ਮੋਗੇ ਜਿਲੇ ਹਲਕਾ ਬਾਘਾਪੁਰਾਣਾ ਦੀ ਸ਼ਾਨ ਬਣਿਆ ਵੀਰ ਹਰਪ੍ਰੀਤ ਬਰਾੜ-Video

ਚੰਡੀਗੜ੍ਹ -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਅੱਜ ਆਈ ਪੀ ਐਲ ਦੇ ਵਿੱਚ ਪਹਿਲੀ ਵਾਰ ਪਹਿਲਾ ਮੈਚ ਖੇੜਦੇਆ ਹੀ ਮੋਗੇ ਜਿਲੇ ਦੇ ਪਿੰਡ ਹਰੀਏਵਾਲੇ ਦੇ ਜਮ ਪਲ ਵੀਰ ਹਰਪ੍ਰੀਤ ਬਰਾੜ ਨੇ ਅੱਜ ਉਸ ਵੇਲੇ ਕਮਾਲ ਕਰ ਦਿੱਤੀ ਜਦੋ ਉਸਨੇ ਵਿਰਾਟ ਕੋਹਲੀ, ਮੈਕਸਵੈਲ ਅਤੇ ਐ ਬੀ ਡੀ ਵਿਲਿਅਰਜ਼ ਨੂੰ ਆਉਟ ਕਰਕੇ ਪੁਰਾ ਮੈਚ ਹੀ ਬੱਦਲ ਦਿੱਤਾ ਜਿਸ ਕਰਕੇ ਇਹ ਮੈਚ ਪੰਜਾਬ ਟੀਮ ਨੇ ਜਿੱਤ ਲਿਆ। ਇਸ ਲਈ ਵੀਰ ਨੂੰ ਮੈਨ ਆਫ ਦੀ ਮੈਚ ਦਾ ਖਿਤਾਬ ਵੀ ਮਿਲਿਆ।

ਨੋਟ :- ਇਹ ਓਹੀ ਹਰਪ੍ਰੀਤ ਹੈ ਜਿਸਨੂੰ ਕਿਸੇ ਨੇ ਟਵਿਟਰ ਤੇ ਕਿਹਾ ਸੀ, ਕਿ ਭਾਜੀ ਤੁਸੀਂ ਪੱਗ ਚ ਸਿੰਗ ਇਜ਼ ਬਲਿੰਗ ਦੇ ਅਕਸ਼ੇ ਕੁਮਾਰ ਵਰਗੇ ਲੱਗਦੇ ਹੋ, ਤਾਂ ਹਰਪ੍ਰੀਤ ਨੇ ਅੱਗੋਂ ਬਹੁਤ ਸੋਹਣਾ ਜਵਾਬ ਦਿੱਤਾ ਸੀ , ਕਿ ਮੈਂ ਪੈਸਿਆਂ ਲਈ ਪੱਗ ਨਹੀਂ ਬੰਨਦਾ

Facebook Video Link ; https://fb.watch/5didfPOTLs/