ਜਗਰਾਓਂ 25 ਅਕਤੂਬਰ (ਅਮਿਤ ਖੰਨਾ) ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਰਜਿ: 133 ਅਤੇ ਗੁਰਦੁਆਰਾ ਵਿਸ਼ਵਕਰਮਾ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਇਸ ਦੇ ਵਿੱਚ ਸ੍ਰੀ ਅਖੰਡ ਪਾਠ ਦੀ ਸੇਵਾ ਸੁਰਿੰਦਰ ਸਿੰਘ ਭਾਰਤ ਆਟੋ ਜਗਰਾਉਂ ਵਾਲਿਆਂ ਦੀ ਬੇਟੀ ਹਨੀ ਯੂਐਸਏ ਵੱਲੋਂ ਕਰਵਾਈ ਗਈ ਪੂਜਾ ਅਤੇ ਹਵਨ ਏਕਮ ਸਿੰਘ ਸੱਗੂ ਕੁੰਵਰ ਸਿੰਘ ਸੱਗੂ ਪੋਤਰੇ ਸਵਰਗੀ ਸਰਦਾਰ ਨਛੱਤਰ ਸਿੰਘ ਸੱਗੂ ਵੱਲੋਂ ਕਰਵਾਇਆ ਗਿਆ ਝੰਡੇ ਦੀ ਸੇਵਾ ਅਤੇ ਪ੍ਰਸਾਦ ਦੀ ਸੇਵਾ ਹਰਪ੍ਰੀਤ ਸਿੰਘ ਸੱਗੂ ਸ. ਸਤਵਿੰਦਰ ਸਿੰਘ ਸੱਗੂ ਪੁੱਤਰ ਸਵਰਗੀ ਸਰਦਾਰ ਨਛੱਤਰ ਸਿੰਘ ਸੱਗੂ ਵੱਲੋਂ ਕਰਵਾਈ ਗਈ ਝੰਡੇ ਦੀ ਰਸਮ ਡਾ ਮਨਪ੍ਰੀਤ ਸਿੰਘ ਸੀਰਾਂ ਵੱਲੋਂ ਅਦਾ ਕੀਤੀ ਗਈ ਅਤੇ ਉਸ ਤੋਂ ਬਾਅਦ ਢਾਡੀ ਜਥਿਆਂ ਦੁਆਰਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਪਹੁੰਚੀਆਂ ਮੁੱਖ ਸ਼ਖ਼ਸੀਅਤਾਂ , ਅਕਾਲੀ ਦਲ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ, ਵਿਧਾਇਕਾਂ ਸਰਬਜੀਤ ਕੌਰ ਮਾਣੂਕੇ ਦੇ ਪਤੀ ਸਰਦਾਰ ਸੁਖਜਿੰਦਰ ਸਿੰਘ ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਸਿੰਘ ਅਖਾੜਾ ਡਾ ਨਰਿੰਦਰ ਸਿੰਘ ਬੀ ਕੇ ਗੈਸ ਵਾਲ਼ੇ ਕੌਂਸਲਰ ਜਰਨੈਲ ਸਿੰਘ ਲੋਹਟ ਕੌਂਸਲਰ ਰਾਜੂ ਕਾਮਰੇਡ ਕਾਂਗਰਸ ਸ਼ਹਿਰੀ ਪ੍ਰਧਾਨ ਹਰਪ੍ਰੀਤ ਧਾਲੀਵਾਲ ਅਤੇ ਹੋਰ ਵੀ ਇਲਾਕੇ ਦੀਆਂ ਪ੍ਰਸਿੱਧ ਸ਼ਖਸੀਅਤਾਂ ਪਹੁੰਚੀਆਂ ਸਟੇਜ ਦੀ ਸੇਵਾ ਹਰਜਿੰਦਰ ਸਿੰਘ ਮੁੱਦੜ ਵੱਲੋਂ ਨਿਭਾਈ ਗਈ ਇਸ ਤੋਂ ਬਾਅਦ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ ਇਸ ਮੌਕੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਮੈਂਬਰ ਠੇਕੇਦਾਰ ਜੋਗਿੰਦਰ ਸਿੰਘ ਗਾਬੜੀਆ ਸਰਪ੍ਰਸਤ ਠੇਕੇਦਾਰ ਜਗਦੇਵ ਸਿੰਘ ਮਠਾਡ਼ੂ, ਸਰਪ੍ਰਸਤ ਠੇਕੇਦਾਰ ਗੁਰਦੇਵ ਸਿੰਘ ਮੱਲਾ ਪ੍ਰਧਾਨ, ਠੇਕੇਦਾਰ ਬਲਵੀਰ ਸਿੰਘ ਸਿਵੀਆ ਖ਼ਜ਼ਾਨਚੀ, ਠੇਕੇਦਾਰ ਜਿੰਦਰ ਸਿੰਘ ਵਿਰਦੀ ਜਨਰਲ ਸਕੱਤਰ, ਠੇਕੇਦਾਰ ਰਾਜਿੰਦਰ ਸਿੰਘ ਰਿੰਕੂ ਮੀਤ ਪ੍ਰਧਾਨ, ਠੇਕੇਦਾਰ ਗੁਰਮੇਲ ਸਿੰਘ ਮਠਾੜੂ, ਮੀਤ ਸੈਕਟਰੀ ਠੇਕੇਦਾਰ ਹਰਦਿਆਲ ਸਿੰਘ ਮੁੰਡੇ ਮੁੱਖ ਸਲਾਹਕਾਰ ,ਠੇਕੇਦਾਰ ਹਾਕਮ ਸਿੰਘ ਸੀਰਾ , ਠੇਕੇਦਾਰ ਗੁਰਚਰਨ ਸਿੰਘ ਘਟੋਡ਼ੇ ,ਠੇਕੇਦਾਰ ਤਰਲੋਚਨ ਸਿੰਘ ਸੀਰਾ, ਠੇਕੇਦਾਰ ਭਵਨਜੀਤ ਸਿੰਘ ਉੱਭੀ ,ਠੇਕੇਦਾਰ ਤਰਲੋਚਨ ਸਿੰਘ ਪਨੇਸਰ, ਠੇਕੇਦਾਰ ਰਾਜਵੰਤ ਸਿੰਘ ਸੱਗੂ, ਠੇਕੇਦਾਰ ਬਲਵਿੰਦਰ ਸਿੰਘ ਭੰਮਰਾ, ਠੇਕੇਦਾਰ ਜਸਬੀਰ ਸਿੰਘ ਧਾਲੀਵਾਲ, ਠੇਕੇਦਾਰ ਪਰਮਜੀਤ ਸਿੰਘ ਸਮਾਧੀਆ , ਸਰਵਣ ਸਿੰਘ ਧੰਜਲ ਪੀ ਕੇ ਇਲੈਕਟ੍ਰੋਨਿਕ ਅਤੇ ਵਿਸ਼ਕਰਮਾ ਮੰਦਰ ਕਮੇਟੀ ਦੇ ਮੈਂਬਰ ਸਰਦਾਰ ਦਰਸ਼ਨ ਸਿੰਘ ਉੱਭੀ, ਸਰਪ੍ਰਸਤ ਸਰਦਾਰ ਜਸਵੰਤ ਸਿੰਘ ਸੱਗੂ ਸਰਪ੍ਰਸਤ, ਸਰਦਾਰ ਦਰਸ਼ਨ ਸਿੰਘ ਸੱਗੂ ਪ੍ਰਧਾਨ, ਸਰਦਾਰ ਹਰਵਿੰਦਰ ਸਿੰਘ ਸੱਗੂ ਜਨਰਲ ਸਕੱਤਰ, ਸਰਦਾਰ ਹਰਜਿੰਦਰ ਸਿੰਘ ਮੁੱਧੜ ਮੀਤ ਪ੍ਰਧਾਨ, ਸਟੇਜ ਸੈਕਟਰੀ , ਅਤੇ ਰਾਮਗਡ਼੍ਹੀਆ ਵੈੱਲਫੇਅਰ ਕੌਂਸਲ ਦੇ ਸਰਪ੍ਰਸਤ ਬਾਬਾ ਮੋਹਨ ਸਿੰਘ ਸੱਗੂ, ਸਰਦਾਰ ਦਰਸ਼ਨ ਸਿੰਘ ਸੱਗੂ ,ਸਰਪ੍ਰਸਤ ਸਰਦਾਰ ਬਲਵੰਤ ਸਿੰਘ ਪਨੇਸਰ ਸਰਪ੍ਰਸਤ , ਸਰਦਾਰ ਸੁਰਜੀਤ ਸਿੰਘ ਐੱਸ ਡੀ ਓ ਖਜ਼ਾਨਚੀ ,ਸਰਦਾਰ ਹਰਜਿੰਦਰ ਸਿੰਘ ਮੁੱਦੜ ਜਨਰਲ ਸਕੱਤਰ, ਸਰਦਾਰ ਸਤਵਿੰਦਰ ਸਿੰਘ ਸੱਗੂ, ਆਦਿ ਹਾਜ਼ਰ ਸਨ