ਧਰਮਕੋਟ,(. ਹਰਜਿੰਦਰ ਸਿੰਘ ੍ਬੱਡੂਵਾਲੀਆ ਜਸਵਿੰਦਰ ਸਿੰਘ ਰੱਖਰਾ )
ਪਿਛਲੇ ਦਿਨੀਂ ਗੁਰਦਆਰਾ ਬੀਬੀ ਕਾਹਨ ਕੌਰ ਵਿਖੇ ਸਮਹਿਕ ਆਨੰਦ ਕਾਰਜ ਸਮਾਗ਼ਮ ਕਾਰਵਾਇਆ ਗਿਆ ਜਿਸ ਸਹਿਜਤਾ ਨਾਲ ਇਹ ਸਮਾਗਮ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਗਿਆ ਉਸ ਲਈ ਸਾਰੇ ਖਾਲਸਾ ਸੇਵਾ ਸੋਸਾਇਟੀ ਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ ਜ੍ਹਿਨਾਂ ਨੇ ਦਿਨ ਰਾਤ ਦੀ ਮੇਹਨਤ ਨਾਲ ਇਹ ਕਾਰਜ ਨੇਪਰੇ ਚਾੜ੍ਹਿਆ ਇਸ ਮੌਕੇ ਮੋਗਾ ਸ਼ਹਿਰ ਦੇ ਪੁਰਾਣੇ ਖਿਡਾਰੀਆਂ ਵਲੋਂ ਬਣਾਇਆ ਗਿਆ ਸੀਨੀਅਰ ਕ੍ਰਿਕਟ ਕਲੱਬ ਦੇ ਮੈਂਬਰ ਵੀ ਆਪਣੀ ਹਾਜਰੀ ਲਵਾਉਣ ਪਹੂੰਚੇ ਸੋਸਾਇਟੀ ਵਲੋਂ ਕਲੱਬ ਵਲੋਂ ਦਿਤੇ ਸਹਿਯੋਗ ਲਈ ਕਲੱਬ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ੍ਰੀ ਆਰ ਕੇ ਜਿੰਦਲ ਸ਼੍ਰੀ ਵਿਨੈ ਗੁਪਤਾ ਪ੍ਰਵੀਨ ਗਰਗ ਡਾਕਟਰ ਸ਼ਮਸ਼ੇਰ ਸਿੱਧੂ ਨੋਨੀ ਧੀਰ ਈਸ਼ਵਰ ਖੱਤਰੀ ਅਵਤਾਰ ਸਿੰਘ ਗੁਰਮੀਤ ਸਿੰਘ ਡਾਕਟਰ ਬਰਾੜ ਲਖਵੀਰ ਸਿੰਘ ਰਿੰਕੂ ਸ਼ਿਵ ਅਹੂਜਾ ਡਾਕਟਰ ਗੁਰਪ੍ਰੀਤ ਸਿੰਘ ਹਰਵਿੰਦਰ ,ਐਡਵੋਕੇਟ ਅਮਿਤ ਮਿੱਤਲ ਸੁਰਿੰਦਰ ਗਰਗ ਮਨੋਜ ਮੁਨੀਸ਼ ਹਰਸ਼ ਆਦਿ ਹਾਜ਼ਿਰ ਸਨ
ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੇ ਦਿੱਤੀ