ਪਿੱਛਲੇ ਦਿਨਾਂ ਵਿੱਚ ਪਿੰਡ ਮੱਲਾ ਜਗਰਾਓ ਵਿਖੇ ਬਿਜਲੀ ਦੇ ਚਿੱਪ ਵਾਲੇ ਮੀਟਰਾਂ ਵਿਵਾਦ ਜਾਰੀ

ਪਿੱਛਲੇ ਦਿਨਾਂ ਵਿੱਚ ਪਿੰਡ ਮੱਲਾ ਜਗਰਾਓ ਵਿਖੇ ਬਿਜਲੀ ਦੇ ਚਿੱਪ ਵਾਲੇ ਮੀਟਰਾਂ ਵਿਵਾਦ ਜਾਰੀ -- ਮੀਟਰ ਲਾਹੁਣ ਵਾਲੇ ਘਰਾਂ ਨੂੰ ਬਿਜਲੀ ਮਹਿਕਮੇ ਤੋ ਆਏ ਨੋਟਿਸਾਂ ਤੋਂ ਬਾਦ ਪਿੰਡ ਵਿੱਚ ਹੋਈਆ ਭਾਰੀ ਇੱਕਠ---  ਪੱਤਰਕਾਰ ਕੌਸ਼ਲ ਮੱਲਾ ਦੀ ਵਿਸ਼ੇਸ਼ ਰਿਪੋਰਟ