6 ਜੂਨ ਨੂੰ ਆਪ੍ਰੇਸ਼ਨ ਬਲਿਊ ਸਟਾਰ ਤੇ ਬਰਸੀ ਤੇ ਨਤਮਸਤਕ ਹੋਏ ਦੀਪ ਸਿੱਧੂ -Video

6 ਜੂਨ 1984 ਦਾ ਸਾਕਾ ਵਾਪਰਿਆ ਦੁਖਾਂਤ ਦੀ ਬਰਸੀ ਹਰ ਸਾਲ ਛੇ ਜੂਨ ਨੂੰ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਈ ਜਾਂਦੀ ਹੈ ਜਿਸ ਵਿੱਚ ਵੀ ਸਿੱਖ ਸੰਗਤ ਅਤੇ  ਵੱਖ ਵੱਖ ਸਿੱਖ ਜਥੇਬੰਦੀਆਂ ਤੇ ਕਈ ਨਾਮੀਂ ਚਿਹਰੇ ਆ ਕੇ ਨਤਮਸਤਕ ਹੁੰਦੇ ਤੇ ਅਰਦਾਸ ਬੇਨਤੀ ਕਰਦੇ  ਅਤੇ ਜਿਸ ਦੇ ਚਲਦੇ ਅੱਜ ਪਾਲੀ ਬੌਲੀਵੁੱਡ ਅਦਾਕਾਰ ਦੀਪ ਸਿੱਧੂ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ  ਉੱਥੇ ਹੀ ਦੀਪ ਸਿੱਧੂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਛੇ ਜੂਨ ਸਾਕੇ ਨੂੰ ਕੋਈ ਵੀ ਇਨਸਾਨ ਨਹੀਂ ਭੁੱਲ ਸਕਦਾ ਜੇਕਰ ਗੱਲ ਕੀਤੀ ਜਾਵੇ ਅੱਜ ਦੀ ਤਾਂ ਉਨ੍ਹਾਂ ਵੱਲੋਂ ਅੱਜ ਮੁੱਖ ਤੌਰ ਤੇ ਇੱਥੇ ਪਹੁੰਚਿਆ ਗਿਆ ਹੈ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਵੀ ਹੋਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਕਦੀ ਵੀ ਉਨ੍ਹਾਂ ਵੱਲੋਂ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਗਈ ਹਾਲਾਂਕਿ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਖੁਦਮੁਖਤਿਆਰੀ ਦੀ ਗੱਲ ਉਨ੍ਹਾਂ ਵੱਲੋਂ ਕਿਸਾਨੀ ਅੰਦੋਲਨ ਵਿਚ ਕੀਤੀ ਗਈ ਹੈ ਅਤੇ ਜੋ ਵੀ ਸਰਕਾਰਾਂ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਉਸੇ ਤਰ੍ਹਾਂ ਗਿੱਧੇ ਜ਼ਰੂਰ ਗਲਤ ਹਨ ਉੱਥੇ ਹੀ ਉਨ੍ਹਾਂ ਦੇ ਅਕਾਲੀ ਦਲ ਚ ਸ਼ਾਮਲ ਹੋਣ ਦੇ ਆਕਾਸ਼ ਰਹੀਆਂ ਤੇ ਉਨ੍ਹਾਂ ਨੇ ਸਾਫ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਸਿਰਫ ਆਕਾਸ਼ ਰਹੀਅਾਂ ਹਨ ਹੋਰ ਕੁਝ ਨਹੀਂ ਦੀਪ ਸਿੱਧੂ ਵੱਲੋਂ ਕਿਹਾ ਗਿਆ ਕਿ ਜੇਕਰ ਕਿਸਾਨੀ ਅੰਦੋਲਨ ਨੂੰ ਲੈ ਕੇ ਬਾਰਡਰ ਦੇ ਉੱਤੇ ਬੈਠੇ ਕਿਸਾਨ ਹਰ ਇਕ ਤਿਉਹਾਰ ਮਨਾ ਸਕਦੇ ਹਨ ਤੇ ਉਨ੍ਹਾਂ ਨੂੰ ਅੱਜ ਦੇ ਦਿਨ ਵੀ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ ਉਥੇ ਉਨ੍ਹਾਂ ਨੂੰ ਦੱਸਿਆ ਕਿ  ਜੋ ਵੀ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ ਉਹ ਜਿਉਂਦੀਆਂ ਨਹੀਂ ਰਹਿੰਦੀਆਂ ਆਪਣੇ ਇਤਿਹਾਸ ਦੇ ਨਾਲ ਸਾਨੂੰ ਜ਼ਰੂਰਤ ਜੁੜ ਕੇ ਰਹਿਣਾ ਚਾਹੀਦਾ ਹੈ ਅੱਗੇ ਬੋਲਦੇ ਹੋਏ ਦੀਪ ਸਿੱਧੂ ਨੇ ਕਿਹਾ ਕਿ ਸੰਨੀ ਦਿਓਲ ਉਨ੍ਹਾਂ ਨੂੰ ਬੇਹੱਦ ਦੁੱਖ ਹੈ ਲੇਕਿਨ ਜਦੋਂ ਗੁਰਦਾਸਪੁਰ ਵਿਚ ਵੋਟਾਂ ਮੰਗਣ ਜਾਂਦੇ ਸੀ ਤੇ ਉਹ ਉਨ੍ਹਾਂ ਦੇ ਨਾਲ ਸਨ ਇਸ ਕਰਕੇ ਉਨ੍ਹਾਂ ਨੂੰ ਹਮੇਸ਼ਾਂ ਹੀ ਆਪਣੇ ਹਲਕੇ ਦੀ ਆਵਾਜ਼ ਵਿੱਚ ਚੁੱਕਣੀ ਚਾਹੀਦੀ ਹੈ ਉੱਥੇ ਉਨ੍ਹਾਂ ਕਿਹਾ ਕਿ ਛੱਬੀ ਜਨਵਰੀ ਵਾਲੇ ਦਿਨ ਹੋਈ ਘਟਨਾ ਨੂੰ ਲੈ ਕੇ ਰਾਜਨੀਤੀ ਨਹੀਂ ਖੇਡਣੀ ਚਾਹੀਦੀ ਅਤੇ ਸਾਨੂੰ ਉਸ ਦਾ ਮਿਲ ਕੇ ਹੀ ਹੱਲ ਵੀ ਕੱਢਣਾ ਚਾਹੀਦਾ ਹੈ 

ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੈਂਤੀ ਸਾਲ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਵਾਏ ਗਏ ਜਿਨ੍ਹਾਂ ਨੂੰ ਉਸ ਸਮੇਂ ਗੋਲੀ ਲੱਗੀ ਸੀ ਉੱਤੇ ਬੋਲਦੇ ਹੋਏ ਦੀਪ ਸਿੱਧੂ ਨੇ ਕਿਹਾ ਕਿ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਉਸ ਵੇਲੇ ਕੋਈ ਵੀ ਉਚਿਤ ਕਦਮ ਨਹੀਂ ਚੁੱਕਿਆ ਗਿਆ ਜਿਸ ਕਰਕੇ ਅੱਜ ਸਾਨੂੰ ਇਹ ਦਿਨ ਵੇਖਣ ਲਈ ਮਿਲ ਰਹੇ ਹਨ ਉੱਥੇ ਨਾਲ ਕਿਹਾ ਕਿ ਅਕਾਲੀ ਦਲ ਆਪਣਾ ਮਿਆਰ ਗੁਆ ਚੁੱਕੀ ਹੈ ਅਤੇ ਹੁਣ ਉਹ ਆਪਣਾ ਰਸੂਖ ਲੱਭ ਰਹੀ ਹੈ

ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ

Facebook Link : https://fb.watch/5YDJIdGoAF/