ਹੈਰਾਨ ਕਰਨ ਵਾਲਾ ਬਹੁਤ ਹੀ ਮੰਦ ਭਾਗ ਵਾਕਿਆ

ਹੈਰਾਨ ਕਰਨ ਵਾਲਾ ਬਹੁਤ ਹੀ ਮੰਦ ਭਾਗ ਵਾਕਿਆ --- ਜਲੰਧਰ ਦੇ ਟਾਵਰ ਇਨਕਲੇਵ ਫੇਜ਼-3 ਵਿੱਚ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਇੱਕ ਪੁੱਤਰ ਨੇ ਆਪਣੇ ਪਿਤਾ, ਮਾਂ ਅਤੇ ਭਰਾ ਦੀ ਗੋਲੀ ਮਾਰ ਕੇ ਹੱਤਿਆ --- ਮੁਲਜ਼ਮ ਜੋ ਕਿ ਬੇਰੁਜ਼ਗਾਰ ਸੀ --- ਉਸ ਦੇ ਪਿਤਾ ’ਤੇ ਜਾਇਦਾਦ ਉਸ ਨੂੰ ਤਬਦੀਲ ਕਰਨ ਲਈ ਦਬਾਅ ਪਾ ਰਿਹਾ ਸੀ