ਵੁਲਵਰਹੈਂਪਟਨ, ਸਤੰਬਰ 2019-( ਗਿਆਨੀ ਰਵਿਦਾਰਪਾਲ ਸਿੰਘ )-
ਸਿੱਖ ਕੌਮ ਦੇ ਮਾਰਸ਼ਲ ਆਰਟ ਵਲੋਂ ਜਾਣੀ ਜਾਂਦੀ ਖੇਡ ਗੱਤਕਾ ਜੋ ਕਿ ਪਿੱਛੇ 6 ਸਾਲਾਂ ਤੋਂ ਇੰਗਲੈਂਡ ਵਿਚ ਲਗਤਾਰ ਕਰਵਾਈ ਜਾ ਰਹੀ ਹੈ। ਇਸ ਸਾਲ 7 ਮੀ ਵਾਰ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਪ੍ਰਕਾਸ ਕੇਨਕ ਰੋਡ ਵੁਲਵਰਹੈਂਪਟਨ ਵਿਖੇ 21 ਸਤੰਬਰ ਨੂੰ ਹੋਈ ਜਿਸ ਵਿੱਚ 12 ਗੱਤਕਾ ਅਖਾੜਿਆਂ ਨੇ ਹਿਸਾ ਲਿਆ । ਇਸ ਮੁਕਾਬਲਿਆਂ ਦੇ ਨਤੀਜੇ ਤੁਸੀਂ ਫੋਟੋ ਤੇ ਦੇਖ ਸਕਦੇ ਹੋ। ਬੜੇ ਮਾਣ ਵਾਲੀ ਗੱਲ ਹੈ ਕੇ ਇੰਗਲੈਂਡ ਵਿਚ 13 ਗੱਤਕਾ ਅਖਾੜੇ ਹਨ ਜਿਨ੍ਹਾਂ ਵਿਚੋਂ 12 ਅਖਾੜਿਆਂ ਨੇ ਇਸ ਮੁਕਾਬਲੇ ਵਿਚ ਹਿੰਸਾ ਲਿਆ।