You are here

ਪੰਜਾਬ

Swarnim Vijay Mashaal (Victory Flame) arrived at Ludhiana

Ludhiana, February 4,2021 (Jan Shakti News)

As part of year long celebrations commemorating fifty years of our glorious victory in 1971 war (Swarnim Vijay Varsh), four Victory Flames were lit on Vijay Divas (16 December 2020) at National War Memorial Delhi by Prime Minister Mr. Narendra Modi. These Victory Flames (Swarnim Vijay Mashaals) are being carried across the length and breadth of the country, signifying the valour and sacrifice of our soldiers which led to the historic victory in 1971 war.

The Swarnim Vijay Mashaal (Victory Flames) arrived at Ludhiana from Jalandhar today where it was received with due reverence and military honours by Station Commander, Dholewal Military Station in presence of 1971 war veterans and placed as Amar Jyoti in the Military Garrison. Gallantry awardees of 1971 war and Veterans were felicitated on the occasion.

COMMUNITY SANITARY COMPLEXES” TO COME UP IN 89 VILLAGES OF DISTRICT LUDHIANA

EACH COMPLEX TO HAVE 4 TOILETS, TWO FOR MEN WHILE ONE EACH FOR WOMEN &

PHYSICALLY CHALLENGED RESIDENTS THANK PUNJAB GOVT FOR THIS INITIATIVE

Ludhiana, February 4,2021 (Jan Shakti News)

With an aim to provide better sanitation to the residents of rural areas of the district, the Capt Amarinder Singh led Punjab government is constructing 89 “Community Sanitary Complexes” in different villages of Ludhiana. These 89 Community Sanitary Complexes would come up in different villages of district Ludhiana with a cost of Rs 2.67 crore.

ADC (Development) Mr Sandeep Kumar informed that these complexes would be centrally located so that they are accessible to all people in the village with provision for washing hands. In addition, it would also be used by passersby and participants of public gatherings, thereby eliminating the practice of open defecation completely.

He said that significantly, the availability of adequate sanitation access helps maintain dignity, social status, privacy and safety, while improving health and reducing mortality rate. He said that effective signage such as wall paintings would also be used to make people aware of the need to use toilets and to refrain from defecating in the open in the village. He informed that the work on such complex at village Raipur Rajputtan near Khanna is expected to start in next few days.

It is pertinent to mention that Chief Minister Capt Amarinder Singh had launched ‘Har Ghar Pani, Har Ghar Safai’ mission as part of Punjab government’s campaign to accomplish the goal of 100% potable water supply and maintaining cleanliness in all the rural households of the state by March next year, thus making Punjab the first state in the country to achieve this distinction.

Gurdeep Singh, a resident of village Ghulal, where one such “Community Sanitary Complex” is coming up thanked Chief Minister Capt Amarinder Singh and Punjab government for choosing his village for setting up this complex. He said that the construction of ‘Community Sanitary Complex’ in the village would be of great convenience to the people and especially for the convenience of those who did not have toilets in their houses.

8 VILLAGES OF DISTRICT LUDHIANA TO HAVE REVERSE OSMOSIS (RO) SYSTEMS SOON: ADC (D)

VILLAGES HAVING HIGH TDS VALUE TO BE COVERED FIRST

RESIDENTS THANK CHIEF MINISTER CAPT AMARINDER SINGH FOR THIS INITIATIVE

Ludhiana, February 3,2021 -(Jan Shakti News)

Additional Deputy Commissioner (Development) Mr Sandeep Kumar has informed that eight villages of district Ludhiana would soon have reverse osmosis (RO) systems. He said that these RO systems are being installed in these 8 villages with the help of a National Bank for Agriculture and Rural Development (NABARD) funded project.

The villages where the RO systems are being installed are Begowal, Daburji, Gidri, Sirthala, Aloona Palla, Kauri, Bains and Bhattian Dhaha. These RO systems are being installed with a cost of around Rs 88 lakh.

It is pertinent to mention that Chief Minister Capt Amarinder Singh had launched ‘Har Ghar Pani, Har Ghar Safai’ mission as part of Punjab government’s campaign to accomplish the goal of 100% potable water supply in all the rural households of the state by March next year, thus making Punjab the first state in the country to achieve this distinction.

ADC (Development) Mr Sandeep Kumar informed that under this project, villages having high total dissolved solids (TDS) have been chosen. He said that the main aim of this project is to ensure that the residents of these villages get potable drinking water. He said that under the ‘Har Ghar Pani, Har Ghar Safai’ mission of the Punjab government, residents of these 8 villages would have water purifier reverse osmosis (RO) plants as currently, they are not having access to safe drinking water due to heavy metal contamination in groundwater.

Hardyal Singh and Surinder Singh of village Begowal informed that due to the presence of high TDS in groundwater, they had no access to potable drinking water. They said that residents had to install RO systems in their houses out of their own pocket, which was a big burden on everyone as all people cannot afford it. He said that some people even used to fall sick due to absence of potable drinking water.

Karam Singh, Sarpanch of village Aloona Palla thanked Chief Minister Capt Amarinder Singh for starting the ‘Har Ghar Pani, Har Ghar Safai’ mission, under which potable drinking water would be provided to the residents.

LUDHIANA TO BECOME GARBAGE FREE CITY SOON: BHARAT BHUSHAN ASHU

INAUGURATES STATIC COMPACTOR AT HAMBRAN ROAD TODAY

SAYS 40 COMPACTORS TO BE SET UP IN DIFFERENT PARTS OF CITY

STATIC COMPACTORS BEING INSTALLED FOR BETTER MANAGEMENT OF SOLID WASTE

Ludhiana, February 3-2021 (Jan Shakti News)

Punjab Food, Civil Supplies & Consumer Affairs Minister Mr Bharat Bhushan Ashu today assured the residents that soon, Ludhiana would become a garbage free city. He said that for better and effective management of solid waste, static compactors are being installed at 40 different points of the city.

Mr Ashu said this while interacting with the area residents after inaugurating a static compactor near Jyoti Kendra on Hambran Road, here. This static compactor has been installed for better management of solid waste in the area.

He was also accompanied by Mayor Mr Balkar Singh Sandhu, Ludhiana Improvement Trust Chairman Mr Raman Balasubramaniam, MC Councillors Mrs Rashi Aggarwal, Mr Sunny Bhalla and Mr Maharaj Singh Raji, Mr Hem Raj Aggarwal, besides several others.

While speaking on the occasion, Mr Ashu said that he is committed to making Ludhiana garbage free and urged the residents to assist the Civic body for this social cause. He said that for better and effective management of solid waste, a total of 40 static compactors are being installed in different parts of the city. He said that at these static compactors, the solid waste is first segregated into wet and dry waste and then compressed five times so that it can be managed and transported in an effective manner.

Later, Mr Bharat Bhushan Ashu inaugurated the work for start of laying of interlocking tiles in “Aaray wali” street in ward number 81 of Haibowal area. This work is being carried out with a cost of around Rs 48 lakh.

COVID 19 VACCINE TOTALLY SAFE, SAYS ADC (D) SANDEEP KUMAR AFTER GETTING VACCINATED TODAY

URGES RESIDENTS NOT TO FALL PREY TO RUMOURS SPREAD ON SOCIAL MEDIA

SAYS HE IS FEELING TOTALLY FINE AFTER GETTING VACCINATED AT 11 AM TODAY

SEVERAL OTHER SENIOR OFFICIALS ALSO GET VACCINATED TODAY

645 NOMINATIONS FILED FOR UPCOMING NAGAR COUNCIL ELECTIONS: SANDEEP KUMAR

INTERACTS WITH RESIDENTS THROUGH WEEKLY FACEBOOK LIVE SESSION TODAY

Ludhiana, February 3-2021 (Jan Shakti News)

Additional Deputy Commissioner (Development) Mr Sandeep Kumar today assured the residents that the Covid 19 vaccine is totally safe. He said that he, along with several other senior District Administration and Police officials, got vaccinated today and all of them are feeling totally fine. He also urged the residents not to believe any rumours spread on social media regarding the Covid 19 vaccine.

The ADC (D) was interacting with the residents during the weekly Facebook live session on the official page of District Public Relations Office Ludhiana.

During his interaction, he said that along with him, Commissioner of Police Mr Rakesh Agrawal, MC Commissioner Mr Pardeep Kumar Sabharwal, DCP Law and Order Mr Ashwani Kapoor, and several other senior officials have got vaccinated at Dayanand Medical College and Hospital, here. He said that none of the people who got vaccinated for Covid 19 vaccine have developed any side effects and all of them resumed their offices after vaccination.

He further said that General elections of Municipal Councils/Nagar Panchayats would be held in Khanna, Jagraon, Samrala, Raikot, Doraha, Payal, by election in Ward number 8 (General) of Mullanpur Dakha, and by election in Ward Number 6 of Sahnewal in Ludhiana District would be held and the voters and political parties should adhere to the Covid related protocols in the larger interest of public.

He said that the process for filing nominations completed today. He said that a total of 645 nominations have been filed. He informed that 262 nominations have been filed for Khanna, 122 for Jagraon, 73 for Samrala, 62 for Raikot, 72 for Doraha, 46 for Payal, 2 for Mullanpur Dakha and 6 for Sahnewal.

He said that the nominations would be scrutinised on 4 February, 2021 while the date of withdrawal of nominations is 5 February, 2021 which would also be the date of allotting the election symbols to the candidates.

The election campaigning will end on February 12, 2021 at 5 PM. The voting would be held on 14 February 2021 from 8 Am to 4 PM. Counting of votes would be done on 17 February, 2021.

He further said that the expenditure limit for a candidate of Municipal Corporation has been fixed as Rs 3 Lakh, for candidate of Municipal Council Class-I, Rs 2.70 Lakh, Class-II Rs 1.70 Lakh, Class-III Rs 1.45 Lakh and candidates for Nagar Panchayats Rs.1.05 Lakh. He further said that keeping in view the COVID-19, SOP containing detailed guidelines to be adopted during the election process was issued on 10-12-2020.

He assured the parents of students attending schools not to worry as the District Administration is keeping a close watch for their safety. He said that all the school authorities have been strictly told to follow all Covid related guidelines in the interest of children. He also urged the parents of students attending classes in schools, to ensure that their children follow all Covid related guidelines to stay safe. He assured that the classes in schools have been started to ensure that studies of students do not suffer.

ਸੈਂਟਰ ਸਰਕਾਰ ਕਟਾਕੇ ਦੀ ਠੰਢ ਵਿੱਚ ਕਿਸਾਨਾਂ ਦੀਆਂ ਜਾਨਾਂ ਲੈਣੀਆਂ ਬੰਦ ਕਰੇ -ਭੋਲਾ ਸਿੰਘ ਵਿਰਕ                     

ਕਿਸਾਨ ਵਿਰੋਧੀ ਆਰਡੀਨੈਂਸ ਤੁਰੰਤ ਵਾਪਸ ਲਵੇ  

ਬਰਨਾਲਾ/ਮਹਿਲ ਕਲਾਂ-ਫ਼ਰਵਰੀ 2021-(ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ 3 ਆਰਡੀਨੈਂਸਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵਿਅਕਤੀਆਂ ਵੱਲੋਂ ਲਗਾਤਾਰ 4 ਮਹੀਨਿਆਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਹੱਡ ਚੀਰਵੀਂ ਠੰਢ ਦੇ ਵਿੱਚ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ । ਅੰਨ ਦਾਤੇ ਨੂੰ ਇਸ ਤਰ੍ਹਾਂ ਸੜਕਾਂ ਤੇ ਰੋਲਣਾ ਮੋਦੀ ਸਰਕਾਰ ਨੂੰ ਬਹੁਤ ਪਛਤਾਉਣਾ ਪਵੇਗਾ ਤੇ ਅਖੀਰ ਦੇ ਵਿੱਚ ਕਿਸਾਨਾਂ ਤਿੰਨੋਂ ਬਿੱਲ ਵਾਪਸ ਲੈਣੇ ਹੀ ਪੈਣਗੇ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਟੇਟ ਐਵਾਰਡ ਜੇਤੂ ਸਮਾਜ ਸੇਵੀ ਸਰਦਾਰ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਕਿਸਾਨ ਵਿਰੋਧੀ 3 ਕਾਨੂੰਨ ਪਾਸ ਕਰਕੇ ਕਿਸਾਨਾਂ ਨੂੰ ਰੋੜਾਂ ਉੱਪਰ ਸ਼ਹੀਦੀਆਂ ਦੇਣ ਲਈ ਮਜਬੂਰ ਕਰ ਦਿੱਤਾ ਅਤੇ ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ ਕਿਸਾਨ,ਬੀਬੀਆਂ, ਭੈਣਾਂ,ਬੱਚੇ ਟਰੈਕਟਰ-ਟਰਾਲੀਆਂ ਲੈਕੇ ਪੱਕਾ ਮੋਰਚਾ ਲਾਕੇ ਬੈਠੇ ਗਏ ਫਿਰ ਵੀਹ ਸੈਂਟਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਕਿਸਾਨ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਢੰਗ ਨਾਲ ਦਿੱਲੀ ਵਿਖੇ ਬੈਠ ਕੇ 3 ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਠੰਢੇ ਬੁਰਜ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਨਾ ਹੀ ਕੋਈ ਠੰਡ ਦੀ ਪ੍ਰਵਾਹ ਕਰਦੇ ਹਨ। ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ 4 ਮਹੀਨਿਆਂ ਤੋਂ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਜਾਰੀ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੀ ਬਜਾਏ ਬੇਸਿੱਟਾ ਮੀਟਿੰਗਾਂ ਕਰਕੇ ਟਾਲ ਮਟੋਲ ਕਰ ਰਹੀ ਹੈ। ਅਖੀਰ ਦੇ ਵਿੱਚ ਸਰਦਾਰ ਭੋਲਾ ਸਿੰਘ ਵਿਰਕ   ਨੇ ਕਿਹਾ ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦਾ ਸਬੂਤ ਸਾਹਮਣੇ ਆਉਂਦਾ ਹੈ। ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਤ-ਪਾਤ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ । ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ। ਇਸ ਲਈ ਕਿਸਾਨਾਂ ਮਜ਼ਦੂਰਾਂ ਨੂੰ ਇਨ੍ਹਾਂ ਘਾਤਕ 3 ਆਰਡੀਨੈਂਸਾਂ ਦਾ ਵਿਰੋਧ ਡੱਟਕੇ ਕਰਨਾ ਚਾਹੀਦਾ ਹੈ।

Kisan protest delhi, Lady from district moga passed away 

ਮੋਗਾ ਦੀ ਕਿਸਾਨ ਬੀਬੀ ਚੜ੍ਹੀ ਕਿਸਾਨੀ ਸੰਘਰਸ਼ ਦੀ ਭੇਟ, ਅੱਜ ਹੋਵੇਗਾ ਸਸਕਾਰ

ਮੋਗਾ ,ਫਰਵਰੀ 2021-(ਰਾਣਾ ਸੇਖਦੌਲਤ, ਜੱਜ ਮਸੀਤਾਂ) 

ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਵਿਖੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਤੇ ਉਸ ਸੰਘਰਸ਼ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਮਹੇਸਰੀ ਦੀ ਬਜ਼ੁਰਗ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਅਨੁਸਾਰ ਮਾਤਾ ਸੁਖਦੇਵ ਕੌਰ ਪਿੰਡ ਮਹੇਸਰੀ ਤੋਂ ਦਿੱਲੀ ਕਿਸਾਨਾਂ ਦੇ ਸੰਘਰਸ਼ 'ਚ ਸ਼ਾਮਲ ਹੋਈ ਸੀ। ਮਾਤਾ ਓਥੇ ਕਈ ਦਿਨ ਰਹੀ ਤੇ ਇਸੇ ਦੌਰਾਨ ਉਹ ਬਿਮਾਰ ਹੋ ਗਈ। ਉਸ ਨੂੰ ਇਲਾਜ ਲਈ ਪੰਜਾਬ ਲਿਆਂਦਾ ਗਿਆ ਸੀ। ਕਈ ਦਿਨ ਚੱਲੇ ਇਲਾਜ ਦੇ ਬਾਵਜੂਦ ਮੰਗਲਵਾਰ ਰਾਤ ਉਨ੍ਹਾਂ ਦੀ ਮੌਤ ਹੋ ਗਈ ਜਿਸ ਦਾ ਅੱਜ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਸਸਕਾਰ ਕੀਤਾ ਜਾਵੇਗਾ।

ਜੰਗੀਪੁਰ ਕਲਕੱਤੇ ਪੰਜਾਬੀ ਹੋਟਲ ਤੇ ਟਰਾਂਸਪੋਰਟ ਅਧਿਕਾਰੀਆਂ ਦੀ ਮੀਟਿੰਗ ਹੋਈ

ਜੰਗੀਪੁਰ ਕਲਕੱਤੇ ਤੋਂ ਮਨਜੀਤ ਸਿੰਘ ਮੋਹਣੀ  ਦੇ ਪੰਜਾਬੀ ਹੋਟਲ ਤੇ ਇਕ ਟਰਾਂਸਪੋਰਟ ਅਧਿਕਾਰੀਆਂ ਦੀ  ਵਿਸ਼ੇਸ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਡਰਾਇਵਰ ਵੀਰਾਂ ਨੇ ਵੱਧ ਚੜ੍ਹ ਕੇ ਹਾਜ਼ਰੀ ਭਰੀ  ਇਸ ਮੀਟਿੰਗ ਵਿੱਚ ਡਰਾਇਵਰ ਵੀਰਾਂ ਨੂੰ ਆ ਰਹੀਆਂ ਟ੍ਰੈਫਿਕ ਪਰੇਸ਼ਾਨੀਆਂ ਅਤੇ ਨਿਯਮਾਂ ਤੋਂ ਅਧਿਕਾਰੀਆਂ ਨੇ ਜਾਣੂ ਕਰਵਾਇਆ  ਦੀ ਮੂੰਹੋਂ ਬੋਲਦੀ ਤਸਵੀਰ ਪੇਸ਼ਕਸ਼ ਬਲਵੀਰ  ਸਿੰਘ ਬਾਠ ਜਨ ਸ਼ਕਤੀ ਨਿਊਜ਼ ਪੰਜਾਬ ਜੰਗੀਪੁਰ ਕਲਕੱਤੇ  

 

ਮੰਜੀ ਠੋਕ ਕੇ ਛੱਡਾਂਗੇ ਸੜੇ ਦੀ ਤੰਗ ਮੁਲਕ ਨੂੰ ਕਰਿਆ ਪਿਆ- ਸਰਪੰਚ ਜਸਬੀਰ ਸਿੰਘ ਢਿੱਲੋਂ

ਅਜੀਤਵਾਲ ,ਫ਼ਰਵਰੀ  2021 (ਬਲਵੀਰ ਸਿੰਘ ਬਾਠ) 

ਤਿੱਨ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਦੇਸ਼ ਦੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਕੀਤੇ ਜਾ ਰਹੇ ਕਿਸਾਨੀ ਸੰਘਰਸ਼  ਬੈਂਚ ਲੰਗਰ ਵਰਤਾਉਣ ਦੀ ਸੇਵਾ ਨਿਭਾ ਰਹੇ ਪਿੰਡ ਢੁੱਡੀਕੇ ਦੇ ਨੌਜਵਾਨ ਸਮਾਜ ਸੇਵੀ ਸਰਪੰਚ ਜਸਵੀਰ  ਸਿੰਘ ਢਿੱਲੋਂ  ਨੇ ਜਨਸ਼ਕਤੀ ਨਿੳੂਜ਼ ਨਾਲ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ ਇਸ ਸਮੇਂ ਉਨ੍ਹਾਂ ਕਿਹਾ ਕਿ  ਏਨੀ ਠੰਢ ਦੇ ਬਾਵਜੂਦ ਵੀ ਦੇਸ਼ ਦਾ ਕਿਸਾਨ  ਮਜ਼ਦੂਰ ਛੋਟੇ ਬੱਚੇ ਮਾਤਾਵਾਂ ਭੈਣਾਂ ਕਿਸਾਨੀ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ  ਪਰ ਸੈਂਟਰ ਦੀ ਨਿਕੰਮੀ ਸਰਕਾਰ ਬਿੱਲ ਰੱਦ ਕਰਨ ਦੀ ਬਜਾਏ ਗਲ ਸਣਨ ਨੂੰ ਵੀ ਤਿਆਰ ਨਹੀਂ ਪਰ ਦੇਸ਼ ਦੇ ਕਿਸਾਨਾਂ ਦਾ ਸੰਘਰਸ਼ ਆਪਣੀਆਂ ਆਖ਼ਰੀ ਬਰੂਹਾਂ ਤੇ ਚੱਲ ਰਿਹਾ ਹੈ  ਇਹ ਕਿਸਾਨੀ ਸੰਘਰਸ਼ ਹਮੇਸ਼ਾਂ ਜਿੱਤ ਦੇ ਝੰਡੇ ਬੁਲੰਦ ਕਰਕੇ ਹੀ ਵਾਪਸ ਮੁੜੇਗਾ  ਉਨ੍ਹਾਂ ਕਿਹਾ ਕਿ ਅੱਜ ਮੇਰੇ ਦੇਸ਼ ਦਾ ਨੌਜਵਾਨ ਵੀ ਕਿਸਾਨੀ ਸੰਘਰਸ਼ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਰਿਹਾ ਹੈ   ਤਰਕੀ ਲਹਿਜੇ ਵਿੱਚ ਸਰਪੰਚ ਢਿਲੋਂ ਨੇ ਕਿਹਾ ਕਿ ਮੰਜੀ ਠੋਕ ਕੇ ਹਟਾਂਗੇ ਛੜੇ ਦੀ  ਉਨ੍ਹਾਂ ਕਿਹਾ ਕਿ  ਮੰਜੀ ਠੋਕ ਕੇ ਛੱਡਾਂਗੇ ਛੜੇ ਦੀ ਤੰਗ ਮੁਲਕ ਨੂੰ ਕਰਿਆ  ਪਿਆ  ਅੱਜ ਬੱਚੇ ਬੱਚੇ ਦੀ ਜ਼ੁਬਾਨ ਤੇ ਇਕੋ  ਨਾਅਰਾ ਜਾਪਦਾ ਹੈ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ  ਇਸ ਨਾਅਰੇ ਹੇਠਾਂ ਹੀ ਅਸੀਂ ਕਾਲੇ ਕਾਨੂੰਨ ਰੱਦ ਕਰਵਾ ਕੇ ਵਾਪਸ ਪੰਜਾਬ ਘਰਾਂ ਨੂੰ ਪਰਤਣਗੇ

ਸੁਖਬੀਰ ਬਾਦਲ ਤੇ ਹਮਲਾ ਕਰਨਾ ਕਾਂਗਰਸ ਦੀ ਕੋਝੀ ਚਾਲ -ਚੇਅਰਮੈਨ ਰਣਧੀਰ ਸਿੰਘ ਢਿੱਲੋਂ

ਅਜੀਤਵਾਲ,ਫ਼ਰਵਰੀ  2021( ਬਲਵੀਰ ਸਿੰਘ ਬਾਠ)

ਅੱਜ ਜਲਾਲਾਬਾਦ ਵਿਖੇ ਕਾਰਪੋਰੇਸ਼ਨ ਦੀਆਂ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ  ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਵਰਕਰਾਂ ਉੱਪਰ ਪਥਰਾਓ  ਅਤੇ ਗੋਲੀ ਚਲਾਉਣ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਅਸੀਂ ਪੁਰਜ਼ੋਰ ਇਸ ਹਮਲੇ ਦੀ ਸਖ਼ਤ ਨਿੰਦਿਆ ਕਰਦੇ ਹਾਂ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਨੇ ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਦੇ ਐਮਐਲਏ ਅਤੇ ਕਾਂਗਰਸ ਸਰਕਾਰ ਕੋਝੀਆਂ ਚਾਲਾਂ ਚੱਲ ਰਹੀ ਹੈ  ਇਨ੍ਹਾਂ ਚਾਲਾਂ ਨੂੰ ਅਕਾਲੀ ਦਲ ਦੇ ਯੋਧੇ ਵਰਕਰ ਕਦੇ ਕਾਮਯਾਬ ਨਹੀਂ ਹੋਣ ਦੇਣਗੇ  ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਦੀ ਕਾਂਗਰਸੀਆਂ ਦੀ ਗੁੰਡਾਗਰਦੀ ਦੇ ਸਾਰੇ ਹੱਦਾਂ ਬੰਨ੍ਹੇ ਟੱਪ ਗਏ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਹਮਲਾ ਕਰਨਾ ਇੱਕ ਸੋਚੀ ਸਮਝੀ ਸਾਜ਼ਿਸ਼  ਦਾ ਨਤੀਜਾ ਹੈ ਜਿਸ ਨੂੰ ਅਕਾਲੀ ਦਲ ਦੇ ਯੋਧੇ ਵਰਕਰ ਕਦੇ ਮੁਆਫ਼ ਨਹੀਂ ਕਰਨਗੇ  ਅਤੇ ਆਉਣ ਵਾਲੇ ਸਮੇਂ ਵਿਚ ਇੱਟਾਂ ਦਾ ਹਿਸਾਬ ਪੱਥਰ ਨਾਲ ਦਿੱਤਾ ਜਾਊਗਾ  ਇਸ ਸਮੇਂ ਚੇਅਰਮੈਨ ਢਿੱਲੋਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਲੰਮੀ ਉਮਰ ਦੀ ਕਾਮਨਾ ਵੀ ਕੀਤੀ  ਇਸ ਸਮੇਂ ਉਨ੍ਹਾਂ ਨਾਲ ਜਤਿੰਦਰ ਸਿੰਘ ਡੇਅਰੀ ਵਾਲਾ ਮਨਜੀਤ ਸਿੰਘ ਢਿੱਲੋਂ ਸੁਖਵਿੰਦਰ ਸਿੰਘ ਸੁੱਖੀ ਭਰਵਾਂ ਮਾਰਟਰ  ਮਨਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਵੱਡੇ ਪੱਧਰ ਤੇ ਪਾਰਟੀ ਵਰਕਰ ਹਾਜ਼ਰ ਸਨ

Attack on Sukhbir Badal , FIR regester

ਸੁਖਬੀਰ ਬਾਦਲ ’ਤੇ ਹੋਏ ਹਮਲੇ ਦੇ ਮਾਮਲੇ ’ਚ 40 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ

ਫਾਜ਼ਿਲਕਾ,ਫਰਵਰੀ 2021 - (ਗੁਰਦੇਵ ਗਾਲਿਬ/ਮਨਜਿੰਦਰ ਗਿੱਲ)-

 ਨਗਰ ਪੰਚਾਇਤ ਚੋਣਾਂ ਲਈ ਜਲਾਲਾਬਾਦ ’ਚ ਨਾਮਜ਼ਦਗੀਆਂ ਮੌਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੇ ਮਾਮਲੇ ’ਚ ਪੁਲਿਸ ਨੇ 40 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਐੱਸਐੱਸਪੀ ਹਰਦੀਪ ਸਿੰਘ ਨੇ ਦੱਸਿਆ ਕਿ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੇ ਮਾਮਲੇ ’ਚ 40 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਜਦੋਂਕਿ ਵਿਧਾਇਕ ਰਮਿੰਦਰ ਆਂਵਲਾ ਤੇ ਉਸ ਦੇ ਲੜਕੇ ਦੇ ਬਿਆਨ ਲਏ ਗਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਪਿੰਡ ਛੀਨੀਵਾਲ ਕਲਾਂ ਤੋਂ ਹਰ ਐਤਵਾਰ ਬੱਸ ਦਿੱਲੀ ਲਈ ਰਵਾਨਾ ਹੋਇਆ ਕਰੇਗੀ।  

ਬਰਨਾਲਾ/ਮਹਿਲਕਲਾਂ-ਫ਼ਰਵਰੀ 2021 (ਗੁਰਸੇਵਕ ਸਿੰਘ ਸੋਹੀ)-ਸੈਂਟਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਜੋ ਤਿੰਨ ਆਰਡੀਨੈਂਸ ਪਾਸ ਕੀਤੇ ਹਨ। ਉਸ ਦੇ ਵਿਰੋਧ ਵਿੱਚ ਤਕਰੀਬਨ 4 ਮਹੀਨਿਆਂ ਤੋਂ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਹੈ।ਕਾਲੇ ਕਾਨੂੰਨਾਂ ਦਾ ਮੂੰਹ ਤੋੜ ਜਵਾਬ ਦੇਣ ਦੇ ਲਈ ਪਿੰਡ ਛੀਨੀਵਾਲ ਕਲਾਂ ਤੋਂ ਕਿਸਾਨ ਜਥੇਬੰਦੀਆਂ ,ਗਰਾਮ ਪੰਚਾਇਤ ,ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਬੱਸ ਭਰ ਕੇ ਜਥਾ ਦਿੱਲੀ ਵਿਖੇ ਰਵਾਨਾ ਹੋਇਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਅਤੇ ਸਹਿਯੋਗ ਦੇ ਨਾਲ ਹਰ ਹਫ਼ਤੇ ਐਤਵਾਰ ਨੂੰ ਸਿੰਘੂ  ਬਾਰਡਰ, ਕੁੰਡਲੀ ਬੈਰੀਅਰ ਤੇ ਜਾਣ ਲਈ ਬੱਸ ਦਿੱਲੀ ਲਈ ਰਵਾਨਾ ਹੋਇਆ ਕਰੇਗੀ। ਇਕ ਹਫ਼ਤੇ ਲਈ ਜਿਹੜਾ ਵਿਅਕਤੀ ਨਹੀਂ ਜਾਵੇਗਾ ਉਸ ਨੂੰ 2100 ਰੁਪਏ ਪ੍ਰਤੀ ਹਫ਼ਤਾ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇ ਕਿਸੇ ਦੂਜੇ ਪਿੰਡ ਦੇ ਵਿਅਕਤੀਆ ਨੇ ਜਾਣਾ ਹੈ ਉਨ੍ਹਾਂ ਨੂੰ ਵੀ ਬਗੈਰ ਕਿਰਾਏ ਤੋਂ ਲਿਜਾਇਆ ਜਾਵੇਗਾ।

MEENU TALWAR CREMATED TO GAU GHAT CREMATION GROUND TODAY

BHARAT BHUSHAN ASHU, RAVNEET SINGH BITTU CONDOLE DEATH OF MEENU TALWAR, WIFE OF LUDHIANA (EAST) MLA SANJAY TALWAR

CHIEF MINISTER CAPT AMARINDER SINGH SHARES GRIEF WITH FAMILY OVER PHONE

MLAs RAKESH PANDEY, SURINDER DAWAR, KULDEEP SINGH VAID, AMRIK SINGH DHILLON, GURKIRAT SINGH KOTLI, LAKHVIR SINGH LAKHA, CAPT SANDEEP SINGH SANDHU SHARE CONDOLENCES

Ludhiana, February 2021-(Jan Shakti News)

Punjab Food, Civil Supplies & Consumer Affairs Minister Bharat Bhushan Ashu and Ludhiana MP Ravneet Singh Bittu today condoled the death of Meenu Talwar (47), wife of Congress MLA from Ludhiana (East) Sanjay Talwar. Following a brief illness, Meenu Talwar passed away at Medanta Hospital, Gurugram early today morning and was cremated at Gau Ghar Cremation Ground, today afternoon.

She is survived by her husband Sanjay Talwar and two sons, Kunwar Talwar and Kanav Talwar.

Bharat Bhushan Ashu attended the cremation along with his wife and MC Councillor Mamta Ashu and his other family members. He said that he had close family relations with the family of Sanjay Talwar and it is a personal loss to him.

Chief Minister Capt Amarinder Singh and Ludhiana MP Ravneet Singh Bittu spoke to Sanjay Talwar over the phone and shared their heartfelt sympathies. Captain Amarinder said his prayers were with the bereaved family in their hour of grief.

MLAs Rakesh Pandey, Surinder Dawar, Kuldeep Singh Vaid, Gurkirat Singh Kotli and Lakhvir Singh Lakha, and Political Secretary to CM Captain Sandeep Singh Sandhu also shared their heartfelt sympathies with the bereaved family, relatives and friends in this hour of grief and prayed to the Almighty to give strength to bear this irreparable loss and grant eternal peace to the departed soul.

Prominent among those who attended Meenu Talwar’s cremation included Mayor Balkar Singh Sandhu, former Minister and District Planning Board Ludhiana chairman Malkit Singh Dakha, Chairman Amarjit Singh Tikka, Chairman KK Bawa, Chairman Pawan Dewan, Chairman Gurpreet Singh Bassi, Ludhiana Improvement Trust chairman Raman Balasubramaniam, councillors Sunny Bhalla, Rakesh Parashar and Gurdeep Singh Neetu, Vice Chairman Mohd Gulab, Deputy Commissioner Varinder Kumar Sharma, MC Commissioner Pardeep Kumar Sabharwal, ADC (General) Amarjit Bains, besides a large number of people from all walks of life.

ਪੰਜਾਬੀ ਦੇ ਸਿਰਮੌਰ ਲੇਖਕ ਸਵ ਜਸਵੰਤ ਸਿੰਘ ਕੰਵਲ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ

ਅਜੀਤਵਾਲ , ਫ਼ਰਵਰੀ  2021 -(ਬਲਵੀਰ ਸਿੰਘ ਬਾਠ ) 

ਪੰਜਾਬ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਜੰਮਪਲ ਪੰਜਾਬੀ ਦੇ ਸਿਰਮੌਰ ਲੇਖਕ  ਸਵਰਗੀ ਜਸਵੰਤ ਸਿੰਘ ਕੰਵਲ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ  ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਦਾਰ ਸਰਬਜੀਤ ਸਿੰਘ ਕਮਲ ਨੇ ਕਿਹਾ ਕਿ  ਜਸਵੰਤ ਸਿੰਘ ਕਮਲ  ਸਾਹਿਤਕ ਖੇਤਰ ਵਿੱਚ ਸਭ ਤੋਂ ਵੱਧ ਪੜ੍ਹਨ ਵਾਲਾ ਲੇਖਕ ਮੰਨਿਆ ਜਾ ਰਿਹਾ ਹੈ  ਉਨ੍ਹਾਂ ਦੀਆਂ ਲਿਖੀਆਂ ਰਚਨਾਵਾਂ ਕਵਿਤਾ ਲੇਖ ਨਾਵਲ  ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਲਿਟਰੇਚਰ  ਬੱਚੇ ਬੱਚੇ ਦੀ ਜ਼ਬਾਨ ਤੇ ਸੁਣਿਆ ਜਾ ਸਕਦਾ ਹੈ  ਉਨ੍ਹਾਂ ਕਿਹਾ ਕਿ ਅੱਜ ਜਸਵੰਤ ਸਿੰਘ ਕੰਵਲ ਦੀ ਪਹਿਲੀ ਬਰਸੀ ਦੀ ਯਾਦ ਚ ਸਾਹਿਤਕ ਸਮਾਗਮ ਕਰਵਾਇਆ ਗਿਆ ਉਨ੍ਹਾਂ ਕਿਹਾ ਕਿ ਅੱਜ ਢੁੱਡੀਕੇ ਵਿਖੇ   ਲੇਖਕ ਕਹਾਣੀਕਾਰਾਂ ਆਦਿ ਨੇ ਆਪਣੀ ਹਾਜ਼ਰੀ ਲਵਾਈ  ਇਸ ਸਮੇਂ ਪ੍ਰਿੰਸੀਪਲ ਬਲਦੇਵ  ਬਾਵਾ ਨੇ ਕਿਹਾ ਕਿ ਇਸ ਇਹ ਸਮਾਗਮ ਅਗਲੀ ਵਾਰ ਤੋਂ ਵਡੇਰਾ  ਤੇ ਵਧੀਆ ਸਮਾਗਮ ਵੱਡੀ ਪੱਧਰ ਤੇ ਕਰਵਾਇਆ ਜਾਵੇਗਾ ਇਸ ਸਮੇਂ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ  ਇਸ ਸਮੇਂ ਮਾਸਟਰ ਹਰੀ ਸਿੰਘ   ਕੈਪਟਨ  ਜਸਬੀਰ ਸਿੰਘ ਗਿੱਲ  ਕੈਪਟਨ ਜਸਬੀਰ ਸਿੰਘ ਗਿੱਲ  ਸਵਰਨ ਸਿੰਘ ਐਬਟਸਫੋਰਡ  ਇਸ ਤੋਂ ਇਲਾਵਾ  ਪ੍ਰਸਿੱਧ ਲੇਖਕਾ ਨੇ  ਜਸਵੰਤ ਸਿੰਘ ਕੰਵਲ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ

 

 

 

ਸਵਰਨ ਸਿੰਘ ਗਿੱਲ ਐਬਟਸਫੋਰਡ ਵੱਲੋਂ ਬਾਬਾ ਜੀਵਨ ਸਿੰਘ ਲੰਗਰ ਹਾਲ ਦੀ ਸੇਵਾ ਕਰਵਾਈ

ਅਜੀਤਵਾਲ , ਫ਼ਰਵਰੀ  2021 (ਬਲਵੀਰ ਸਿੰਘ ਬਾਠ) 

ਹਰ ਸਾਲ ਆਪਣੀ ਨਗਰੀ ਪਿੰਡ ਢੁੱਡੀਕੇ ਵਿਖੇ ਆ ਕੇ ਦਸਵੰਧ ਕੱਢ ਕੇ ਗੁਰੂਘਰਾਂ ਦੀ ਸੇਵਾ ਕਰਨਾ ਸਾਡਾ ਪਰਿਵਾਰ ਪਹਿਲ ਦਿੰਦਾ ਹੈ  ਪਰਿਵਾਰ ਵਾਲਿਆਂ ਵੱਲੋਂ ਕਰਵਾਈ ਗਈ  ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਸਰਦਾਰ ਸਵਰਨ ਸਿੰਘ ਗਿੱਲ ਨੇ ਕਿਹਾ ਕਿ  ਗੁਰੂ ਘਰਾਂ ਦੀ ਸੇਵਾ ਕਰਕੇ ਮਨ ਨੂੰ ਬੜਾ ਸਕੂਨ ਮਿਲਦਾ ਹੈਅੱਜ ਸਾਡੇ ਪਿੰਡ ਢੁੱਡੀਕੇ ਵਿਖੇ  ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਬਣ ਰਹੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਨਵੀਂ ਇਮਾਰਤ ਦੇ ਸਾਰੇ ਕੰਮ ਦੀ ਸੇਵਾ    ਕਰਨ ਦਾ  ਸੁਭਾਗ ਪ੍ਰਾਪਤ ਹੋਇਆ ਹੈ  ਇਸ ਸਮੇਂ ਉਨ੍ਹਾਂ ਨਾਲ ਮਾਸਟਰ ਗੁਰਚਰਨ ਸਿੰਘ  ਮਾਸਟਰ ਹਰੀ ਸਿੰਘ ਪ੍ਰਿੰਸੀਪਲ ਬਲਦੇਵ ਕੁਮਾਰ ਬਾਵਾ  ਕੈਪਟਨ ਜਸਬੀਰ ਸਿੰਘ ਗਿੱਲ ਮਾਸਟਰ ਜੈਕਬ ਸਿੰਘ  ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਬੰਧਕ ਕਮੇਟੀ ਮੈਂਬਰ ਹਾਜ਼ਰ ਸਨ

ਭਾਵ ਖੋਖਲੇ ਬੀਜ ਲਉ ✍️ਬਰਜਿੰਦਰ ਪਾਲ ਸਿੰਘ ਬਰਨਾਲਾ 

ਵਧੀਆ ਬੀਜ ਭਾਰੀਹੋਣ ਕਾਰਨ ਹੇਠਾ ਰਹਿ ਜਾਣਗੇ। ਹਲਕੇ ਜਾ ਖੋਖਲੇ ਬੀਜ ਹਲਕੇ ਹੋਣ  ਕਾਰਨ  ਪਾਣੀ  ਦੇ  ਗਲਾਸ  ਦੇ  ਉੱਪਰ  ਆ  ਜਾਣਗੇ।  ਇਸ  ਤਰਾ  ਕਰਨ  ਨਾਲ ਵਿਿਦਆਰਥੀ ਇਹ ਪ੍ਰਸਨ ਦਾ ਉੱਤਰ ਆਪਣੇ ਜੀਵਨ ਵਿੱਚ ਨਹੀ ਭੁੱਲਣਗੇ।ਘੁਲਣਸੀਲ ਅਤੇ ਅਘੁਲਣਸੀਲ ਵਸਤੂਆ;ਦੋ ਪਾਣੀ ਦੇ ਗਲਾਸ ਲਵੋ। ਇੱਕ ਗਲਾਸ ਵਿੱਚ ਖੰਡ,ਨਮਕ ਵਾਰੋ ਵਾਰੀ ਘੋਲੋ ਇਹ ਘੁਲ ਜਾਣਗੇ। ਦੂਸਰੇ ਗਲਾਸ ਵਿੱਚ ਲੱਕੜ ਦਾ ਬੁਰਾ  ਘੋਲੋ    ਇਹ  ਨਹੀ    ਘੁੱਲੇਗਾ  ਇਸ  ਤਰਾ  ਕਰਨ  ਨਾਲ  ਇਹ  ਸਦੀਵੀ ਸਕੂਲੀ ਵਿਿਦਆਰਥੀਆਂ ਦੇ ਯਾਦ ਰਹੇਗਾ।ਪਾਰਦਰਸੀ ,ਅਪਾਰਦਰਸੀ ਅਤੇ ਅਲਪ ਪਾਰਦਰਸੀਵਸਤੂਆ; ਇੱਕ ਟਾਰਚ ਲਵੋ ਤੁਸੀ ਇਸ ਦੇ ਪ੍ਰਕਾਸ ਨੂੰ ਸੀਸੇ ਵਿੱਚੋ ਦੀ ਗੁਜਾਰੋ ਇਹ ਲੰਘ ਜਾਵੇਗਾ ਇੱਕ ਲੱਕੜ ਦਾ ਟੁਕੜਾ ਲਵੋ ਇਸ ਵਿੱਚੋ ਦੀ ਟਾਰਚ ਦਾ ਪ੍ਰਕਾਸ ਗੁਜਾਰੋ ਇਹ ਬਿਲਕੁਲ ਨਹੀ ਹੀ ਲੰਘੇਗਾ ਫਿਰ ਟਾਰਚ ਦੀਰੋਸਨੀਨੂੰ ਮੋਮੀਕਾਗਜ ਵਿੱਚੋ ਦੀ ਲੰਘਾਉ ਕੁਝ ਕੁ ਲੰਘ ਜਾਵੇਗਾ ਕੁਝ ਨਹੀ ਲੰਘੇਗਾ। ਇਹ ਅਲਪ ਪਾਰਦਰਸੀ ਹੈ। ਇਸ ਪ੍ਰਯੋਗ ਨਾਲ ਪਾਰਦਰਸੀ ਅਪਾਰਦਰਸੀ ਅਤੇ ਅਲਪਪਾਰਦਰਸੀ ਬਾਰੇ ਵਿਿਗਆਨਿਕ ਸਮਝ ਪ੍ਰਾਪਤ ਕਰ ਸਕਦੇ ਹੋ।ਚਾਲਕ   ਅਤੇ   ਰੋਧਕ:ਇੱਕ  ਬਿਜਲੀ   ਸਰਕਟ  ਤਿਆਰ   ਕਰ  ਇੱਕ  ਬੈਟਰੀ   ਦੋ ਸੈਲਾ ਵਾਲੀ,ਤਾਰਾ,ਛੋਟਾ  ਬੱਲਬ    ਲਵੋ  ਸਵਿੱਚ  ਲਗਾਉ  ਸਰਕਟ ਪੂਰਾ  ਕਰੋ।  ਬੱਲਬ  ਜਗ ਜਾਵੇਗਾ।ਹੁਣ   ਰਸਤੇ   ਵਿੱਚ      ਤਾਰ   ਵਿੱਚਕਾਰਦੋ   ਨਿਚਕੁਡੀਆ   ਲਗਾੳ   ,ੁ ਨਿਚਕੁੰਡੀਆ  ਵਿੱਚ  ਤਾਬੇ  ਦੀ  ਤਾਰ  ਲਗਾਉ  ਚਾਲਕ  ਹੋਣਕਾਰਨ  ਬੱਲਬ  ਜੱਗ ਜਾਵੇਗਾ ਫਿਰ ਸਕੇਲ ਲਗਾਉ ਰੋਧਿਕ ਹੋਣ ਕਾਰਨ ਬਲਬ ਨਹੀ ਜਗੇਗਾ ਇਸ ਤਰਾ ਨਾਲ ਚਾਲਕ ਰੋਧਕ ਬਾਰੇ ਸਹੀ ਜਾਣਕਾਰੀ ਪ੍ਰਾਪਤ ਹੋ ਜਾਵੇਗੀ।ਵਿਰਾਮ ਅਤੇ ਗਤੀ ਅਵਸਥਾ:ਵਿਰਾਮ ਅਵਸਥਾ ਕਿਸੇ ਵਸਤੂ ਦਾ ਵਿਰਾਮ ਅਵਸਥਾ ਵਿੱਚ ਰਹਿਣਾ ਅਤੇ ਆਲੇ ਦੁਆਲੇ ਨਾਲ ਆਪਣੀ ਸਥਿਤੀ ਨਾ ਬਦਲਣਾ ਹੈ। ਜਿਸ ਤਰਾ ਮੇਜ ਉੱਪਰ ਕਿਤਾਬ ਪਈ ਹੈ ਇਹ ਕਿਤਾਬ ਉਨੀ ਦੇਰ ਤੱਕ ਪਈ ਰਹੇਗੀ ਜਦੋ ਤੱਕ ਇਸ ਉੱਪਰ ਬਾਹਰੀ ਬਲ ਨਹੀ ਲੱਗੇਗਾ। ਜੋ ਵਸਤੂਆ ਆਲੇ ਦੁਆਲੇ ਨਾਲ ਆਪਣੀ 
ਸਥਿਤੀ ਬਦਲਦੀਆ ਹਨ ਉਹਨਾ ਨੂੰਗਤੀ ਅਵਸਥਾ ਵਿੱਚ ਕਿਹਾ ਜਾਦਾ ਹੈ ਕਿ ਜਿਸ ਤਰਾ ਚੱਲ ਰਹੀ ਬੱਸ,ਚੱਲ ਰਹੀ ਟਰੇਨ ਅਦਿ ਹਨ।ਇਹਨਾ  ਪ੍ਰਯੋਗਾਂਕਿਿਰਆਵਾ  ਨੂੰ  ਕਰਨ  ਲਈ  ਵੱਡੇ  ਉਪਕਰਨਾ  ਵੱਡੀਆ ਪ੍ਰਯੋਗਸਾਲਾਵਾ ਦੀ ਲੋੜ ਨਹੀ ਇਹ ਸਾਰਾ ਕੂਝ ਤੁਹਾਡੇ ਘਰਾ ਵਿੱਚ ਹੀ ਹੈ।ਜੇਕਰ ਤੁਸੀ ਆਪਣੇ ਘਰ ਵਿੱਚ ਵੇਖੋ ਤਾ ਬਿਜਲੀ ਦੀਆ ਤਾਰਾ ,ਬੱਲਬ ਅਤੇ ਫਿਊਜ ਵੀ ਤਾ ਹੈ।ਘਰ  ਵਿੱਚ  ਬਿਜਲੀ  ਦੀਆ  ਕਾਢਾ  ਜਾ  ਬਿਜਲੀ  ਦੇ  ਚਮਤਕਾਰ  ਪ੍ਰੈਸ,  ਕੱਪੜੇ  ਧੋਣ ਵਾਲੀ  ਮਸੀਨ ,ਟੀਵੀ ,ਫਰਿੰਜ,ਮਿਕਸੀ ਵੀ  ਹੈ  ਸੋ  ਇਹਨਾ  ਬਾਰੇ  ਆਪ  ਸਕੂਲ਼ੀ ਵਿਿਦਆਰਥੀਆਂਨੂੰ ਵਿਿਗਆਨਿਕਜਾਣਕਾਰੀ ਜਰੂਰੀ ਚਾਹੀਦੀ ਹੈ ਤਾ ਹੀ ਅਸੀ ਅੱਜ ਦੇ ਆਧੁਨਿਕ ਵਿਿਗਆਨਿਕ ਯੁੱਗ ਦੇ ਹਾਣੀ ਬਣ ਸਕਦੇ ਹਾ ਅਤੇ ਵਿਿਗਆਨ ਦੀਆ  ਕਾਢਾਂ  ਦਾ ਲਾਭ  ,ਫਾਇਦਾ  ਲੈ  ਸਕਦੇ  ਹਾ।ਵਿਿਗਆਨਕ  ਉਪਕਰਨਾ  ਦੀ ਵਰਤੋ  ਕਰਦੇ  ਹੋਏ  ਸਾਡੇ  ਪੈਰਾ  ਵਿੱਚ  ਰੋਧਿਕ  ਮਟੀਰੀਅਲ  ,ਚੱਪਲਾ  ਆਦਿ  ਜਰੂਰ ਪਹਿਨਣਾ ਚਾਹੀਦਾ  ਹੈ ਨਹੀ ਕਦੇ ਵੀ ਮਾੜਾ ਹਾਦਸਾ ਵਾਪਰ ਸਕਦਾ ਹੈ ਨੰਗੇ ਪੈਰੀ  ਬਹੁਤ  ਰਿਸਕ  ਹੈ  ਕਿਉਕਿ  ਮਨੁੱਖੀ  ਸਰੀਰ  ਬਿਜਲੀ  ਦਾ  ਬਹੁਤ  ਵਧੀਆ  ਚਾਲਕ ਹੈ।ਲੋੜ ਹੈ ਕਿ ਪਿਆਰੇ ਵਿਿਦਆਰਥੀਉ ਤੁਸੀ ਆਪਣੀ ਸਾਇੰਸ ਦੀ ਕਿਤਾਬ ਦੀ ਲਾਇਨ ਨੂੰ ਪ੍ਰਸਨ ਉੱਤਰ ਨੂੰ ਕਿਵੇ ਆਪਣੀ ਪਕੜ੍ਹ ਦੇ ਨਾਲ ਸਮਝ ਸਕਦੇ ਹੋ ਇੱਕੋ ਇੱਕ ਇਸ ਨੂੰ ਪ੍ਰੈਕਟੀਕਲ ਰੂਪ ਵਿੱਚ ਕਰਨਾ ਹੈ।

ਬਰਜਿੰਦਰ ਪਾਲ ਸਿੰਘ ਬਰਨਾਲਾ ਧਨੌਲਾ ਪ੍ਰਿੰਸੀਪਲ ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਪੰਜਾਬ 
ਜਿਲ੍ਹਾ ਬਰਨਾਲਾ ਘਰ ਦਾ ਪਤਾ: ਨੇੜੇ ਸੋਹਲ ਵਕਰਸਾਪ ਬਰਨਾਲਾ ਰੋਡ ਧਨੌਲਾ ਤਹਿਸੀਲ ਅਤੇ ਜਿਲਾ ਬਰਨਾਲਾ (ਪੰਜਾਬ) ਮੋਬਾਈਲ 9814121926 ਵਟਸਐਪ ਨੰਬਰ 9815516435

ਨਗਰ ਕੌਂਸਲ ਜਗਰਾਉਂ ਨੂੰ ਭ੍ਰਿਸ਼ਟਾਚਾਰ ਮੁਕਤ ਕਰੇਗੀ 'ਆਪ' :- ਵਿਧਾਇਕ ਮਾਣੂੰਕੇ

ਜਗਰਾਉਂ ,ਫਰਵਰੀ 2021(ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)

ਨਗਰ ਕੌਂਸਲ ਜਗਰਾਉਂ ਦੀਆਂ  ਪਹਿਲੀ ਵਾਰ ਚੋਣਾਂ ਲੜਨ ਜਾ ਰਹੀ ਆਮ ਆਦਮੀ ਪਾਰਟੀ ਵੱਲੋਂ ਬੀਤੇਂ ਦਿਨ ਵਿਰੋਧੀ ਧਿਰ ਦੀ ਉਪਨੇਤਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਿਧਾਇਕ ਜਗਰਾਉਂ ਦੀ ਅਗਵਾਈ ਵਿੱਚ ਸਾਰੇ ਐੱਮ ਸੀ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮੇਂ ਬੀਬੀ ਮਾਣੂੰਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਨਗਰ ਕੌਂਸਲ ਜਗਰਾਉਂ ਦੀਆਂ ਚੋਣਾਂ ਭ੍ਰਿਸ਼ਟਾਚਾਰ ਦੇ ਮੁੱਦੇ ਉੱਪਰ ਲੜੇਗੀ ਜੋ ਭ੍ਰਿਸ਼ਟਾਚਾਰ ਇਨ੍ਹਾਂ ਰਵਾਇਤੀ ਪਾਰਟੀਆਂ ਵੱਲੋਂ ਪੈਦਾ ਕੀਤਾ ਗਿਆ ਹੈ ਜਦੋਂ ਹੀ ਨਗਰ ਕੌਂਸਲ ਜਗਰਾਉਂ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਆਵੇਗੀ ਤਾਂ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਜਗਰਾਉਂ ਨੂੰ ਫਿਰ ਤੋਂ ਰੌਸ਼ਨੀਆਂ ਦਾ ਸ਼ਹਿਰ ਬਣਾਵਾਂਗੇ। 'ਆਪ' ਦੇ ਵੱਖ-ਵੱਖ ਵਾਰਡਾਂ ਤੋਂ ਵਾਰਡ ਨੰ. 5 ਸੰਤੋਸ਼ ਰਾਣੀ, ਵਾਰਡ ਨੰ. 7 ਨਵਦੀਪ ਕੌਰ , ਵਾਰਡ ਨੰ. 8 ਰਮਨ ਅਰੋੜਾ ,ਵਾਰਡ ਨੰ. 11 ਵੀਰਪਾਲ ਕੌਰ ,ਵਾਰਡ ਨੰ. 13 ਊਸ਼ਾ ਰਾਣੀ ,ਵਾਰਡ ਨੰ. 16 ਭਾਰਤੀ ਰਾਣੀ ,ਵਾਰਡ ਨੰ. 17 ਕਰਮਜੀਤ ਕੌਰ ,ਵਾਰਡ ਨੰ. 19 ਬਲਜੀਤ ਕੌਰ , ਨੰ. 21 ਕਮਲਪ੍ਰੀਤ ਕੌਰ ,ਵਾਰਡ ਨੰ. 22 ਰੁਪਿੰਦਰਜੀਤ ਸਿੰਘ ਆਦਿ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।

ਸਮਾਜ ਸੇਵੀ ਪ੍ਰਧਾਨ ਸਤਨਾਮ ਸਿੰਘ ਸੋਹੀ ਨੂੰ ਸਦਮਾ ਮਾਤਾ ਜੀ ਦਾ ਦਿਹਾਂਤ।

ਮਹਿਲ ਕਲਾਂ /ਬਰਨਾਲਾ- ਫ਼ਰਵਰੀ 2021 -(ਗੁਰਸੇਵਕ ਸਿੰਘ ਸੋਹੀ)- ਪਿੰਡ ਨਰੈਣਗੜ੍ਹ ਸੋਹੀਆਂ ਦੇ ਸਮਾਜ ਸੇਵੀ ਅਕਾਲੀ ਆਗੂ,ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਸੋਹੀ ਨੂੰ ਉਸ ਸਮੇਂ ਗਹਿਰਾ ਸਦਮਾਂ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਭਜਨ ਕੌਰ 27 ਜਨਵਰੀ ਨੂੰ 82 ਸਾਲ ਦੀ ਉਮਰ ਵਿੱਚ ਕਿਸੇ ਸੰਖੇਪ ਬੀਮਾਰੀ ਦੇ ਕਾਰਨ  ਹਮੇਸ਼ਾ ਲਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਅਤੇ ਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਮਾਤਾ ਭਜਨ ਕੌਰ ਜੀ ਬਹੁਤ ਨੇਕ ਸੁਭਾਅ ਦੇ ਸਨ। ਹਮੇਸ਼ਾ ਪਿੰਡ ਦੀ ਭਲਾਈ ਅਤੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਲੋੜਵੰਦ ਲੋਕਾਂ ਦੇ ਨਾਲ ਖਡ਼੍ਹਦੇ ਸਨ ਅਤੇ ਹਰ ਇਕ ਦੇ ਦੁੱਖ- ਸੁੱਖ ਦੇ ਸਾਂਝੀ ਹੋਣ ਕਰਕੇ ਹਰ ਵਿਅਕਤੀ ਉਨ੍ਹਾਂ ਦਾ ਪੂਰਾ ਸਤਿਕਾਰ ਕਰਦੇ ਸਨ।ਮਾਤਾ ਭਜਨ ਕੌਰ ਆਪਣੇ ਪਿੱਛੇ ਪੁੱਤਰ ਸਤਨਾਮ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸੋਹੀਆ, ਪੁੱਤਰ ਬਲਵੀਰ ਸਿੰਘ ਸੋਹੀ,ਪੋਤਾ ਗੁਰਪ੍ਰੀਤ ਸਿੰਘ ਸੋਹੀ, ਪੋਤੀਆਂ ਰਮਨਪ੍ਰੀਤ ਕੌਰ ਸੋਹੀ, ਰਮਨਦੀਪ ਕੌਰ ਸੋਹੀ, ਜਗਦੀਪ ਕੌਰ ਸੋਹੀ, ਅਮਨਦੀਪ ਕੌਰ ਸੋਹੀ, ਸੰਦੀਪ ਕੌਰ ਸੋਹੀ, ਕੁੜੀਆਂ ਜਸਮੇਲ ਕੌਰ, ਜਸਬੀਰ ਕੌਰ, ਨੂੰਹਾਂ ਬਲਜਿੰਦਰ ਕੌਰ ਸੋਹੀ, ਪਰਮਜੀਤ ਕੌਰ ਸੋਹੀ, ਜਠਾਣੀ ਭਾਗ ਕੌਰ ਸੋਹੀ, ਅਤੇ ਜਸਵਿੰਦਰ ਕੌਰ ਪੀਤੋ ਕਨੇਡਾ, ਜਸਵਿੰਦਰ ਸਿੰਘ ਕਨੇਡਾ, ਜਗਦੀਪ ਸਿੰਘ ਕਨੇਡਾ, ਮਾਸਟਰ ਗੁਰਸ਼ਰਨ ਸਿੰਘ ਤਖਤਪੁਰਾ, ਅਮਨਪ੍ਰੀਤ ਕੌਰ ਕਨੇਡਾ, ਹਰਵਿੰਦਰ ਸਿੰਘ ਸੇਖੋਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਏ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 5 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 1 ਵਜੇ ਗੁਰਦੁਆਰਾ ਸਿੰਘ ਸਭਾ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਪਵੇਗਾ।

 ਧੁਬੜੀ ਸਾਹਿਬ ਦੀ ਮੈਨੇਜਮੈਂਟ ਕਮੇਟੀ ਵੱਲੋਂ ਪ੍ਰਧਾਨ ਮੋਹਨੀ ਦਾ ਕੀਤਾ ਵਿਸੇਸ਼ ਸਨਮਾਨ

 ਅਜੀਤਵਾਲ ,ਫ਼ਰਵਰੀ  2021 (ਬਲਵੀਰ ਸਿੰਘ ਬਾਠ) 

 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਧੋਬੜੀ ਸਾਹਿਬ ਅਸਾਮ ਦੀ ਮੈਨੇਜਮੈਂਟ ਕਮੇਟੀ ਵੱਲੋਂ  ਗੁਰੂ ਘਰ ਦੀ ਕਾਰ ਸੇਵਾ ਵਿੱਚ ਵੱਡਾ ਸਹਿਯੋਗ ਦੇਣ ਵਾਲੇ ਪ੍ਰਧਾਨ ਮਨਜੀਤ ਸਿੰਘ ਮੋਹਣੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ  ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੌਨੀ ਨੇ ਦੱਸਿਆ ਕਿ ਆਪਣੇ ਜੰਗੀਪੁਰ ਹੋਟਲ  ਤੋਂ ਸ੍ਰੀ ਧੋਬੜੀ ਸਾਹਿਬ ਗੁਰੂ ਘਰ ਦਾ ਇਕ ਗੱਲਾ  ਰੱਖਿਆ ਹੋਇਆ ਹੈ  ਇਸ ਗਲੇ ਵਿਚ ਪੰਜਾਬੀ ਹੋਟਲ ਤੇ ਆਉਣ ਵਾਲੀ ਸੰਗਤ ਵੱਲੋਂ ਆਪਣਾ ਦਸਵੰਧ ਪਾਇਆ ਜਾਂਦਾ ਹੈ  ਜੋ ਕਿ ਸਾਲ ਵਿੱਚ ਇੱਕ ਵਾਰ ਗੱਲਾ ਸੰਗਤਾਂ ਦੀ ਹਾਜ਼ਰੀ ਵਿਚ ਖੋਲ੍ਹਿਆ ਜਾਂਦਾ ਹੈ ਅੱਜ ਧੋਬੜੀ ਸਾਹਿਬ ਅਸਾਮ ਤੋਂ ਮੈਨੇਜਮੈਂਟ ਕਮੇਟੀ ਆਉਣ ਤੇ ਜੀ ਆਇਆਂ ਆਖਿਆ ਗਿਆ ਅਤੇ ਗੱਲਾ ਖੋਲ੍ਹਿਆ ਗਿਆ ਇਸ ਗੱਲੇ ਵਿਚੋਂ ਗੁਰੂ ਘਰ ਦੀ ਸੰਗਤ ਵੱਲੋਂ ਸਾਲ ਭਰ  ਦਸਵੰਧ ਦਾ ਪੱਚੀ ਹਜ਼ਾਰ ਰੁਪਿਆ ਮੈਨੇਜਮੈਂਟ ਕਮੇਟੀ ਨੂੰ ਸੌਂਪਿਆ ਗਿਆ  ਉਨ੍ਹਾਂ ਦੱਸਿਆ ਕਿ ਪੂਜਣ ਯੋਗ ਧਰਤੀ ਹੈ ਸ੍ਰੀ ਧੋਬੜੀ ਸਾਹਿਬ  ਇਸ ਜਗ੍ਹਾ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਪੁਰਬ ਸੰਗਤਾਂ ਵੱਲੋਂ ਵੱਡੀ ਪੱਧਰ ਤੇ ਮਨਾਇਆ ਜਾਂਦਾ ਹੈ   ਇਹ ਅਸਥਾਨ ਬਹੁਤ ਇਤਿਹਾਸਕ ਮੰਨਿਆ ਜਾਂਦਾ ਹੈ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਹਨ  ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ  ਇਸ ਸਮੇਂ ਪ੍ਰਧਾਨ ਗੁਰਮੇਲ ਸਿੰਘ ਨਰਿੰਦਰ ਸਿੰਘ ਗੁਰਵਿੰਦਰ ਸਿੰਘ ਦਵਿੰਦਰ ਸਿੰਘ ਰਾਏਕੋਟ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ

ਸਲੇਮਪੁਰੀ ਦਾ ਮੌਸਮਨਾਮਾ-

 *ਮੀਂਹ*

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 

3, 4 ਤੇ 5 ਫਰਵਰੀ ਦਰਮਿਆਨ ਪੰਜਾਬ, ਹਰਿਆਣਾ, ਦਿੱਲੀ ਤੇ ਉੱਤਰੀ ਰਾਜਸਥਾਨ 'ਚ ਬਹੁਤੀ ਥਾਂ ਹਲਕੀ/ਦਰਮਿਆਨੀ ਬਾਰਿਸ਼ ਦੀ ਉਮੀਦ ਹੈ। 

ਪੰਜਾਬ 'ਚ 3 ਫਰਵਰੀ ਨੂੰ ਵਗਦੀ ਪਹਾੜ ਤੇ ਪੁਰੇ ਦੀ ਹਵਾ ਨਾਲ ਕਿਤੇ-ਕਿਤੇ ਗਰਜ ਚਮਕ ਨਾਲ ਘੱਟ ਸਮੇਂ ਦੇ ਛੜਾਕੇ ਪੈ ਸਕਦੇ ਹਨ, ਮੁੱਖ ਤੌਰ 'ਤੇ ਦੁਪਹਿਰ ਅਤੇ ਸ਼ਾਮ ਸਮੇਂ ਜਦਕਿ 4 ਫਰਵਰੀ ਦਾ ਦਿਨ ਮੀਂਹ ਪੱਖੋਂ ਮੁੱਖ ਰਹੇਗਾ। ਇਸ ਦਿਨ ਜਿਆਦਾਤਰ ਪੰਜਾਬ 'ਚ ਬਾਰਿਸ਼ ਹੋ ਸਕਦੀ ਹੈ। 4 ਫਰਵਰੀ ਨੂੰ ਤੜਕਸਾਰ ਅਤੇ ਸਵੇਰ ਤੋਂ ਗਰਜ-ਚਮਕ ਨਾਲ ਹਲਕੇ/ਦਰਮਿਆਨੇ ਛਰਾਟੇ ਸ਼ੁਰੂ ਹੋ ਜਾਣਗੇ ਜੋਕਿ ਸਾਰਾ ਦਿਨ ਰੁਕ  -ਰੁਕ ਜਾਰੀ ਰਹਿ ਸਕਦੇ ਹਨ। ਕਿਤੇ-ਕਿਤੇ ਗੜ੍ਹੇਮਾਰੀ ਤੋੰ ਇਨਕਾਰ ਨਹੀਂ ਕੀਤੀ ਜਾ ਸਕਦੀ।

5 ਫਰਵਰੀ ਨੂੰ ਵੀ ਪੂਰਬੀ ਪੰਜਾਬ ਵਿਚ ਗਰਜ-ਚਮਕ ਨਾਲ ਫੁਹਾਰਾਂ ਜਾਰੀ ਰਹਿ ਸਕਦੀਆਂ ਹਨ।ਉਂਝ  ਸਾਰੇ ਪੰਜਾਬ 'ਚ ਹਲਕੀ/ਦਰਮਿਆਨੀ ਬਾਰਿਸ਼ ਦੇ ਆਸਾਰ ਹਨ, ਪਰ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਨਵਾਂਸ਼ਹਿਰ, ਪਠਾਨਕੋਟ, ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਫਿਰੋਜ਼ਪੁਰ, ਲੁਧਿਆਣਾ, ਮੁਕਤਸਰ ਸਾਹਿਬ, ਫਰੀਦਕੋਟ, ਮੋਹਾਲੀ-ਚੰਡੀਗੜ੍ਹ, ਰੋਪੜ, ਮੋਗਾ ਅਤੇ ਸੰਗਰੂਰ 'ਚ ਦਰਮਿਆਨੀ ਬਾਰਿਸ਼ ਦੇ ਜਿਆਦਾ ਆਸਾਰ ਹਨ। ਜਾਣਕਾਰੀ ਅਨੁਸਾਰ 

ਹਰਿਆਣਾ 'ਚ ਵੀ 3 ਫਰਵਰੀ ਦੀ ਦੁਪਹਿਰ ਅਤੇ ਸ਼ਾਮ ਤੋੰ ਸਿਸਟਮ ਦੇ ਹਲਕੇ ਅਸਰ ਕਾਰਨ ਕਿਤੇ-ਕਿਤੇ ਗਰਜ ਵਾਲੇ ਬੱਦਲ ਬਣ ਸਕਦੇ ਹਨ। 

4 ਫਰਵਰੀ ਨੂੰ ਹਰਿਆਣਾ ਦੇ ਬਹੁਤੇ ਹਿੱਸਿਆਂ  'ਚ ਗਰਜ-ਚਮਕ ਨਾਲ ਮੀਂਹ ਪੈਣ ਦੀ ਉਮੀਦ ਹੈ, ਜੋਕਿ ਹਰਿਆਣਾ ਦੇ ਯਮਨਾ ਲਾਗੇ ਪੈਂਦੇ ਜਿਲ੍ਹਿਆਂ  'ਚ 5 ਫਰਵਰੀ ਤੱਕ ਜਾਰੀ ਰਹਿ ਸਕਦਾ ਹੈ।

ਹਨੂੰਮਾਨਗੜ੍ਹ ਅਤੇ ਗੰਗਾਨਗਰ ਵਿਚ 

3 ਫਰਵਰੀ ਦੀ ਦੇਰ ਸ਼ਾਮ ਤੋਂ 4 ਫਰਵਰੀ ਸ਼ਾਮ ਦੌਰਾਨ ਇਨ੍ਹਾਂ ਦੋੋਵੇ ਜਿਲ੍ਹਿਆਂ  'ਚ ਗਰਜ-ਚਮਕ ਨਾਲ 1 ਤੋਂ 2-3 ਫੁਹਾਰਾਂ ਤੇ 2-3 ਥਾਂ ਗੜ੍ਹੇਮਾਰੀ ਦੀ ਆਸ ਹੈ। 

ਦਿੱਲੀ ਸਥਿਤ ਸਿੰਘੂ, ਟਿੱਕਰੀ, ਗਾਜੀਆਬਾਦ ਆਦਿ ਬਾਰਡਰਾਂ 'ਤੇ 4 ਅਤੇ 5 ਫਰਵਰੀ ਨੂੰ ਵਗਦੇ ਪੁਰੇ 'ਤੇ ਗਰਜ-ਚਮਕ ਨਾਲ ਮੀਂਹ ਦੇ 2-3 ਹਲਕੇ-ਦਰਮਿਆਨੇ ਛਰਾਟੇ ਪੈ ਸਕਦੇ ਹਨ।

 3 ਫਰਵਰੀ ਨੂੰ ਦਿੱਲੀ ਆਸਾਰ ਘੱਟ ਹਨ ਪਰ ਇੱਕ ਅੱਧੀ ਵਾਰ ਥੋੜ੍ਹੇ ਸਮੇਂ ਲਈ ਹਲਕੀ ਕਾਰਵਾਈ ਤੋਂ ਇਨਕਾਰ ਨਹੀਂ।ਇਸ ਲਈ 

ਦਿੱਲੀ ਦੇ ਬਾਰਡਰਾਂ  'ਤੇ ਡਟੇ ਕਿਰਤੀ-ਕਿਸਾਨ ਯੋਧਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਮੀਂਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਅਗਾਮੀ ਤਿਆਰੀ ਰੱਖਣ। ਇੱਕ ਹੋਰ ਜਾਣਕਾਰੀ ਅਨੁਸਾਰ ਪਹਾੜਾਂ 'ਚ ਸਾਰੀਆਂ ਪ੍ਰਸਿੱਧ ਥਾਂਵਾਂ 'ਤੇ ਬਰਫ਼ਵਾਰੀ ਹੋਵੇਗੀ। 

ਧੰਨਵਾਦ ਸਹਿਤ। 

ਪੇਸ਼ਕਸ਼ - 

-ਸੁਖਦੇਵ ਸਲੇਮਪੁਰੀ 

09780620233, 9463128333 

31 ਜਨਵਰੀ 2021 ਸਮਾਂ 5:40 ਸ਼ਾਮ