You are here

ਸਕੂਲਾਂ ਲਈ ਇਮਤਿਹਾਨ ਦੀ ਘੜੀ : ਪ੍ਰਿੰ:ਨਾਜ਼

ਜਗਰਾਓਂ, 5 ਅਗਸਤ (ਅਮਿਤ ਖੰਨਾ) ਉੱਝ ਤਾਂ ਅਗਲੇ ਪਲ ਕੀ ਹੋਣਾ ਹੈ ਇਸ ਬਾਰ ੇਕੁਝ ਨਹੀਂ ਕਿਹਾ ਜਾ ਸਕਦਾ ਪਰ ਮਨਾਂ ਵਿਚ  ਡਰ ਬੀਜ ਕੇ ਬਲੰੁਗਦੀ ਨੂੰ ਛੂਹਣਾ ਅਸੰਭਵ ਹੋ ਜਾਏਗਾ। ਇਸ ਲਈ ਸਾਨੰ ੂਵਿਦਿਆਰਥੀਆਂ ਦੇ ਮਨਾਂ  ਅੰਦਰ ਡਰ ਤੇ ਫਿਕਰ ਦਾ ਬੀਜ ਬੀਜਣ ਦੀ ਥਾਂ ਤੇ ਉਹਨਾਂ ਨੂੰ ਆਤਮ-ਵਿਸ਼ਵਾਸ਼ ਨਾਲ ਭਰਨਾ ਚਾਹੀਦ ਹੈ ਤਾਂ ਜੋ ਉਹ ਆਪਣੀਆਂ ਰਾਹਾਂ ਵਿਚ ਆਉਣ ਵਾਲੇ ਹਰ ਪਹਾੜ ਨੂੰ ਮਿੱਧ ਕੇ ਲੰਘ ਜਾਣ। ਮਨੋ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਨ ਦੇ ਹਾਰਨ ਨਾਲ ਜੋ ਹਾਰ ਹੁਮਦਿ ਹੈ ਉਹ ਅਸਲ ਹਾਰ ਨਾਲੋਂ ਕਿਤ ੇਘਾਤਕ ਸਿੱਧ ਹੁਮਦਿ ਹੈ।ਆਪ ਦਾ ਆਈ ਹੈ ਤੇ ਚਲੀ ਜਾਏਗੀ। ਜਿਸ ਤਰ•ਾਂ ਅਸੀਂ ਘਰਾਂ ਅੰਦਰ ਇਸ ਨਾਲ ਜੀਣਾ ਸਿੱਖਿਆ ਹੈ ਉਸੇ ਤਰ•ਾਂ ਅਸੀਂ ਇਤਿਆਦ ਵਰਤਦ ੇਹੋਏ ਸਕੂਲਾਂ ਅੰਦਰ ਵੀ ਆਪਣੇ ਬਚਾਓ ਕਰਾਂਗੇ। ਵਿਦਿਆਰਥੀ ਲਈ ਉਸਦਾ ਅਧਿਆਪਕ ਹੀ ਉਸਦਾ ਰੱਬ ਹੁੰਦਾ ਹੈ ਤ ੇਅਧਿਆਪਕ ਦਾ ਦਿਖਾਇਆ ਰਸਤਾ ਉਸਨੰ ੂਮਾਰਗ ਵਿਖਾਉਂਦਾ ਹੈ। ਅੱਜ ਦੀ ਇਸ ਘੜੀ ਅੰਦਰ ਅਧਿਆਪਕ ਹੀ ਹਨੇਰ ੇਅੰਦਰ ਚਾਨਣ ਦੀ ਲੀਕ ਹਨ ਉਹ ਬੱਚਿਆਂ ਦੀ ਯੋਗ ਅਗਵਾਈ ਕਰਕ ੇਉਹਨਾਂ ਨੰ ੂਸਿਰਫ਼ ਆਪ ਦਾ ਤੋਂ ਬਚਣ ਦੇ ਢੰਗ ਹੀ ਨਹੀਂ ਸਮਝਾਉਣਗ ੇਸਗੋਂ ਉਹਨਾਂ ਦੇ ਗਿਆਨ ਵਿਚ ਵਾਧਾ ਕਰਕੇ ਵਿਦਿਆਰਥੀਆਂ ਦਾ ਭਵਿੱਖ ਵੀ ਸੰਵਾਰਨਗੇ। ਬਲੌਜ਼ਮਜ਼ ਕਾਨਵੈਂਟ ਸਕੂਲ ਵਿਚ ਵਿਦਿਆਰਥੀਆਂ ਦੇ ਮਾਨਸਿਕ ਸਤਰ ਨੂੰ ਉੱਚਾ ਚੁੱਕਣ ਲਈ ਖਾਸ ਪ੍ਰੋਗ੍ਰਾਮ ਉਲੀਕੇ ਗਏ ਹਨ। ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਅਸੀਂ ਬੱਚਿਆਂ ਦੀ ਸੁਰੱਖਿਆ ਦੇ ਨਾਲ-ਨਾਲ ਉਹਨਾਂ ਦੀ ਮਾਨਸਿਕ ਤੰਦਰੁਸਤੀ ਵੱਲ ਖਾਸ ਧਿਆਨ ਦੇਵਾਂਗੇ।