ਹਠੂਰ,(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵੱਿਦਅਿਕ ਸੰਸਥਾ ਮੀਰੀ ਪੀਰੀ ਪਬਲਕਿ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਵਖਿੇ ਰਾਸ਼ਟਰੀ ਮਾਪੇ ਦਵਿਸ ਮਨਾਇਆ ਗਆਿ।ਜਸਿ ਨੂੰ ਮੁੱਖ ਰੱਖਦੇ ਹੋਏ ਨਰਸਰੀ ਕਲਾਸ ਦੇ ਬੱਚਆਿਂ ਦੇ ਮਾਤਾ ਪਤਿਾ ਨੇ ਇਸ ਸਮਾਗਮ ਵੱਿਚ ਹਾਜਰੀ ਭਰੀ।ਇਸ ਸਮਾਗਮ ਦੀ ਸ਼ੁਰੂਆਤ ਬੱਚਆਿਂ ਨੇ ਕੀਰਤਨ ਦੁਆਰਾ ਕੀਤੀ। ਇਸ ਮੌਕੇ ਚੇਅਰਮੈਨ ਜਗਜੀਤ ਸੰਿਘ ਯੂ ਐਸ ਏ ਨੇ ਕਹਿਾ ਕ ਿਮਾਪਆਿਂ ਦੇ ਸਹਯਿੋਗ ਤੋਂ ਬਨਿਾਂ ਅਧਆਿਪਕ ਸੱਿਖਆਿ ਦਾ ਕਾਰਜ ਪੂਰਾ ਨਹੀਂ ਕਰ ਸਕਦਾ ਅਤੇ ਅੱਜ ਦਾ ਸਮਾਗਮ ਬੱਚਆਿਂ ਨੂੰ ਅਧਆਿਪਕਾਂ ਦੇ ਹੋਰ ਨੇੜੇ ਕਰੇਗਾ। ਉੱਥੇ ਵਾਈਸ ਪ੍ਰੰਿਸੀਪਲ ਕਸ਼ਮੀਰ ਸੰਿਘ ,ਹਰਦੀਪ ਸੰਿਘ ਚਕਰ, ਮੈਡਮ ਰਮਨਦੀਪ ਕੌਰ ,ਇੰਦਰਜੀਤ ਸੰਿਘ ਤੇ ਗੁਰਪ੍ਰੀਤ ਸੰਿਘ ਨੇ ਇਸ ਦਨਿ ਨਾਲ ਸੰਬੰਧਤਿ ਵਚਿਾਰ ਪੇਸ਼ ਕੀਤੇ । ਸਮਾਗਮ ਦੇ ਅੰਤ ਵੱਿਚ ਪ੍ਰੰਿਸੀਪਲ ਪਰਮਜੀਤ ਕੌਰ ਮੱਲਾ ਨੇ ਛੋਟੇ ਬੱਚਆਿਂ ਨੂੰ ਘਰ ਵੱਿਚ ਫੋਨ ਦੀ ਘੱਟ ਵਰਤੋਂ ਕਰਨ ਤੇ ਦੇਸੀ ਖੇਡਾਂ ਵੱਲ ਬੱਚਆਿਂ ਨੂੰ ਮਾਤਾ-ਪਤਿਾ ਦੁਆਰਾ ਉਤਸ਼ਾਹਤਿ ਕਰਨ ਲਈ ਦੱਸਦਆਿਂ ਸਕੂਲ ਪਹੁੰਚਣ ਤੇ ਸਮੂਹ ਮਾਪਆਿ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾ ਨਾਲ ਵਾਇਸ ਪ੍ਰੰਿਸੀਪਲ ਕਸ਼ਮੀਰ ਸੰਿਘ, ਚੇਅਰਮੈਨ ਡਾ. ਚਮਕੌਰ ਸੰਿਘ, ਭਾਈ ਨਰਿਮਲ ਸੰਿਘ ਖਾਲਸਾ ਮੀਨੀਆ, ਹਰਪਾਲ ਸੰਿਘ ਮੱਲ੍ਹਾ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।
ਫੋਟੋ ਕੈਪਸ਼ਨ:-ਰਾਸਟਰੀ ਦਿਵਸ ਮਨਾਉਣ ਸਮੇਂ ਬੱਚਿਆ ਦੇ ਮਾਪੇ।