You are here

A slap on the face of people who spread false propaganda against Tanmanjeet Singh Dhesi

ਤਨਮਨਜੀਤ ਸਿੰਘ ਢੇਸੀ ਵਿਰੁੱਧ ਕੂੜ ਪ੍ਰਚਾਰ ਕਰਨ ਵਾਲੇ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ

ਤਨਮਨਜੀਤ ਸਿੰਘ ਢੇਸੀ ਵੱਲੋਂ ਚੋਣਾਂ ਤੋਂ ਪਹਿਲਾਂ ਗਾਜ਼ਾ ਸੀਸ ਫਾਇਰ ਦੇ ਮਸਲੇ ਉੱਪਰ ਗਲਤ ਪ੍ਰਾਪੇਗੰਡਾ ਕਰਨ ਵਾਲਿਆਂ ਦੇ ਮੂੰਹ ਤੇ ਅੱਜ ਉਸ ਸਮੇਂ ਚਪੇੜ ਵੱਜੀ ਜਦੋਂ ਤਨਮਨਜੀਤ ਸਿੰਘ ਢੇਸੀ ਨੇ ਆਪਣੀ ਹੀ ਸਰਕਾਰ ਵਿਚ ਆਪਣੇ ਹੀ ਸਾਥੀਆਂ ਨੂੰ ਜਾਗਰੂਕ ਕਰਦੇ ਹੋਏ ਪਾਰਲੀਮੈਂਟ ਅੰਦਰ ਤੁਰੰਤ ਗਾਜਾ ਸੀਜ਼ ਫਾਇਰ ਦੀ ਪ੍ਰੋੜਤਾ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣ ਲਵੋ