ਜਗਰਾਓਂ 16 ਅਕਤੂਬਰ (ਅਮਿਤ ਖੰਨਾ) ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਦੀ ਅਗਵਾਈ ਅਧੀਨ ਪੂਰਵ ਛਾਤਰ ਦੀ ਬੈਠਕ ਸੰਪੂਰਣ ਹੋਈ |ਬੈਠਕ ਵਿੱਚ ਹਾਜ਼ਰ ਹੋਏ ਵਿਦਿਆਰਥੀਆਂ ਦਾ ਤਿਲਕ ਲਗਾ ਕੇ ਦੁਆਰਾ ਸੁਆਗਤ ਕੀਤਾ ਗਿਆ। ਬੈਠਕ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ।ਉਪਰੰਤ ਸ੍ਰੀ ਸੰਦੀਪ ਗੁਪਤਾ ਜੀ, ਜੋ ਪੂਰਵ ਛਾਤਰ ਪ੍ਰਮੁੱਖ ਨੇ ਬਹੁਤ ਹੀ ਬਾਰੀਕੀ ਨਾਲ ਪੂਰਬ ਛਾਤਰ ਪ੍ਰੀਸ਼ਦ ਅਤੇ Adop to education ਪ੍ਰਕਲਪ ਨੂੰ ਬਹੁਤ ਹੀ ਬਾਰੀਕੀ ਨਾਲ ਬਿਆਨ ਕਰਦਿਆਂ ਪੂਰਬ ਵਿਦਿਆਰਥੀਆਂ ਨੂੰ ਜੁੜਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਮਿਸ ਮੀਨਾਕਸ਼ੀ ਸਿੰਗਲਾ ਜੀ ਨੂੰ ਪੂਰਬ ਛਾਤਰ ਪ੍ਰਮੁੱਖ ਅਤੇ ਸ਼੍ਰੀ ਮਾਨ ਮੋਹਿਤ ਜੀ ਨੂੰ ਸਹਾਇਕ ਘੋਸ਼ਿਤ ਕੀਤਾ ਗਿਆ|ਉਪਰੰਤ ਜਮਾਤ ਦਸਵੀਂ ਦੀਆ ਵਿਦਿਆਰਥਣਾਂ ਨੇ ਦੇਸ਼ ਭਗਤੀ ਗੀਤ ਉਪਰ ਆਪਣਾ ਡਾਂਸ ਪ੍ਰਫੋਰਮੈਂਸ ਦਿੰਦਿਆ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਿਸ ਨਾਲ ਭਾਰਤ ਮਾਤਾ ਦੀ ਜੈ ਬੰਦੇ ਮਾਤਰਮ ਦੇ ਨਾਰਿਆਂ ਨਾਲ ਸਾਰਾ ਪ੍ਰਾਗਵ ਗੂੰਜ਼ ਉੱਡਿਆ|ਫ਼ਿਰ ਮਿਸ ਮੀਨਾਕਸ਼ੀ ਜੀ ਨੇ ਵਿਦਿਆ ਮੰਦਿਰ ਨਾਲ ਜੁੜਿਆ ਆਪਣੀਆਂ ਖ਼ਟੀਆ ਮਿੱਠੀਆਂ ਯਾਦਾਂ ਸ਼ੇਅਰ ਕਰਦਿਆਂ ਕਿਹਾ ਕਿ ਵਿਦਿਆ ਮੰਦਿਰ ਤੋਂ ਸਾਨੂੰ ਵਿਰਾਸਤ ਦੇ ਰੂਪ ਵਿਚ ਸੰਸਕਾਰ ਮਿਲੇ ਹਨ ਜੋ ਕਿ ਮੇਰੇ ਲਈ ਅਨਮੋਲ ਖਜਾਨਾ ਹੈ |ਇਸ ਮੌਕੇ ਤੇ M.L.B gurukul ਦੇ ਪ੍ਰਧਾਨ ਸ਼੍ਰੀ ਦੀਪਕ ਗੋਇਲ ਜੀ ਅਤੇ ਪ੍ਰਿੰਸੀਪਲ ਸ਼੍ਰੀ ਮਤੀ ਨੀਲੂ ਨਰੂਲਾ ਜੀ ਸ਼ਾਮਲ ਸਨ ਅੰਤ ਵਿਚ ਦੀਦੀ ਹਰਵਿੰਦਰ ਕੌਰ ਜੀ ਨੇ ਆਏ ਹੋਏ ਮਹਿਮਾਨ ਅਤੇ ਪੂਰਬ ਛਾਤਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅੱਜ ਸਾਡੇ ਪੂਰਬ ਛਾਤਰ ਅੱਜ ਸਾਡੇ ਸਾਮ੍ਹਣੇ ਰੂ ਬ ਰੂ ਹੋਏ ਹਨ ਤੇ ਉਹ ਆਪਣੇ ਕੀਮਤੀ ਸਮੇਂ ਵਿੱਚੋ ਕੁੱਝ ਸਮਾਂ ਕੱਢ