ਬਰਨਾਲਾ,ਜੁਲਾਈ 2019(ਗੁਰਸੇਵਕ ਸੋਹੀ) ਪਿੰਡ ਕਲਾਲਾ ਦੀ ਗਰਾਮ ਪਚਾਈਤ ਵਲੋ ਪਿੰਡ ਦੀ ਖੂਬ ਸੂਰਤੀ ਲਈ ਤਰਾਂ ਤਰਾਂ ਦੇ ਜਤਣ ਕੀਤੇ ਜਾ ਰਹੇ ਨੇ ,ਸਰਪੰਚ ਮਨਜੀਤ ਕੌਰ ਪਤਨੀ ਰਣਜੀਤ ਸਿੰਘ ਰਾਣਾ ਦਾ ਕਹਿਨਾ ਹੈ ਕਿ ਪਿੰਡ ਦਿਆ ਗਲੀਆ ਚੌਕਾ ਵਿੱਚ ਪਿਛਲੇ ਬਹੁਤ ਸਾਲਾ ਤੋ ਪਇਆ ਰੂੜੀਆ ਪਿੰਡ ਵਾਸੀਆ ਦੀ ਸੈਮਤੀ ਨਾਲ ਚਕਵਾ ਕੇ ਪਿੰਡ ਵਿੱਚੋ ਗੰਦਾ ਪਾਣੀ ਕੱਡਣ ਲਈ ਜੰਗੀ ਪੱਦਰ ਤੇ ਨਾਲੇ ਬਣਾ ਕੇ ਪਾਣੀ ਪਿੰਡ ਵਿੱਚੋ ਬਾਹਰ ਕੱਡਿਆ ਜਾ ਰਿਹਾ ਹੈ , ਜਿਨਾ ਵਿੱਚ ਪੰਚ ਹਰਬੰਸ ਕੌਰ,ਪੰਚ ਕਰਮਜੀਤ ਕੌਰ,ਪੰਚ ਸਨਤੋਖ ਸਿੰਘ ,ਪੰਚ ਰਾਜ ਕੁਮਾਰ ਆਦਿ ।