You are here

ਔਰਤ ਦੀ ਲਾਸ਼ ਬਰਾਮਦ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਪਿੰਡ ਬਾਰਦਕੇ ਵਾਲੀ ਨਹਿਰ ਵਿੱਚੌ ਇੱਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ।ਏ.ਐਸ.ਆਈ ਪ੍ਰਤੀਮ ਸਿੰਘ ਨੇ ਦੱਸਿਆ ਹੈ ਕਿ ਇਸ ਔਰਤ ਦੇ ਸਰੀਰ ਕੋਈ ਵੀ ਕੱਪੜੇ ਨਹੀ ਪਾਏ ਹੋਏ ਸਨ।ਇਸ ਔਰਤ ਦੀ ਦੇਹ ਪਛਾਣ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਜਗਰਾਉ 'ਚ ਰੱਖਿਆ ਗਿਆ ਹੈ