ਸੁਧਾਰ (ਜਗਰੂਪ ਸਿੰਘ ਸੁਧਾਰ)ਪਿੰਡ ਪੱਖੋਵਾਲ ਵਿਖੇ ਪੁਲਿਸ ਪ੍ਰਸ਼ਾਸਨ ਵੱਲੋ ਨਸ਼ਿਆ ਦੇ ਮਾੜੇ ਆਦਤਾ ਨੂੰ ਛੱਡ ਕੇ ਵਧੀਆ ਜੀਵਨ ਜਿਊਣਾ ਚਾਹੀਦਾ ਹੈ ਅਤੇ ਲੋਕਾ ਨੂੰ ਆਪਣੇ ਬੱਚਿਆ ਤੇ ਖਾਸ ਧਿਆਨ ਦੇਣਾ ਚਾਹੀਦਾ ਉਹਨਾ ਨੂੰ ਖੇਡਾ ਵੱਲ ਲੈਕੇ ਜਾਉ ਤਾ ਜੋ ਆਪਣੇ ਦੇਸ ਦਾ ਨਾਮ ਰੋਸ਼ਨ ਕਰਨ DSP ਹਰਵਿੰਦਰ ਸਿੰਘ ਚੀਮਾ ਵੱਲੋ ਪੰਚਾਇਤਾ ਤੋ ਸਹਿਯੋਗ ਦੀ ਮੰਗ ਕਰਦਿਆ ਕਿਹਾ ਗਿਆ ਕੀ ਪਿੰਡਾ ਵਿੱਚ 10 ਮੈਂਬਰ ਦੀਆ ਕਮੇਟੀਆ ਬਣਾਇਆ ਜਾਣ ਜੋ ਪਿੰਡਾ ਵਿੱਚ ਜੋ ਕੋ ਕੋਈ ਨਸਾ ਵੇਚਦਾ ਹੈ ਉਸ ਦੀ ਜਾਣਕਾਰੀ ਪੁਲਿਸ ਨੂੰ ਦੇਣ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਇਸ ਮੋਕੇ SHO ਕਰਮਜੀਤ ਸਿੰਘ,ਡਾਕਟਰ ਅਜੀਤ ਸਿੰਘ ਗਰੇਵਾਲ ਸਰਾਭਾ ,ਚਰਨਜੀਤ ਸਿੰਘ ਸਰਤਾਜ ਪੈਲਸ ਵਾਲੇ ਸਰਪੰਚ ਹਰਪਾਲ ਕੌਰ ,ਮੈਂਬਰ ਬਲਵਿੰਦਰ ਸਿੰਘ ਮੈਂਬਰ ਕੇਵਲ ਸਿੰਘ ਅਜਮੇਰ ਸਿੰਘ ਸੈਕਟਰੀ ਅਵਤਾਰ ਸਿੰਘ ਸਮੂਹ ਨਗਰ ਨਿਵਾਸੀ ਹਾਜਰ ਸਨ