ਜਗਰਾਉਂ (ਅਮਿਤਖੰਨਾ ,ਪੱਪੂ )ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਹਾਡ਼ਾ ਜਗਰਾਉਂ ਵਿੱਚ ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਰਵਿੰਦਰ ਸਭਰਵਾਲ ਦੀ ਅਗਵਾਈ ਵਿਚ ਬਡ਼ੀ ਸ਼ਰਧਾ ਨਾਲ ਮਨਾਇਆ ਗਿਆ ਦੇਸ਼ ਪ੍ਰਤੀ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਇਸ ਮੌਕੇ ਪੈਪਸੂ ਰੋਡਵੇਜ਼ ਦੇ ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫਾ ਗੋਪਾਲ ਸ਼ਰਮਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਜਗਰਾਉਂ ਕੌਂਸਲਰ ਵਾਰਡ ਨੰਬਰ 14 ਤੋਂ ਅਮਨ ਕਪੂਰ ਬੌਬੀ ਕੌਂਸਲਰ ਵਾਰਡ ਨੰਬਰ 12 ਤੋਂ ਹਿਮਾਂਸ਼ੂ ਮਲਕ, ਸੰਦੀਪ ਲੇਖੀ ਸੰਦੀਪ ਢੰਡਾ, ਟੀਨਾ ਗੋਇਲ ,ਜਰਨੈਲ ਸਿੰਘ ਲੋਹਟ , ਸਾਬਕਾ ਕੌਂਸਲਰ ਵਿਜੇ ਸੱਭਰਵਾਲ, ਗੋਰਾ ਲੇਖੀ, ਜੋਨੀ ਗਾਂਧੀ, ਪ੍ਰਵੀਨ ਗਾਂਧੀ, ਅਕਸ਼ੇ ਮਲਹੋਤਰਾ ਪ੍ਰਿੰਸ ਮਲਿਕ ਰਾਜਨ ਝੰਜੀ ਚਰਨ ਸਿੰਘ ਹਿਤੇਸ਼ ਕੁਮਾਰ ਨਜਰਨ ਭੱਟੀ ਪਰਵੀਨ ਕੋਹਲੀ ਆਦਿ ਹਾਜ਼ਰ ਸਨ