦੇ ਮੁਲਾਜਮਾਂ ਦੇ ਵੀਡੀਓ ਵਾਇਰਲ ਹੋਏ ਵੇਖੇ ਜਾਂਦੇ ਨੇ ਪਰ ਸਰਕਾਰ ਵੱਲੋਂ ਰਿਸ਼ਵਤਖੋਰਾਂ ਖਿਲਾਫ ਕੌਈ ਸਖਤ ਐਕਸ਼ਨ ਨਹੀਂ ਲਏ ਜਾਂਦੇ ਜਿਸ ਕਰਕੇ ਉਹ ਬੇਖੌਫ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ। ਪੰਜਾਬੀਓ ਜੇ ਤੁਸੀਂ ਪੰਜਾਬ ਨੂੰ ਖੁਸ਼ਹਾਲ ਵੇਖਣਾਂ ਚਾਹੁੰਦੇ ਹੋ ਤਾਂ ਸਰਵਜਨ ਸੇਵਾ ਪਾਰਟੀ ਦੇ ਕੌਮੀ ਪ੍ਧਾਨ ਮੁਹੰਮਦ ਸਈਦ ਜੀ ਦਾ ਜੋ ਸੁਪਨਾ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਉਸਨੂੰ ਕਰਨ ਕਰਨ ਲਈ 2022 ਦੀਆਂ ਵਿਧਾਨ ਸਭਾ ਚੌਣਾਂ ਪਾਰਟੀ ਦਾ ਸਾਥ ਦੇਕੇ ਪੰਜਾਬ ਅਤੇ ਪੰਜਾਬੀਆਂ ਦੇ ਸੁਨੈਹਿਰੇ ਭਵਿੱਖ ਦੀ ਸ਼ੁਰੂਆਤ ਕਰੀਏ।