ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੋਈ ਵੱਡੀ ਚੂਕ  - Video

ਰਾਹੁਲ ਗਾਂਧੀ ਨਾਲ ਆਏ ਅਧਿਕਾਰੀਆਂ ਨੇ ਮੰਨਿਆ ਜੇਬ ਕਤਰਾ ਰਾਹੁਲ ਦੀ ਗੱਡੀ ਤਕ ਬਿਨਾਂ ਕਿਸੇ ਡਰ ਪੁੱਜਾ ਤੇ 14000 ਰੁਪਈਆ ਲੈ ਹੋਇਆ ਰਫੂਚੱਕਰ  

ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ  

Facebook Video Link ; https://fb.watch/aP-agRVYtG/