You are here

Saca charity bike ride today Luton to London

ਸਾਕਾ ਚੈਰਿਟੀ ਸਾਈਕਲ ਯਾਤਰਾ 

ਬੀਤੇ ਕੱਲ ਬਰਮਿੰਗਮ ਤੋਂ ਚੱਲੀ ਚੈਰਟੀ ਸਾਈਕਲ ਯਾਤਰਾ  ਵਿਸ਼ਰਾਮ ਤੋਂ ਬਾਅਦ ਗੁਰਦੁਆਰਾ ਸਾਹਿਬ ਲੂਟਨ ਤੋਂ ਲੰਡਨ ਲਈ ਰਵਾਨਾ ਹੋਈ। ਇਸ ਮੌਕੇ ਚੈਰਿਟੀ ਦੇ ਪ੍ਰਬੰਧਕਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਸਾਈਕਲ ਯਾਤਰਾ ਕਰਨ ਵਾਲੇ ਵਿਅਕਤੀਆਂ ਅਤੇ ਬਰਤਾਨੀਆ ਦੇ ਰਾਜੇ ਦੇ ਨਾਲ ਜੋ ਸਾਡੀ ਗੱਲਬਾਤ ਹੋਈ ਤੁਸੀਂ ਵੀ ਸੁਣ ਲਵੋ