ਤੰਬਾਕੂ ਵਰਿੋਧੀ ਦਵਿਸ ਤੇ ਰੈਲੀ ਕੱਢੀ  

ਜਗਰਾਓ,ਹਠੂਰ,31,ਮਈ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਸੰਸਥਾ  ਮੀਰੀ ਪੀਰੀ ਸਕੂਲ ਕੁੱਸਾ ਵੱਲੋਂ ਤੰਬਾਕੂ ਡੇ'(ਤੰਬਾਕੂ ਵਰਿੋਧੀ ਦਵਿਸ)ਦੇ ਸੰਦਰਭ ਵਚਿ ਸਫਲ ਤੰਬਾਕੂ ਰੈਲੀ ਦਾ ਆਯੋਜਨ ਪਿੰਡ ਮੀਨੀਆ ਵਖਿੇ ਕੀਤਾ ਗਆਿ।ਇਸ ਮੌਕੇ ਸਕੂਲ ਦੇ ਲਗਭਗ 100 ਵਦਿਿਆਰਥੀਆਂ ਨੇ ਆਪਣੇ ਅਧਆਿਪਕਾਂ ਦੀ ਅਗਵਾਈ ਵੱਿਚ ਮੀਨੀਆਂ ਪੰਿਡ ਦੀ ਸਮੁੱਚੀ ਫਰਿਨੀ ਦਾ ਹੱਥਾਂ ਚ’ ਤੰਬਾਕੂ ਅਤੇ ਨਸ਼ਾ ਵਰਿੋਧੀ ਤਖਤੀਆਂ ਫੜ ਕੇ ਨਾਅਰੇ ਮਾਰਦੇ ਹੋਏ ਚੱਕਰ ਲਗਾਇਆ।ਇਸ ਰੈਲੀ ਕਾਰਨ ਪੰਿਡ ਵਾਸੀਆਂ ਵੱਿਚ ਵਸਿ਼ੇਸ ਉਤਸੁਕਤਾ ਸੀ।ਸਮੂਹ ਪੰਿਡ ਵਾਸੀਆਂ ਨੇ  ਮੀਰੀ ਪੀਰੀ ਸੱਿਖਆਿ ਸੰਸਥਾ ਕੁੱਸਾ ਦੇ ਇਸ ਉਪਰਾਲੇ ਨੂੰ ਸਮੇਂ ਦੀ ਲੋੜ ਦੱਸਆਿ ।ਇਸ ਰੈਲੀ ਨੂੰ ਸੰਸਥਾ ਦੇ ਚੇਅਰਪਰਸਨ ਮੈਡਮ ਸੁਖਦੀਪ ਕੌਰ ਯੂ.ਐਸ.ਏ ਨੇ ਹਰੀ ਝੰਡੀ ਦਖਿਾ ਕੇ ਰਵਾਨਾ ਕੀਤਾ। ਇਹ ਰੈਲੀ ਗੁਰਦੁਆਰਾ ਟੱਿਬੀ ਸਾਹਬਿ ਵਖਿੇ ਜਾ ਕੇ ਸਮਾਪਤ ਹੋਈ, ਜੱਿਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਠੰਢੇ ਮੱਿਠੇ ਜਲ ਦੀ ਛਬੀਲ ਦਾ ਆਯੋਜਨ ਕੀਤਾ ਗਆਿ।ਇਸ ਮੌਕੇ ਸੰਸਥਾ ਦੇ  ਪ੍ਰੰਿਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਹਿਾ ਕ ਿਮੀਰੀ ਪੀਰੀ ਸਕੂਲ ਕੁੱਸਾ ਨੂੰ ਆਪਣੀਆਂ ਸਮਾਜਕਿ ਜੰਿਮੇਵਾਰੀਆਂ ਦਾ ਅਹਸਿਾਸ ਹੈ ਅਤੇ ਅਸੀਂ ਇਹਨਾਂ ਨੂੰ ਨਭਿਾਉਂਦੇ ਰਹਾਂਗੇ।ਇਸ ਮੌਕੇ ਰੈਲੀ ਦੇ ਅੰਤ’ ਤੇ ਸੰਸਥਾ ਦੇ ਚੇਅਰਪਰਸਨ ਮੈਡਮ ਸੁਖਦੀਪ ਕੌਰ ਯੂ.ਐਸ.ਏ ਨੇ ਪੰਜਾਬ ਵੱਿਚ ਨਸ਼ਆਿਂ ਦੇ ਛੇਵੇਂ ਦਰਆਿ ਦੀ ਹੋਂਦ’ ਤੇ ਚੰਿਤਾ ਦਾ ਪ੍ਰਗਟਾਵਾ ਕਰਦੇ ਹੋਏ ਕਹਿਾ ਕ ਿਜੇਕਰ ਬੱਚਆਿਂ ਨੂੰ ਸਕੂਲੀ ਸਮੇਂ ਦੌਰਾਨ ਹੀ ਇਹਨਾਂ ਅਲਾਮਤਾਂ ਤੋਂ ਦੂਰ ਰਹਣਿ ਦੀ ਸੱਿਖਆਿ ਦੱਿਤੀ ਜਾਵੇ ਤਾਂ ਇਹ ਅੱਗ ਰੋਕੀ ਜਾ ਸਕਦੀ ਹੈ।ਉਹਨਾਂ ਕਹਿਾ ਕ ਿਪ੍ਰਸ਼ਾਸਨ ਅਤੇ ਲੋਕਾਂ ਨੂੰ ਸਾਂਝਾ ਹੰਭਲਾ ਮਾਰ ਕੇ ਇਸ ਕੋਹੜ ਦਾ ਖਾਤਮਾ ਕਰਨਾ ਚਾਹੀਦਾ ਹੈ।ਇਸ ਮੌਕੇ ਉਨ੍ਹਾ ਨਾਲ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ,ਚੇਅਰਪਰਸਨ ਬੀਬੀ ਸੁਖਦੀਪ ਕੌਰ ਯੂ ਐਸ,ਵਾਈਸ ਪ੍ਰਿੰਸੀਪਲ ਕਸਮੀਰ ਸਿੰਘ,ਡਾ:ਚਮਕੌਰ ਸਿੰਘ,ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਕੁਲਵਿੰਦਰ ਸਿੰਘ ਰਾਊਕੇ,ਹਰਪਾਲ ਸਿੰਘ ਮੱਲ੍ਹਾ,ਹਰਦੀਪ ਸਿੰਘ ਚਕਰ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਗੁਰਪ੍ਰੀਤ ਸਿੰਘ,ਗੁਰਚਰਨ ਸਿੰਘ ਬੁੱਟਰ,ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।