ਓਹਦਾ ਪਿਆਰ ਜਿਵੇਂ ਜਾਪੇ
ਸਦੀਵੀਆਂ ਕਾਲੀਆਂ ਰਾਤਾਂ ਵਿੱਚ,
ਖੋਹ ਗਿਆ
ਓਹਦਾ ਨਾ ਆਉਣਾ,
ਮੇਰਾ ਦਿਲ ਬੈਚੇਨ ਹੋਣਾ,
ਘਬਰਾਉਟ ਦਾ ਅਹਿਸਾਸ ਕਰਵਾਉਦਾ,
ਪਰ ਬੀਤਿਆਂ ਸਮਾਂ ਮੁੜ ਨਹੀਂ ਅਾਉਂਦਾ,
"ਝੰਡੋਕ"ਜਿਵੇਂ ਮੂੰਹੋ ਬੋਲੇ ਤਿੱਖੇ ਕਮਾਨੋਂ ਲਫਜ