ਦੁਵੱਈ,ਨਵੰਬਰ 2019- ( ਸਤਪਾਲ ਕਾਉੱਕੇ) -
ਸੀ ਗੁਰੂ ਨਾਨਕ ਦੇਵ ਜੀ ਦੇ 550ਵੇ ਪਰਕਾਸ਼ ਪੁਰਬ ਨੂੰ ਸਮਰਪਿੱਤ ਇੱਕ ਧਾਰਮਿੱਕ ਗੀਤ ( ਨਾਨਕ ਆਇਆ ) ਲੈ ਕੇ ਉਸਤਾਦ ਗਾਇਕ, ਸੁਰੀਲੀ ਅਵਾਜ ਦੇ ਮਾਲਕ ਜਨਾਬ ਗੁਰਤੇਜ ਕਾਬਲ ਜੀ ਸੰਗਤਾ ਦੀ ਕਚਿਹਰੀ ਚ ਹਾਜਰ ਹੋਏ । ਸੁਰੀਲੀ ਅਵਾਜ ਨਾਲ ਦਿੱਲਾ ਨੂੰ ਟੂਬਦੇ ਇਸ ਗੀਤ ਦੇ ਲਫਜਾ ਨੂੰ ਕੁਲਵੀਰ ਕੋਟਭਾਈ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕਲਮਬੱਧ ਕੀਤਾ ਹੈ ।ਇਸ ਗੀਤ ਨੂੰ ਮਿਉਜਿੱਕ ਡਾਇਰੈਕਟਰ ਸੁਖਵੀਰ ਜੀ ਨੇ ਸੰਗੀਤਕ ਧੁਨਾ ਨਾਲ ਸੰਗਾਰਿਆ ਹੈ ।ਇਸ ਨੂੰ ਲੇਖਕ ਕੁਲਵੀਰ ਕੋਟਭਾਈ ਅਤੇ ਮਸਾਹੂਰ ਕੰਪਨੀ ਜੱਸ ਰਿਕਾਰਡਜ ਵੱਲੋ ਪੇਸ ਕੀਤਾ ਗਿਆ ਹੈ । ਜਿਸ ਨੂੰ ਸਰੋਤਿਆ ਵੱਲੋ ਬੇਹੱਦ ਪਿਆਰ ਮਿਲ ਰਿਹਾ ਹੈ । ਤੇ ਹਰ ਪਾਸੇ ਚੈਨਲਾ , ਅਖਵਾਰਾ , ਤੇ ਸੋਸਲ ਮੀਡੀਆ ਤੇ ਚਰਚਿੱਤ ਹੈ । ਇਸ ਨਾਲ ਗਾਇਕ ਗੁਰਤੇਜ ਕਾਬਲ ਜੀ ਦੀ ਬੱਲੇ , ਬੱਲੇ ਹੋਈ ਪਈ ਹੈ ।