ਜਗਰਾਓਂ (ਰਾਣਾ ਸ਼ੇਖ ਦੌਲਤ) ਅੱਜ ਜਗਰਾਉਂ ਮਾਘ ਮਹੀਨੇ ਨੂੰ ਸਮਰਪਿਤ ਪੁਲਿਸ ਲਾਇਨ ਦੇ ਸਾਮ੍ਹਣੇ ਗਰੇਵਾਲ ਮਾਰਕੀਟ ਵਿੱਚ ਛੋਲੇ ਪੂਰੀਆਂ ਦਾ ਲੰਗਰ ਲਗਾਇਆ ਗਿਆ ਇਹ ਲੰਗਰ ਸਮੂਹ ਮਾਰਕੀਟ ਕਮੇਟੀ ਦੇ ਸਹਿਜੋਗ ਨਾਲ ਲਗਾਇਆ ਗਿਆ ਇਸ ਮੌਕੇ ਜਗਰੂਪ ਸਿੰਘ ਸੋਹੀ ,ਜੱਗੀ ਫਾਇਨਾਂਸਰ,ਚਰਨਜੀਤ ਸਿੰਘ ਚੰਨਾਂ,ਬਿੱਟਾ ਮਲਕ, ਪੁਸ਼ਪਿੰਦਰ ਸਿੰਘ ਗਰੇਵਾਲ,ਗਗਨ ਸਿੰਘ ,ਪਿਆਰਾਂ ਸਿੰਘ ਮਲਕ,ਜਸਵਿੰਦਰ ਸਿੰਘ ਮੈਨੇਜਰ,ਪਰਦੀਪ ਸਿੰਘ ਮਲਕ ,ਕੁੱਕਾ ਪੋਨਾ, ਵਿਸ਼ਨੂੰ ਖਾਨ ਆਦਿ ਹਾਜ਼ਰ ਸਨ