ਪੰਜਾਬ ਦੀ ਕੈਪਟਨ ਸਰਕਾਰ ਨੇ ਬਹੁਤ ਚੰਗਾ ਕੰਮ ਕਿਤਾ ਹੈ, ਪੰਜਾਬ ਵਿੱਚ ਪਹਿਲੀ ਕਲਾਸ ਤੋਂ ਲੈਕੇ +2 ਤੱਕ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਨੂੰ ਮੁਫਤ ਪੜਾਈ ਦੇਣ ਦਾ ਫੈਸਲਾ ਕਰਕੇ, ਇਸ ਦੇ ਨਾਲ ਨਾਲ +2 ਦੇ ਬਚਿੱਆ ਨੂੰ ਮੁਫੱਤ ਸਮਾਰਟਫੋਨ ਵੰਡੇ ਜਾ ਰਹੇ ਹਨ, ਇਸ ਵਕਤ ਸੰਸਾਰ ਦੇ ਨਾਲ ਨਾਲ ਪੰਜਾਬ ਵਿੱਚ ਵੀ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਕਰਕੇ +2 ਦੇ ਬਚਿੱਆ ਨੂੰ ਪੜ੍ਹਨ ਲਿਖਣ ਦੀ ਬਹੁਤ ਬੜੀ ਸਹੂਲਤ ਰਹੇਗੀ, ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਦੇ ਕਰਜਦਾਰ ਕਿਸਾਨਾਂ ਦਾ 2 ਦੋ ਲੱਖ ਰੁਪਏ ਦਾ ਕਰਜਾ ਮੁਆਫ ਕਿਤਾ ਹੈ, ਜਿਸ ਤਰ੍ਹਾਂ ਪੰਜਾਬ ਦੇ ਕਿਸਾਨਾ ਦੀਆਂ ਦਿਕਤਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਖਤਮ ਕਿਤੀਆਂ ਹਨ, ਉਸੇ ਤਰ੍ਹਾਂ ਪੰਜਾਬ ਦੇ ਵਿਧਾਰਥਿਆਂ ਦਿਆਂ ਵੀ ਦਿੱਕਤਾਂ ਖਤਮ ਕਿਤੀਆਂ ਹਨ, ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਲਾ ਵਿੱਚ ਕੋਰੋਨਾ ਟੈਸਟ ਵੀ ਮੁਫਤ ਕਿਤੇ ਜਾਂਦੇ ਹਨ, ਏਥੇ ਮੇਰੀ ਇੱਕ ਸਲਾਹ ਪੰਜਾਬ ਸਰਕਾਰ ਨੂੰ ਹੈ, ਕਿ, ਪੰਜਾਬ ਦੇ ਨੋਜਵਾਨਾਂ ਨੂੰ ਇਸ ਵਕਤ ਕੋਰੋਨਾ ਵਾਰਿਸ ਦੀ ਮਾਹਾਮਾਰੀ ਤੋ ਅਤੇ ਨਸ਼ਿਆਂ ਤੋ ਬਚਾਉਣ ਲਈ, ਅਤੇ ਪੰਜਾਬ ਦੇ ਨੋਜਵਾਨਾਂ ਨੂੰ ਤੰਦਰੁਸਤ ਰੱਖਣ ਦੇ ਲਈ, ਇਸ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਵਿੱਚ ਡਾਕਟਰਾਂ, ਸੇਹਤ ਮਾਹਰਾਂ, ਦਿਧਵਾਨਾ ਦੀ ਸਲਾਹ ਨਾਲ ਨੋਜਵਾਨਾਂ ਦੇ ਖੇਡਨ ਲਈ ਸੋਸ਼ਲ ਡਿਸਟੈੰਸੀ ਰੱਖਦੇ ਹੋਏ ਖੇਡਾਂ ਦੇ ਮੈਦਾਨ ਖੋਲ ਦਿੱਤੇ ਜਾਣ, ਮੈਂ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਡੀ ਜੀ ਮਿਲਿਆ ਸੀ, ਮੈਂ ਉਹਨਾਂ ਨੂੰ ਪੰਜਾਬ ਦੇ ਖੇਡ ਮੈਦਾਨਾਂ ਅੰਦਰ ਖਿਡਾਰੀਆਂ ਨੂੰ ਇੱਕ ਇੱਕ ਕਿਲੋ ਦੋ ਦੋ ਕਿਲੋ ਖਾਲਸ ਦੇਸੀ ਘਿਉ ਦੇ ਭਰੇ ਹੋਏ ਡੱਬੇ ਦੇਣ ਲਈ ਕਿਹਾ ਸੀ, ਉਹਨਾਂ ਨੂੰ ਮੇਰੀ ਇਹ ਰਾਏ ਬਹੁਤ ਚੰਗੀ ਲੱਗੀ ਸੀ, ਅਤੇ ਉਹਨਾਂ ਮੈਨੂੰ ਕਿਹਾ ਸੀ, ਹਾਂ, ਮੈਂ ਪੰਜਾਬ ਸਰਕਾਰ ਵੱਲੋਂ ਇਹ ਕੰਮ ਕਰਾਂਗਾ, ਮੈਂ ਇਹ ਵੀ ਕਿਹਾ ਸੀ, ਕਿ, ਪ੍ਰਤੇਕ ਦੇਸੀ ਘਿਉ ਦੇ ਡੱਬੇਆਂ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਤਸਵੀਰ ਹੋਣੀ ਚਾਹੀਦੀ ਹੈ, ਤਾਂ ਕਿ ਪੰਜਾਬ ਦੇ ਨੋਜਵਾਨਾਂ ਵਿੱਚ ਖੇਡਨ ਕੁੱਦਨ ਦਾ ਜਜਬਾ ਬਣਨਾ ਰਹੇ ਬਦੱਦਾ ਰਹੇ, ਮੈਂ ਹਾਂ 60 ਮੇ ਦਹਾਕੇ ਦਾ ਪੰਜਾਬੀ ਨੋਜਵਾਨ, ✍️ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ 9815318924*