ਜਗਰਾਉਂ, 22 ਦਸੰਬਰ (ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ) 23-12-2023 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ 220 ਕੇਵੀ ਐਸ/ਐਸ ਜਗਰਾਓਂ ਤੋਂ 11 ਕੇਵੀ ਫੀਡਰ ਸਿਟੀ-2 ਅਤੇ ਸਿਟੀ-4 ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਲਈ ਬੰਦ ਰਹੇਗੀ।
ਰਿਪੇਅਰ ਨਾਲ ਪ੍ਰਭਾਵਿਤ ਹੋਣ ਵਾਲੇ ਜਗਰਾਉਂ ਦੇ ਇਲਾਕੇ ਗ੍ਰੀਨ ਸਿਟੀ, ਕੋਰਟ ਕੰਪਲੈਕਸ, ਦਸਮੇਸ਼ ਨਗਰ, ਕੱਚਾ ਮਲਕ ਰੋਡ, ਪੰਜਾਬੀ ਬਾਗ, ਗੋਲਡਨ ਬਾਗ, ਕਮਲ ਚੌਂਕ, ਰਾਏਕੋਟ ਰੋਡ, ਝਾਂਸੀ ਰਾਣੀ ਚੌਕ, ਕੁੱਕੜ ਬਾਜ਼ਾਰ, ਰਾਜੂ ਫਾਸਟ ਫੂਡ ਦੇ ਨੇੜੇ ਦਾ ਇਲਾਕਾ, ਮੁਹੱਲਾ ਸੂਦਾ, ਮਾਤਾ ਚਿੰਤਪੁਰਨੀ ਮੰਦਰ ਆਦਿ ।