ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ )-
ਸਰਕਾਰੀ ਪਾ੍ੲਿਮਰੀ ਸਕੂਲ ਨਰੈਣਗੜ ਸੋਹੀਅਾ ਵਿੱਚ ਸਿੱਖਿਅਾ ਵਿਭਾਗ ਦੀਅਾ ਹਦਾੲਿਤਾ ਅਨੁਸਾਰ ਪਿੰਡ ਕੁਤਬਾ ਦੇ ਸਰਕਾਰੀ ਪਾ੍ੲਿਮਰੀ ਸਕੂਲ ਵਿੱਚ ਬਲਾਕ ਮਹਿਲ ਕਲਾਂ ਦੀਅਾ ਬਲਾਕ ਪੱਧਰੀ ਖੇਡਾਂ ਕਰਵਾੲੀਅਾ ਗੲੀਅਾ |ੲਿਸ ਮੌਕੇ ਸ,ਪਾ੍ ,ਸ ਨਰੈਣਗੜ ਸੋਹੀਅਾ ਦੇ ਸੈਟਰ ਗਹਿਲ ਦੀ ਰੱਸਾ-ਕੱਸੀ ਖੇਡ ਦੀ ਟੀਮ ਵਿੱਚ ਦੋ ਲੜਕੇ ਲਵਜੋਤ ਸਿੰਘ ਪੁੱਤਰ ਸ:ਲਖਵਿੰਦਰ ਸਿੰਘ ਅਤੇ ਯੁੱਧਵੀਰ ਸਿੰਘ ਪੁੱਤਰ ਸ: ਰਣਧੀਰ ਸਿੰਘ ਨੇ ਸਾਮਿਲ ਹੋ ਕੇ ਬਲਾਕ ਪੱਧਰੀ ਖੇਡਾ ਵਿੱਚੋ ਪਹਿਲਾ ਸਥਾਨ ਹਾਸਿਲ ਕੀਤਾ |ਸੈਟਰ ਗਹਿਲ ਦੀ ਨੈਸਨਲ ਸਟਾੲੀਲ ਕਬੱਡੀ ਖੇਡ ਦੀ ਟੀਮ ਵਿੱਚੋ ਰਾਜਵਿੰਦਰ ਸਿੰਘ ਪੁੱਤਰ ਸ: ਮਨਜੀਤ ਸਿੰਘ ਨੇ ਬਲਾਕ ਪੱਧਰੀ ਖੇਡਾ ਵਿੱਚੋ ਦੂਜਾ ਸਥਾਨ ਪਾ੍ਪਤ ਕੀਤਾ |ਸ,ਪਾ੍ ,ਸਕੂਲ ਦੇ ਸਟਾਫ ਵੱਲ਼ੋ ਬੱਚਿਅਾ ਨੂੰ ਸਨਮਾਨਿਤ ਕੀਤਾ ਗਿਅਾ|