ਮੁੱਖ ਮੰਤਰੀ ਅਤੇ ਵਰੋਧੀ ਨੇਤਾ ਬੁਰੀ ਤਰਾਂ ਉਲਜੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਰੋਧੀ ਨੇਤਾ ਪ੍ਰਤਾਪ ਬਾਜਵਾ ਵਿਚਾਲੇ ਜ਼ਬਰਦਸਤ ਆਹਮੋ-ਸਾਹਮਣਾ ---- ਜਦੋਂ ਮੁੱਖ ਮੰਤਰੀ ਨੇ ਬਾਜਵਾ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਸਕਰਾਂ ਨਾਲ ਕਥਿਤ ਸ਼ਮੂਲੀਅਤ ਬਾਰੇ ਆਪਣੀ ਹਾਈਕਮਾਂਡ ਨੂੰ ਲਿਖੀ ਚਿੱਠੀ ਬਾਰੇ ਪੁੱਛਿਆ ਤਾਂ ਬਾਜਵਾ ਨੇ ਗੁੱਸੇ ਨਾਲ ਜਵਾਬ ਦਿੱਤਾ, ‘ਤੁਹਾਡੇ ਤੋ ਜੋ ਹੁੰਡਾ ਓ ਕਰਲੋ’, ਜਿਸ ਕਾਰਨ ਗਰਮਾ-ਗਰਮ ਬਹਿਸ ਹੋਈ