ਪ੍ਰਵਾਸੀ ਭਾਰਤੀ ਪਰਵਿਾਰਾਂ ਵੱਲੋਂ ਸਕੂਲ ਨੂੰ ਏ ਸੀ, ਐਲ ਈ ਡੀ ਅਤੇ ਹਾਕੀ ਦੀ ਟੀਮ ਲਈ ਕੱਿਟਾਂ ਦਾਨ

ਜਗਰਾਓ,ਹਠੂਰ,12,ਮਈ-(ਕੌਸ਼ਲ ਮੱਲ੍ਹਾ)-ਪੰਿਡ ਨੱਥੋਵਾਲ ਵਾਸੀਆਂ ਵੱਲੋਂ ਆਪਣੇ ਪੱਧਰ ਉੱਤੇ ਪੰਿਡ ਦੇ ਵਕਿਾਸ ਲਈ ਸ਼ੁਰੂ ਕੀਤੇ ਉਪਰਾਲਆਿਂ ਨੂੰ ਇਸ ਵੇਲੇ ਹੋਰ ਹੁਲਾਰਾ ਮਲਿਿਆ ਜਦੋਂ ਪੰਿਡ ਦੇ ਪ੍ਰਵਾਸੀ ਭਾਰਤੀ ਪਰਵਿਾਰ ਗੁਰਦੀਪ ਸੰਿਘ ਬੁੱਟਰ ਨੇ ਨਵੇਂ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਪੰਜ ਏ ਸੀ ਤੇ ਦੋ ਐਲ ਈ ਡੀ ਦਾਨ ਕੀਤੇ। ਇਸ ਤੋਂ ਇਲਾਵਾ ਪ੍ਰਵਾਸੀ ਭਾਰਤੀ ਪਰਵਿਾਰ ਮਨਪ੍ਰੀਤ ਸੰਿਘ ਬੁੱਟਰ ਨੇ ਹਾਕੀ ਦੀ ਟੀਮ ਲਈ ਖੇਡ ਸਮੱਗਰੀ ਦਾਨ ਕੀਤੀ। ਇਸ ਸਬੰਧੀ ਜਾਣਕਾਰੀ ਦੰਿਦਆਿਂ ਨੱਥੋਵਾਲ ਵੈਲਫੇਅਰ ਸੁਸਾਇਟੀ ਦੇ ਸੇਵਾਦਾਰਾਂ  ਜਗਦੇਵ ਸੰਿਘ ਅਤੇ ਕੁਲਵੰਤ ਸੰਿਘ ਨੇ ਦੱਸਆਿ ਕ ਿਪਛਿਲੇ ਦਨਿੀਂ ਸਰਕਾਰੀ ਪ੍ਰਾਇਮਰੀ ਸਕੂਲ ਨੱਥੋਵਾਲ ਦੇ ਸਕੂਲ ਦੀ ਬਲਿਡੰਿਗ ਨੂੰ ਨੱਥੋਵਾਲ ਵੈਲਫੇਅਰ  ਸੁਸਾਇਟੀ ਵੱਲੋਂ ਸਾਰੇ ਪੰਿਡ ਦੇ ਸਹਯਿੋਗ ਨਾਲ ਨਵੇਂ ਸਰਿਿਉਂ ਬਣਾਇਆ ਗਆਿ ਜਸਿ ਤੇ ਲਗਪਗ 67 ਲੱਖ ਰੁਪਏ ਦਾ ਖਰਚਾ ਆਇਆ। ਹੁਣ ਸਕੂਲ ਦੇ ਸਾਰੇ ਕਮਰੇ ਏ ਸੀ ਕਰ ਦੱਿਤੇ ਗਏ ਨੇ ਤਾਂ ਕ ਿਬੱਚਆਿਂ ਨੂੰ ਵਧੀਆ ਵਾਤਾਵਰਣ ਮੁਹਈਆ ਕਰਵਾ ਕੇ ਸੱਿਖਆਿ ਦਾ ਮਆਿਰ ਨੂੰ ਹੋਰ ਉੱਚਾ ਚੁੱਕਆਿ ਜਾ ਸਕੇ। ਇਸ ਕਾਰਜ ਲਈ ਗੁਰਦੀਪ ਸੰਿਘ ਬੁੱਟਰ ਜੰਿਨਾ ਨੇ ਪਹਲਿਾਂ ਵੀ ਪੱਚੀ ਲੱਖ ਰੁਪਏ ਦੀ ਸਹਾਇਤਾ ਸਕੂਲ ਨੂੰ ਦੱਿਤੀ ਹੈ, ਨੇ ਹੁਣ ਸਕੂਲ ਨੂੰ ਪੰਜ ਏ ਸੀ ਤੇ ਦੋ ਐਲ ਈ ਡੀ ਦਾਨ ਕੀਤੇ ਅਤੇ ਸਾਰਾ ਸਕੂਲ ਏ ਸੀ ਤੇ ਸਮਾਰਟ ਬਣ ਗਆਿ ਹੈ। ਇਸ ਨਾਲ ਉਥੇ ਪੜ੍ਹਨ ਵਾਲੇ ਬੱਚਆਿਂ ਨੂੰ ਬਹੁਤ ਲਾਭ ਹੋਵੇਗਾ ਜੋ ਅੱਜ ਦੇ ਯੁੱਗ ਦੇ ਨਾਲ ਚੱਲਣ ਦੇ ਕਾਬਲ ਬਣ ਜਾਣਗੇ।ਇਸ ਤੋਂ ਇਲਾਵਾਅੱਜ ਮਨਪ੍ਰੀਤ ਸੰਿਘ ਬੁੱਟਰ (ਦਆਿਲਾ ਕੈਲਗਰਿੀ) ਅਤੇ ਜਗਪ੍ਰੀਤ ਸੰਿਘ ਜੱਗੂ ਵਲੋਂ ਲੜਕੀਆਂ ਲਈ 35 ਹਾਕੀਆਂ, ਪੰਜ ਡੱਬੇ ਗੇਂਦਾਂ, 16 ਜਰਸੀਆਂ ਅਤੇ ਕਸਰਤ ਦੇ ਸਾਮਾਨ ਦੀ ਸੇਵਾ ਕੀਤੀ ਗਈ। ਇੱਥੇ ਦੱਸਣਯੋਗ ਹੈ ਕ ਿਪੰਿਡ ਵੱਲੋਂ ਕੁੜੀਆਂ ਦੀ ਹਾਕੀ ਟੀਮ ਬਣਾਈ ਗਈ ਹੈ। ਇਸ ਟੀਮ ਨੂੰ ਪੰਿਡ ਦੇ ਹੀ ਪ੍ਰਸੱਿਧ ਕੋਚ ਬਲਵੰਤ ਸੰਿਘ ਵੱਲੋਂ ਸਖਿਲਾਈ ਦੇਣੀ ਸ਼ੁਰੂ ਕੀਤੀ ਗਈ ਹੈ। ਪੰਿਡ ਵਾਸੀਆਂ ਨੇ ਰਾਸ਼ਟਰੀ ਖੇਡ ਹਾਕੀ ਵੱਿਚ ਮੁੜ ਪੁਰਾਣਾ ਮੁਕਾਮ ਹਾਸਲਿ ਕਰਨ ਦੀ ਤਆਿਰੀ ਸ਼ੁਰੂ ਕਰ ਦੱਿਤੀ ਗਈ ਹੈ। ਇਸ ਮੌਕੇ ਨੱਥੋਵਾਲ ਵੈਲਫੇਅਰ ਸੁਸਾਇਟੀ, ਸਮੁੱਚੇ ਸਟਾਫ, ਸਾਰੇ ਵਦਿਿਆਰਥੀਆਂ ਅਤੇ ਪੰਿਡ ਦੇ ਪਤਵੰਤੇ ਸੱਜਣਾਂ ਵੱਲੋਂ ਗੁਰਦੀਪ ਸੰਿਘ ਬੁੱਟਰ,  ਮਨਪ੍ਰੀਤ ਸੰਿਘ ਬੁੱਟਰ (ਦਆਿਲਾ ਕੈਲਗਰਿੀ), ਜਗਪ੍ਰੀਤ ਸੰਿਘ ਜੱਗੂ ਅਤੇ ਕੋਚ ਬਲਵੰਤ ਸੰਿਘ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਆਿ। ਇਸ ਸਮੇਂ ਮਾਸਟਰ ਸੁਖਪਾਲ ਸੰਿਘ, ਜਸਵੰਿਦਰ ਸੰਿਘ, ਗੁਰਜੰਟ ਸੰਿਘ, ਕੇਵਲ ਸੰਿਘ, ਰਘਵੀਰ ਸੰਿਘ ਆਦ ਿਹਾਜ਼ਰ ਸਨ।