ਅੰਮ੍ਰਿਤਸਰ ਤੋਂ ਲੰਡਨ ਲਈ ਦੂਜੀ ਫਲਾਈਟ 260 ਯਾਤਰੀਆਂ ਨਾਲ ਹੋਈ ਰਿਵਾਨਾ

 

ਅੰਮ੍ਰਿਤਸਰ, ਅਪ੍ਰੈਲ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਇਸ ਹਫਤੇ ਦੀ ਦੂਜੀ ਬ੍ਰਿਟਿਸ਼ ਏਅਰਵੇਜ ਫਲਾਈਟ 260 ਯਾਤਰੀਆਂ ਨੂੰ ਲੈਕੇ ਸ਼੍ਰੀ ਅੰਮ੍ਰਿਤਸਰ ਤੋਂ ਲੰਡਨ ਲਈ ਰਿਵਾਨਾ ਹੋਈ ਹੈ। ਹੁਣ ਆਉਣ ਵਾਲੇ ਕਈ ਦਿਨ ਫਲਾਈਟ ਦਾ ਪ੍ਰਬੰਧ ਕੀਤਾ ਗਿਆ ਹੈ । ਜੇ ਤੁਸੀਂ ਇੰਗਲੈਂਡ ਵਾਪਿਸ ਜਾਣਾ ਹੈ ਤਾਂ    https://etm.eventsair.com/uk-government-charter-india/fco-744-amritsar-charter/Site/Register  ਤੇ ਬੁਕ ਕਰੋ ਅਤੇ ਹੋਰ ਜਾਣਕਾਰੀ ਹਾਸਲ ਕਰੋ।