ਐਸੋਸੀਏਸ਼ਨ ਨੇ ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ
ਜਗਰਾਉਂ, ਐਪ੍ਰਲ 2021 (ਅਮਿਤ ਖੰਨਾ /ਮਨਜਿੰਦਰ ਗਿੱਲ )-
ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਗੁਰਸੇਵਕ ਸਿੰਘ ਮੱਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ ਹੋਈ ਜਿਸ ਵਿੱਚ ਠੇਕੇਦਾਰਾਂ ਦੇ ਕੰਮਾਂ ਬਾਰੇ ਵਿਚਾਰ ਵਟਾਂਰਦਾ ਕੀਤੀਆਂ ਗਈਆਂ ਮੀਟਿੰਗ ਦੌਰਾਨ ਡਾ ਕਿਸ਼ਨ ਦੇ ਪਿਤਾ ਸਰਵਣ ਸਿੰਘ ਡਾ ਸੁਰਜਨ ਸਿੰਘ ਕਲਸੀ ਅਤੇ ਸਰਪੰਚ ਜਗਦੇਵ ਸਿੰਘ ਮਠਾੜੂ ਦੇ ਭਤੀਜੇ ਦੇ ਅਕਾਲ ਚਲਾਣੇ ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਮੌਕੇ ਗੁਰਸੇਵਕ ਸਿੰਘ ਮੱਲਾ ਜਗਦੇਵ ਸਿੰਘ ਮਠਾੜੂ ਹਰਦਿਆਲ ਸਿੰਘ ਮੁੰਡੇ ਬਲਵੀਰ ਸਿੰਘ ਸੀਬੀਆ ਰਜਿੰਦਰ ਸਿੰਘ ਰਿੰਕੂ ਤਰਲੋਚਨ ਸਿੰਘ ਪਨੇਸਰ ਰਾਜਵੰਤ ਸਿੰਘ ਸੱਗੂ ਗੁਰਚਰਨ ਸਿੰਘ ਘਟੌੜੇ ਜਸਬੀਰ ਸਿੰਘ ਧਾਲੀਵਾਲ ਪਰਮਜੀਤ ਸਿੰਘ ਮਠਾੜੂ ਬਲਵਿੰਦਰ ਸਿੰਘ ਪੱਪਾ ਅਮਰਦੀਪ ਸਿੰਘ ਮੱਲ੍ਹਾ ਸੁਖਵਿੰਦਰ ਸਿੰਘ ਸੋਨੀ ਜਿੰਦਰ ਸਿੰਘ ਵਿਰਦੀ ਸੁਖਦੇਵ ਸਿੰਘ ਤਰਲੋਚਨ ਸਿੰਘ ਸੀਰਾ ਭਵਨਜੀਤ ਸਿੰਘ ਉੱਭੀ ਪਰਮਜੀਤ ਸਿੰਘ ਬੋਦਲਵਾਲਾ ਹਰਵਿੰਦਰ ਸਿੰਘ ਬੋਦਲਵਾਲਾ ਅਵਤਾਰ ਸਿੰਘ ਤੇ ਗੁਰਮੇਲ ਸਿੰਘ ਮਠਾੜੂ ਆਦਿ ਹਾਜ਼ਰ ਸਨ