italy

ਇੰਗਲੈਂਡ ’ਚ ਚੋਣਾਂ 12 ਦਸੰਬਰ ਨੂੰ ਹੋਣ ਦੀ ਸੰਭਾਵਨਾ

ਲੰਡਨ,ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)-  ਬ੍ਰੈਗਜ਼ਿਟ ਦੇ ਅੜਿੱਕੇ ਨੂੰ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਚੋਣਾਂ ਕਰਵਾਏ ਜਾਣ ਦੇ ਦਿੱਤੇ ਗਏ ਸੱਦੇ ਨੂੰ ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਹਮਾਇਤ ਦੇ ਦਿੱਤੀ …

ਪਿੰਡ ਗਾਲਿਬ ਰਣ ਸਿੰਘ 'ਚ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਚਾਇਤ ਦੀ ਮੀਟਿੰਗ ਹੋਈ

ਜਗਰਾਉਂ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )- ਇਥੋ ਥੋੜੀ ਦੂਰ ਪਿੰਡ ਗਾਲਿਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਜੀ ਵਿੱਚ ਗੁਰਦੁਆਰਾ ਪ੍ਰਬੰਧਕ ਕੇਮਟੀ,ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੀ ਧੰਨ=ਧੰਨ ਸ੍ਰੀ ਗੁ…

ਵਰਲਡ ਕੈਂਸਰ ਕੇਅਰ ਦੀ ਟੀਮ ਅਤੇ 9 ਹਸਪਤਾਲ ਨੁਮਾ ਬੱਸਾਂ ਦਾ ਕਾਫਲਾ ਡਾ ਮਨਮੋਹਨ ਸਿੰਘ ਨੇ ਕੀਤਾ ਰਿਵਾਨਾ

ਸਾਡੇ ਰਾਸ਼ਟਰ ਦੇ ਮਹਾਨ ਅਤੇ ਬੁਧੀਜੀਵੀ ਨੇਤਾ ਸਤਿਕਾਰਯੋਗ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਵਲੋਂ ਅੱਜ ਮੁੱਖ ਮੰਤਰੀ ਨਿਵਾਸ, ਕਪੂਰਥਲਾ ਹਾਊਸ ਨਵੀਂ ਦਿੱਲੀ ਵਿਖੇ ਵਰਲਡ ਕੈਂਸਰ ਕੇਅਰ ਦੀਆਂ ਨੌਂ ਅਲਟਰਾ ਮਾਡਰਨ ਮੋਬਾਈਲ ਬੱਸ…

ਸੋਧ ਲੈ ਜਵਾਨੀ- ਪ੍ਰੋਫੈਸਰ ਅਮਨਦੀਪ ਸਿੰਘ

ਸੋਧ ਲੈ ਜਵਾਨੀ ਤੇਰੀ ਚੰਗੀ ਨਹੀਂਓ ਰਹਿਣੀ ਬਹਿਣੀ ਇਹੀ ਹੈ  ਬਾਪੂ ਦੀ ਕਹਿਣੀ ਮਾੜਿਆਂ ਕੰਮਾਂ ਵਿੱਚ ਹੱਥ ਅਜਮਾਉਂਦਾ ਹੈ ਮਾ-ਬਾਪ ਦੀ ਸਲਾਹ ਬਿਨਾਂ ਸਾਇਆਂ ਕਈ ਤੂੰ ਲਾਉਂਦਾ ਹੈ ਮਿੱਥ ਅਸੂਲ ਜਿੰਦਗੀ ਦੇ ਜੇ ਬਾਪੂ ਦੀ ਸ਼ਾ…

ਅੱਜ ਦੇ ਦਿਨ (ਮਿਤੀ 30 ਅਕਤੂਬਰ, 2019) ਦਾ ਇਤਿਹਾਸ

ਸਾਕਾ ਪੰਜਾ ਸਾਹਿਬ (ਪਾਕਿਸਤਾਨ) ਪੰਜਾ ਸਾਹਿਬ ਦੇ ਸਾਕੇ ਦਾ ਸੰਬੰਧ *ਗੁਰੂ ਕੇ ਬਾਗ ਦੇ ਮੋਰਚੇ* ਨਾਲ ਜੁੜਦਾ ਹੈ। ਗੁਰਦੁਆਰਾ ਗੁਰੂ ਕਾ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 13 ਮੀਲ ਦੀ ਦੂਰੀ ਤੇ ਸਥਿਤ ਹੈ। ਇਸ ਗੁਰਦੁਆਰੇ ਦੀ ਜ਼ਮੀਨ …

ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸੀ 'ਚ 11 ਰੋਜ਼ਾ ਸਮਾਗਮ ਸਮਾਪਤ-Video

ਜਗਰਾਉਂ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )- ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੇ ਦੇ 149ਵੇ ਜਨਮ ਅਸਥਾਨ ਪਿੰਡ ਸ਼ੇਰਪੁਰਾ ਕਲਾਂ ਵਿਖੇ ਬਾਬਾ ਚਰਨ ੋਿਸੰਘ ਜੀ ਦੀ ਰਹਿਨੁਮਈ ਹੇਠ ਚਲ ਰਹੇ 11 ਰੋਜ਼ਾ ਧਾਰਮਿਕ ਸਮਾ…

ਮਨਮੋਹਨ ਸਿੰਘ ਦੀ ਅਗਵਾਈ ’ਚ ਕਰਤਾਰਪੁਰ ਸਾਹਿਬ ਜਾਏਗਾ ਕਾਂਗਰਸੀ ਸੱਤ ਮੈਂਬਰੀ ਵਫ਼ਦ

ਨਵੀਂ ਦਿੱਲੀ,ਅਕਤੂਬਰ 2019-(ਏਜੰਸੀ)   ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਕਾਂਗਰਸੀ ਵਫ਼ਦ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਜਾਏਗਾ। ਇਸ ਸੱਤ ਮੈਂਬਰੀ ਵਫ਼ਦ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਗ…

ਰਵਿੰਦਰ ਰੰਗੂਵਾਲ ਦਾ ਪਲੇਠਾ ਗੀਤ ਸੰਗ੍ਰਹਿ ਵਿਰਾਸਤ ਦੇ ਰੰਗ ਟੋਰੰਟੋ ਚ ਮੈਂਬਰ ਪਾਰਲੀਮੈਂਟ ਕਮਲ ਖ਼ਹਿਰਾ ਵੱਲੋਂ ਲੋਕ ਅਰਪਣ

ਟੋਰੰਟੋ/ਮਾਨਚੈਸਟਰ/ਲੁਧਿਆਣਾ,ਅਕਤੂਬਰ 2019-(ਅਮਨਜੀਤ ਸਿੰਘ ਖਹਿਰਾ, ਅਮਰਜੀਤ ਸਿੰਘ ਗਰੇਵਾਲ)- ਉੱਘੇ ਫ਼ਿਲਮਸਾਜ਼ , ਗੀਤਕਾਰ, ਗਾਇਕ ਤੇ ਲੋਕ ਨਾਚ ਮਾਹਿਰ ਰਵਿੰਦਰ ਰੰਗੂਵਾਲ ਦਾ ਪਲੇਠਾ ਗੀਤ ਸੰਗ੍ਰਹਿ ਵਿਰਾਸਤ ਦੇ ਰੰਗ ਨੂੰ ਟੋਰੰਟੋ ਵ…

ਅੱਜ ਦੇ ਦਿਨ (ਮਿਤੀ 29 ਅਕਤੂਬਰ, 2019) ਦਾ ਇਤਿਹਾਸ

 ਗੁਰਗੱਦੀ ਦਿਵਸ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ਼ ਸਿੱਖਾਂ ਦੇ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਦੇ ਸਦੀਵੀ ਗੁਰੂ ਹਨ।  ਦੁਨੀਆਂ ਦੇ ਧਾਰਮਿਕ ਗ੍ਰੰਥਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜ…

Subscribe to italy