ਪੰਜਾਬ ਏਕਤਾ ਪਾਰਟੀ ਵਲੋਂ ਬੀਬੀ ਖਾਲੜਾ ਖੰਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ

ਸ ਗਿਆਸਪੁਰਾ ਫਤਿਹਗ੍ਹੜ ਸਾਹਿਬ ਤੋਂ ਅਤੇ ਮਾਸਟਰ ਬਲਦੇਵ ਸਿੰਘ ਫਰੀਦਕੋਟ ਤੋਂ ਲੜਨਗੇ ਚੋਣ

NRI s ਨੂੰ ਵੀ ਬਣਾਇਆ ਜਾਵੇਗਾ ਪਾਰਟੀ ਦਾ  ਹਿੱਸੇਦਾਰ

ਕਾਂਗਰਸ ਅਤੇ ਆਕਲੀ ਨੇ ਪੰਜਾਬ ਦਾ ਬੇੜਾ ਕੀਤਾ ਗਰਕ

ਪੰਜਾਬ ਏਕਤਾ ਪਾਰਟੀ ਦੇ ਮੁੱਖੀ ਸ ਸੁਖਪਾਲ ਸਿੰਘ ਖਹਿਰਾ