new

ਗੁਜਰਾਲ ਦੀ ਸਲਾਹ ਮੰਨ ਕੇ ਫ਼ੌਜ ਬੁਲਾਉਣ ਦਾ ਫ਼ੈਸਲਾ ਕੀਤਾ ਹੰੁਦਾ ਤਾਂ ਸ਼ਾਇਦ '84 ਦੇ ਦੰਗੇ ਨਾ ਹੁੰਦੇ-ਡਾ: ਮਨਮੋਹਨ ਸਿੰਘ

ਡਾ: ਮਨਮੋਹਨ ਸਿੰਘ ਨੇ ਆਈ.ਕੇ. ਗੁਜਰਾਲ ਨੂੰ 100ਵੇਂ ਜਨਮ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ  ਨਵੀਂ ਦਿੱਲੀ,ਦਸੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-  1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹ…

ਰਾਮਗੜ੍ਹ ਦੇ ਸਕੂਲ ਨੂੰ ਜ਼ਿਲ੍ਹੇ ਚੋਂ ਪਹਿਲੇ ਨੰਬਰ ਦਾ ਸਕੂਲ ਬਣਾਉਣ ਦਾ ਮੇਰਾ ਸੁਪਨਾ - ਮੁੱਖ ਅਧਿਆਪਕ ਹਾਕਮ ਸਿੰਘ

ਮੈਡਮ ਮਨਜਿੰਦਰ ਕੌਰ ਨੇ 32000 ਦੀ  ਡਿਜੀਟਲ ਮੈਥ  ਲੈਬ ਆਪਣੀ ਜੇਬ ਖਰਚੇ ਚੋਂ ਬਣਾਈ  ਬਰਨਾਲਾ,ਦਸੰਬਰ 2019- (ਗੁਰਸੇਵਕ ਸਿੰਘ ਸੋਹੀ)-  ਸਿੱਖਿਆ ਪ੍ਰਣਾਲੀ ਦੇ ਨਿੱਜੀਕਰਨ ਦੀ ਨੀਤੀ ਲਾਗੂ ਹੋਣ ਮਗਰੋਂ ਸਰਕਾਰਾਂ ਨੇ ਸਰਕਾਰੀ ਸਕੂ…

ਗਲਤ ਹਰਕਤਾਂ ਵਾਲੇ ਸਾੲਿੰਸ ਅਧਿਅਾਪਕ ਖ਼ਿਲਾਫ਼ ਸਕੂਲ ਅੱਗੇ ਲੱਗਿਅਾ ਧਰਨਾ(ਵੀਡਿਓ)

ਜਿਲ੍ਹਾ ਸਿੱਖਿਅਾ ਅਫ਼ਸਰ ਤੇ SHO ਦੇ ਭਰੋਸੇ ਮਗਰੋਂ ਧਰਨਾ ਸਮਾਪਤ ਬਰਨਾਲਾ ,ਦਸੰਬਰ 2019-(ਗੁਰਸੇਵਕ ਸਿੰਘ ਸੋਹੀ)-  ਬਰਨਾਲਾ ਜਿਲ੍ਹੇ ਦੇ ਪਿੰਡ ਛੀਨੀਵਾਲ ਖ਼ੁਰਦ ਦੇ ਸਰਕਾਰੀ ਹਾੲੀ ਸਕੂਲ ਦੇ ਸਾੲਿੰਸ ਅਧਿਅਾਪਕ ਹਰਮੀਤ ਸਿੰਘ ਠੀਕਰ…

26 ਵੇਂ ਸਲਾਨਾ ਟੂਰਨਾਮੈਂਟ ਦੀਆਂ ਤਰੀਕਾ ਦਾ ਐਲਾਨ-

 27 ਦਸੰਬਰ ਤੋਂ ਪੈਣਗੀਆਂ ਮਹਿਲ ਕਲਾਂ ਦੀ ਧਰਤੀ ਤੇ  ਕਬੱਡੀਆਂ - ਸੋਨੋ ਕਨੇਡਾ   ਬਰਨਾਲਾ ,ਦਸੰਬਰ 2019- (ਗੁਰਸੇਵਕ ਸਿੰਘ ਸੋਹੀ)-  ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਅਤੇ ਸਪੋਰਟਸ ਕਲੱਬ (ਰਜਿ:) ਮਹਿਲ ਕਲਾਂ ਸਮੂਹ ਐਨ …

ਦੋ ਬੱਚਿਆਂ ਨੂੰ ਮਾਰ ਕੇ ਪਤੀ-ਪਤਨੀ ਅਤੇ ਇਕ ਹੋਰ ਵਲੋਂ ਖ਼ੁਦਕੁਸ਼ੀ

ਗਾਜ਼ੀਆਬਾਦ, ਦਸੰਬਰ  2019-(ਏਜੰਸੀ)-   ਗਾਜ਼ੀਆਬਾਦ ਦੇ ਇੰਦਰਾਪੁਰਮ ਇਲਾਕੇ 'ਚ ਇਕ ਵਿਅਕਤੀ ਉਸ ਦੀ ਪਤਨੀ ਤੇ ਉਸ ਦੀ ਵਰਕ ਪਾਰਟਨਰ ਨੇ ਇਮਾਰਤ ਦੀ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ | ਇਸ ਤੋਂ ਪਹਿਲਾਂ ਉਨ੍ਹਾਂ…

ਸੁੰਦਰ ਪਿਚਈ ‘ਗੂਗਲ’ ਮਗਰੋਂ ਹੁਣ ‘ਅਲਫ਼ਾਬੈੱਟ’ ਦੇ ਵੀ ਮੁਖੀ ਬਣੇ

ਵਾਸ਼ਿੰਗਟਨ,ਦਸੰਬਰ  2019-(ਜਨ ਸਕਤੀ ਨਿਉਜ) -  ‘ਗੂਗਲ’ ਦੇ ਸੀਈਓ ਸੁੰਦਰ ਪਿਚਈ ਇਸ ਇੰਟਰਨੈੱਟ ਸਰਚ ਇੰਜਨ ਦਾ ਮਾਲਕਾਨਾ ਹੱਕ ਰੱਖਦੀ ਕੰਪਨੀ ਅਲਫ਼ਾਬੈੱਟ ਦੇ ਵੀ ਮੁਖੀ ਬਣਾ ਦਿੱਤੇ ਗਏ ਹਨ। ਸੰਸਾਰ ਦੀ ਇਸ ਵੱਡੀ ਕੰਪਨੀ ਦੇ ਸਹਿ-ਸੰਸਥ…

ਪਿੰਡ ਦੇਹੜਕਾ ਵਿਖੇ ਬਾਬਾ ਮੱਘਰ ਸਿੰਘ ਦੀ 95ਵੀਂ ਬਰਸੀ ਦੇ 7 ਰੋਜ਼ਾ ਸਮਾਗਮ ਸਮਾਪਤ

ਹਠੂਰ/ਜਗਰਾਉਂ,ਲੁਧਿਆਣਾ, ਦਸੰਬਰ 2019-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਪਿੰਡ ਦੇਹੜਕਾ ਵਿਖੇ ਧੰਨ-ਧੰਨ ਬਾਬਾ ਮੱਘਰ ਸਿੰਘ ਰਾਮਗੜ੍ਹ ਵਾਲਿਆਂ ਦੀ 95ਵੀਂ ਬਰਸੀ ਨੂੰ ਸਮਰਪਿਤ ਉਨ੍ਹਾਂ ਦੇ ਤਪ ਅਸਥਾਨ ਵਿਖੇ ਸ੍ਰੀ ਗੁਰੂ ਗ੍ਰੰ…

ਗਗਨ ਮਲਕ ਦੇ ਦਿਹਾਂਤ ਨਾਲ ਕਬੱਡੀ ਜਗਤ ਨੂੰ ਪਿਆ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ- ਵੀਡੀਓ

ਜਗਰਾਉਂ/ਲੁਧਿਆਣਾ, ਦਸੰਬਰ  2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-  ਅੰਤਰਰਾਸ਼ਟਰੀ ਕਬੱਡੀ ਿਖ਼ਡਾਰੀ ਗਗਨਦੀਪ ਸਿੰਘ ਧਾਲੀਵਾਲ (ਗਗਨ ਮਲਕ) ਦਾ ਜਨਮ 1992 ਨੂੰ ਪਿਤਾ ਪਿ੍ਤਪਾਲ ਸਿੰਘ ਪ੍ਰਧਾਨ ਦੇ ਘਰ ਅਤੇ ਮਾਤਾ ਸਰਬਜੀਤ ਕੌਰ ਦੀ ਕ…

ਪਿੰਡ ਸ਼ੇਰਪੁਰ ਕਲਾਂ ਦੇ ਸੱਤਿਆ ਭਾਰਤੀ ਸਕੂਲ ਵਿਖੇ ਅਥਲੈਟਿਕਸ ਮੀਟ ਕਰਵਾਈ

ਸਿੱਧਵਾਂ ਬੇਟ/ਲੁਧਿਆਣਾ, ਦਸੰਬਰ 2019-(ਜਸਮੇਲ ਗਾਲਿਬ)- ਸੱਤਿਆ ਭਾਰਤੀ ਸਕੂਲ ਸ਼ੇਰਪੁਰ ਕਲਾਂ ਵਿਖੇ 2 ਦਿਨੀ ਅਥਲੈਟਿਕਸ ਮੀਟ ਕਰਵਾਈ ਗਈ।ਵਿਿਦਆਰਥੀਆਂ ਨੂੰ ਸਰੀਰਕ ਪੱਖੋ ਮਜ਼ਬੂਤ ਕਰਨ ਲਈ ਸਲਾਨਾ ਅਥਲੈਟਿਕਸ ਮੀਟ ਕਰਵਾਈ ਗਈ ਹਿਸ ਵੱਖ-ਵ…

ਡਾ ਕੁਲਵੰਤ ਸਿੰਘ ਧਾਲੀਵਾਲ ਵਲੋਂ ਬੀਬੀ ਰਾਜਵੰਤ ਕੌਰ ਖਾਲਸਾ ਦੇ ਜਥੇ ਦਾ ਇੰਗਲੈਂਡ ਪਹੁੰਚਣ ਤੇ ਮਾਣ ਸਨਮਾਨ

ਬੀਬੀ ਰਾਜਵੰਤ ਕੌਰ ਖਾਲਸਾ ਦੇ ਢਾਡੀ ਜੱਥੇ ਵਲੋਂ ਵਰਲਡ ਕੈਂਸਰ ਕੇਅਰ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸਲਾਗਾ ਵਾਰਿਗਟਨ/ਯੂਕੇ,ਦਸੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ )- ਬੀਬੀ ਰਾਜਵੰਤ ਕੌਰ ਖਾਲਸਾ ਦੇ ਢਾਡੀ ਜੱਥੇ ਨੇ ਵਾਰਿਗਟ…

Subscribe to new