ਜਗਰਾਉਂ,/ਲੁਧਿਆਣਾ, ਫਰਵਰੀ 2020-(ਰਾਣਾ ਸੇਖਦੌਲਤ, ਜੱਜ ਮਸੀਤਾਂ)
ਅੱਜ ਜਗਰਾਉਂ ਵਿੱਚ ਆਲ ਇੰਡੀਆ ਫੂਡ ਐਂਡ ਅਲਾਇੰਡ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ ਜਿਸ ਵਿੱਚ ਸਾਰੀਆਂ ਟੋਲੀਆਂ ਅਤੇ ਕਮੇਟੀ ਮੈਂਬਰਾਂ ਨੇ ਸਰਬਸੰਮਤੀ ਨਾਲ ਪਵਨ ਕੁਮਾਰ ਪੱਬਾ ਪੁਤਰ ਸ੍ਰੀ ਵਿਸਾਖਾ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਵਾਈਸ ਪ੍ਰਧਾਨ ਸਰਵਨ ਸਿੰਘ, ਸੈਕਟਰੀ ਕੁਲਦੀਪ ਸਿੰਘ ਦੀਪਾ, ਖਜਾਨਚੀ ਭੂਰਾ ਸਿੰਘ, ਅਤੇ ਮੈਂਬਰ ਪਰਮਜੀਤ ਸਿੰਘ ਪੰਮਾ, ਅਵਤਾਰ ਸਿੰਘ ਮੱਦੀ,ਕਰਨੈਲ ਸਿੰਘ ਅਮਰੀਕ ਸਿੰਘ ,ਹਰੀ ਰਾਮ, ਰਾਜਵਿੰਦਰ ਬੋਦਲਵਾਲਾ, ਇਹ ਸਾਰੇ ਕਾਮੇਟੀ ਵਰਕਰਾਂ ਅਤੇ ਆਗੂਆਂ ਦੀ ਸਹਿਮਤੀ ਨਾਲ ਪ੍ਰਧਾਨ ਦੀ ਚੋਣ ਹੋਈ,ਪ੍ਰਧਾਨ ਪਵਨ ਕੁਮਾਰ ਪੱਬਾ ਨੇ ਆਪਣੇ ਫਰਜਾਂ ਪ੍ਰਤੀ ਈਮਾਨਦਾਰੀ ਅਤੇ ਆਪਣੇ ਵਰਕਰਾਂ ਨਾਲ ਹਰ ਦੁੱਖ ਸੁੱਖ ਵਿੱਚ ਸਾਥ ਦੇਣ ਦਾ ਭਰੋਸਾ ਦਿਵਾਇਆ,ਅਤੇ ਟੋਲੀ ਅਗੂਕਾਰ ਰਾਮ ਜੀ ਦਾਸ,ਪੱਪੂ ਸਿੰਘ ਬੱਬੀ, ਭੋਲਾ ਸਿੰਘ, ਰਜਿੰਦਰ ਸਿੰਘ, ਚਰਨ ਸਿੰਘ, ਸੁਖਦੇਵ ਸਿੰਘ, ਬਲਵੀਰ ਸਿੰਘ, ਗਰਮੁਖ ਸਿੰਘ, ਪਵਨ ਕੁਮਾਰ ਪੰਮੀ, ਜਗਤਾਰ ਸਿੰਘ, ਸਰਜੀਤ ਸਿੰਘ, ਗਰਮੇਲ ਸਿੰਘ ਗੇਲੀ,ਇਨ੍ਹਾਂ ਸਾਰੇ ਵਰਕਰਾਂ ਦੀ ਹਾਜ਼ਰੀ ਵਿੱਚ ਇਹ ਮਤਾ ਪਾਸ ਕੀਤੇ।