ਦੂਬੱਈ,ਅਪ੍ਰੈਲ 2020 -( ਸਤਪਾਲ ਕਾਉੱਕੇ)-
ਭਾਵੇ ਕਿ ਦੂਬੱਈ ਚ ਪਿੱਛਲੀ ਮਿਤੀ 4 ਅਪਰੈਲ ਤੋ 14ਅਪਰੈਲ ਤੱਕ ਲਾਕ ਡਾਉਨ ਚੱਲ ਰਿਹਾ ਹੈ । ਕਰੋਨਾ ਨੂੰ ਲੈ ਕੇ ਹੁਣ ਦੂਬੱਈ ਸਰਕਾਰ ਵੀ ਪਹਿਲਾ ਨਾਲੋ ਕਾਫੀ ਹਰਕੱਤ ਆਈ ਹੈ । ਪਰ ਫਿਰ ਵੀ ਅੱਜ ਸੁੱਕਰਵਾਰ ਦਾ ਦਿੱਨ ਹੋਣ ਕਰਕੇ ਲੋਕ ਨੂੰ ਅਜ ਛੁੱਟੀ ਹੈ ਤੇ ਅੱਜ ਲੋਕ ਕੁੱਝ ਜਰੂਰੀ ਸਮਾਨ ਲੈਣ ਲਈ ਮਾਰਕੀਟਾ ਅੱਗੇ ਲੰਮੀਆ ਲੰਮੀਆ ਲਾਈਨਾ ਲਾਈ ਸਵੇਰੇ ਤਿੰਨ ਵਜੇ ਤੋ ਹੀ ਖੜੇ ਹਨ । ਤੇ ਆਪਣੀ ਆਪਣੀ ਵਾਰੀ ਦੀ ਉਡੀਕ ਚ ਹਨ ।