ਗੁਰਮਤਿ ਗ੍ਰੰਥੀ ਰਾਗੀ ਸਭਾ ਅਜੀਤਵਾਲ ਦੀ ਮੀਟਿੰਗ ਹੋਈ

ਜਗਰਾਉਂ (ਜਸਮੇਲ ਗ਼ਾਲਿਬ)ਗੁਰਮਤਿ ਰਾਗੀ ਗ੍ਰੰਥੀ ਸਭਾ ਸਰਕਲ ਅਜੀਤਵਾਲ ਦੀ  ਮੀਟਿੰਗ ਗੁਰਦੁਆਰਾ ਸਟੇਸ਼ਨ ਰੋਡ ਅਜੀਤਵਾਲ ਵਿਖੇ  ਸਰਕਲ ਪ੍ਰਧਾਨ ਸਵਰਨ ਸਿੰਘ ਮਟਵਾਣੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਾਰੇ ਅਹੁਦੇ ਦਾਰਾ ਨੂੰ  ਅਡੈਟੀਕਾਰਡ  ਵੰਡੇ ਗਏ   ਇਸ ਤੋਂ ਇਲਾਵਾ ਸਭਾ ਮਹੀਨਾ ਵਾਰ ਮੀਟਿੰਗ ਦਾ ਦਿਨ 1 ਤਰੀਕ ਤੋ ਬਾਅਦ ਜੋ ਪਹਿਲਾ ਸੋਮਵਾਰ ਆਵੇਗਾ ਉਸ ਦਿਨ ਹੋਇਆ ਕਰੇਗੀ ਅਤੇ ਸਭਾ ਨਵੇਂ ਆਏ ਮੈਬਰਾਂ ਦੇ ਫਾਰਮ ਭਰੇ ਗਏ ਅਤੇ ਨਵੇਂ ਆਏ ਮੈਬਰਾਂ ਨੂੰ ਜੀ ਆਇਆਂ ਕਿਹਾ ਅਤੇ ਉਪਰੰਤ ਸਂਭਾ ਦੇ ਜਰਨਲ ਦਰਸ਼ਨ ਸਿੰਘ ਢੁੱਡੀਕੇ ਨੇ ਸਾਰੇ ਸਿੰਘਾ ਦਾ ਮੀਟਿੰਗ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ।