ਭਾਈ ਪਾਰਸ ਕਨੇਡਾ ਵਿੱਚ ਸਿੱਖੀ ਦਾ ਪ੍ਰਚਾਰ ਕਰ ਕੇ ਵਾਪਸ ਪਰਤੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਮਤਿ ਰਾਗੀ ਪ੍ਰਚਾਰਕ ਸਭਾ ਇੰਟਰਨੈਸ਼ਨਲ ਢਾਡੀ ਜੱਥੇ ਦੇ ਪ੍ਰਧਾਨ ਪਿਰਤਪਾਲ ਸਿੰਘ ਪਾਰਸ ਕਨੇਡਾ ਵਿੱਚ ਸਿੱਖੀ ਦਾ ਪ੍ਰਚਾਰ ਕਰ ਕੇ 5ਮਹੀਨਿਆਂ ਦਾ ਕਨੇਡਾ ਦਾ ਟੂਰ ਲਗਾਕੇ ਵਾਪਸ ਇੰਡੀਆ ਵਰਤੇ ਹਨ।ਭਾਈ ਪਾਰਸ ਕਨੇਡਾ ਵਿੱਚ ਕਈ ਸ਼ਹਿਰਾਂ ਵਿੱਚ ਢਾਡੀ ਵਾਰਾਂ ਰਾਹੀ ਸਗੰਤਾ ਨੂੰ ਨਿਹਾਲ ਕੀਤਾ।ਇਸ ਸਮੇ ਪਾਰਸ ਨੇ ਦਸਿਆ ਕਿ ਸਾਨੂੰ ਕਨੇਡਾ ਦੀਆਂ ਸਗੰਤਾਂ ਨੇ ਸਾਨੂੰ ਬਹੁਤ ਪਿਆਂਰ ਦਿੱਤਾ ਤੇ ਅਸੀ ਹਮੇਸ਼ਾ ਰਿਣੀ ਰਹੇਗੇ