ਕਰਨਾਲ , 29 ਅਗਸਤ ( ਗੁਰਸੇਵਕ ਸਿੰਘ ਸੋਹੀ) ਕੱਲ੍ਹ ਕਰਨਾਲ ਦੇ ਨਜ਼ਦੀਕ ਟੋਲ ਪਲਾਜ਼ਾ ਉੱਪਰ ਹਰਿਆਣਾ ਪੁਲੀਸ ਵੱਲੋਂ ਨਿਹੱਥੇ ਕਿਸਾਨਾਂ ਦੀ ਕੀਤੀ ਗਈ ਕੁੱਟਮਾਰ ਦੌਰਾਨ ਡੇਢ ਏਕੜ ਦਾ ਮਾਲਕ ਸ਼ੁਸ਼ੀਲ ਕਾਂਝਲਾ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਰਾਤ ਸ਼ਹੀਦੀ ਪ੍ਰਾਪਤ ਕਰ ਗਿਆ । ਕਿਸਾਨ ਦੀ ਮੌਤ ਤੋਂ ਬਾਅਦ ਕਿਸਾਨਾਂ ਵਿੱਚ ਪਾਇਆ ਜਾ ਰਿਹਾ ਹੈ ਭਾਰੀ ਰੋਸ਼। ਮੌਕੇ ਤੇ ਦੋਸ਼ੀ ਪੁਲੀਸ ਵਾਲਿਆਂ ਦੇ ਖ਼ਿਲਾਫ਼ ਹੋਵੇ ਕੇਸ ਦਰਜ਼ ਕਿਸਾਨਾਂ ਨੇ ਕੀਤੀ ਮੰਗ ।