ਜਗਰਾਓ ਵਿਖੇ ਸ਼੍ਰੋਮਣੀ ਅਕਾਲੀ ਦਲ ਨੇ ਲਾਇਆ ਧਰਨਾ
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਨੂੰ ਜਗਾਉਣ ਲਈ ਸਾਰੇ ਪੰਜਾਬ ਅੰਦਰ ਅੱਜ ਹਰੇਕ ਵਿਧਾਨ ਸਭਾਂ ਹਲਕੇ ਵਿੱਚ ਧਰਨਾ ਮੁਜਾਰਾ ਕੀਤਾ ਗਿਆ। ਉਸ ਪ੍ਰੌਗਰਾਮ ਤਹਿਤ ਅੱਜ ਜਗਰਾਉਂ ਵਿਖੇ ਸਾਬਕਾ ਐਮ.ਐਲ.ਏ ਸ਼੍ਰੀ ਐਸ.ਆਰ.ਕਲੇਰ ਦੀ ਅਗਵਾਈ ਹੇਠ ਧਰਨਾ ਦਿੱਤਾ। ਜਿਸ ਵਿੱਚ ਕਾਗਰਸ ਸਰਕਾਰ ਨੂੰ ਵਿਸ਼ਵਾਸ਼ ਘਾਤੀ ਦੱਸਿਆ।