ਜਗਰਾਉਂ( ਰਾਣਾ ਸ਼ੇਖਦੌਲਤ) ਪੁਲਿਸ ਮਹਿਕਮੇ ਵੱਲੋਂ ਮਹਿਕਮੇ ਅੰਦਰ ਈਮਾਨਦਾਰੀ ਅਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਹਮੇਸ਼ਾ ਮੁਲਾਜਮਾਂ ਨੂੰ ਤਰੱਕੀ ਦਿੱਤੀ ਜਾਂਦੀ ਹੈ ਇਸੇ ਤਹਿਤ ਮਹਿਕਮੇ ਵੱਲੋਂ ਪੁਲਿਸ ਮੁਲਾਜ਼ਮ ਹੌਲਦਾਰ ਸੁਖਦੀਪ ਸਿੰਘ ਨੂੰ ਤਰੱਕੀ ਦਿੱਤੀ ਗਈ। ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ PSIDC, ਮਲਕੀਤ ਸਿੰਘ ਦਾਖਾਂ ਹਲਕਾ ਇੰਚਾਰਜ਼ ਜਗਰਾਉਂ, ਪਵਨ ਗਰਗ ਲੁਧਿਆਣਾ,ਹੌਲਦਾਰ ਸੁਖਦੀਪ ਸਿੰਘ ਨੂੰ ਤਰੱਕੀਆਂ ਦੀਆਂ ਫੀਤੀਆਂ ਲਗਾਈਆਂ ਗਈਆਂ