ਪ੍ਰਿੰਸ ਚਾਰਲਸ ਵਲੋਂ 550 ਸਾਲਾਂ ਪ੍ਰਕਾਸ ਪੁਰਬ ਤੇ ਸਿੱਖ ਸੰਗਤ ਨੂੰ ਵਧਾਈ

ਹੰਸਲੋ/ਲੰਡਨ,ਨਵੰਬਰ 2019-(ਗਿਆਨੀ ਰਵਿੰਦਰਪਾਲ ਸਿੰਘ)-

550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨਊ ਮੁੱਖ ਰੱਖਦਿਆਂ ਪ੍ਰਿੰਸ ਚਾਰਲਸ ਨੇ ਗੁਰਦੁਆਰਾ ਸਿੰਘ ਸਭਾ ਹੰਸਲੋ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਤੇ ਪੁਰੀ ਦੁਨੀਆ ਵਿੱਚ ਵਸਦੇ ਸਿੱਖਾਂ ਨੂੰ ਇਸ ਦਿਨ ਲਈ ਵਧੀਆ ਦਿਤੀਆਂ।ਓਹਨਾ ਸਿੱਖਾਂ ਵਲੋਂ ਪੁਰੀ ਦੁਨੀਆ ਵਿੱਚ ਮਨੁੱਖਤਾ ਦੇ ਭਲੇ ਅਤੇ ਸਮਾਜਿਕ ਅਤੇ ਰਾਜਨੀਤਕ ਕੰਮਾਂ ਵਿਚ ਪਾਏ ਜਾਂਦੇ ਵੱਡੇ ਸਹਿਯੋਗ ਦੀ ਸਲਾਗਾ ਕੀਤੀ।