ਬਰਨਾਲਾ,ਜੁਲਾਈ 2019- (,ਗੁਰਸੇਵਕ ਸੋਹੀ )-ਬੀਹਲਾ ਤੋ ਨਰੈਣਗੜ ਸੋਹੀਆ ਦੇ ਕੱਚੇ ਰਾਹ ਨੂੰ ਸੜਕ ਬਨਾੳੁਣ ਦੀ ਮੰਗ ਕਰਦਿਅਾ ਜਨਸਕਤੀ ਨਿੳੁਜ ਪੰਜਾਬ ਦੀ ਟੀਮ ਪਾੳੁਚੀ ਦੇਖਿਅਾ ਕੱਚੇ ਰਾਹ ਨੂੰ ਸਵਾਰਨ ਲੲੀ ਪਿੰਡਾ ਵਿੱਚੋ ਦਸ ਬਾਰਾ ਟਰੈਕਟਰ ਅਤੇ ਵੀਹ ਦੇ ਕਰੀਬ ਬਜੁਰਗ ਅਤੇ ਨੌਜਵਾਨ ਮੁੰਡੇ ਕੰਮ ਕਰਦੇ ਸਨ! ਬਜੁਰਗ ਾ ਨੂੰ ਪੁਛਿਅਾ ਗਿਅਾ ਕੇ ਕਿਸੇ ਗੌਰਮਿਟ ਤੋ ਮੰਗ ਕੀਤੀ ੳੁਹਨਾ ਦਾ ਕਹਿਣਾ ਕੇ ਅਸੀ ਪੱਚੀ ਤੀਹ ਸਾਲ ਤੋ ਮੰਗ ਕਰਦੇ ਅਾ ਰਹੇ ਹਾਂ ਕਿਸੇ ਵੀ ਸਰਕਾਰ ਦੇ ਕੰਨ ਤੇ ਯੂ ਨੀ ਸਰਕੀ ੲਿਹ ਕੀਤੀ ਅਾ ਪੰਜਾਬ ਨੇ ਤਰੱਕੀ ਅੱਤ ਦੀ ਗਰਮੀ ਵਿੱਚ ਬਜੁਰਗ ਰਾਹ ਸਵਾਰ ਦੇ ਸੁਪਨੇ ਸੜਕ ਬਨਣ ਦੇ ਲੈ ਰਹੇ ਨੇ ਅਤੇ ਕੋਸ ਰਹੇ ਨੇ ਸਰਕਾਰ ਨੂੰ !