ਉੱਘੇ ਸਮਾਜ ਸੇਵੀ ਭਾਈ ਗੁਰਭੇਜ ਸਿੰਘ ਧਾਰੀਵਾਲ ਲੋੜਵੰਦ ਪਰਿਵਾਰਾਂ ਨੂੰ 21ਸੋ ਕਿੱਟ ਰਾਸ਼ਨ ਦੀ ਵੰਡ ਚੁੱਕੇ ਮਰੀਜ਼ਾਂ ਦੀ ਮੈਡੀਕਲ ਸਹਾਇਤਾ ਧੀਆਂ ਵਿਆਹ ਅਨੇਕਾਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ
ਤਰਨਤਾਰਨ(ਹਰਪਾਲ ਸਿੰਘ,ਦਲਬੀਰ ਸਿੰਘ)ਜਿਲਾ ਤਰਨਤਾਰਨ ਦੇ ਪਿੰਡ ਉਦੋਕੇ ਉੱਘੇ ਸਮਾਜ ਸੇਵੀ ਭਾਈ ਗੁਰਭੇਜ ਸਿੰਘ ਧਾਰੀਵਾਲ ਵੱਲੋਂ ਹੁਣ ਤੱਕ 21ਸੋ ਕਿੱਟਾ ਰਾਸ਼ਨ ਦੀਆਂ ਵੰਡ ਚੁੱਕੇ ਹਰ ਮਹੀਨੇ 55 ਪਰਿਵਾਰਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਅਨੇਕਾਂ ਮਰੀਜ਼ਾਂ ਮੈਡੀਕਲ ਸਹਾਇਤਾ ਲੋੜਵੰਦ ਪਰਿਵਾਰਾਂ ਦੇ ਲੇਟਰਿੰਗ ਬਾਥਰੂਮ ਕੋਠਿਆਂ ਦੀ ਬਣਾਏ ਗੁਰੂ ਘਰਾਂ ਦੇ ਕਾਰ ਸੇਵਾ ਸਹਿਯੋਗ ਕੀਤਾ ਇਸ ਦੇ ਨਾਲ ਗੁਰੂ ਘਰਾ ਵਿੱਚ ਕੈਮਰਿਆਂ ਦੀ ਸੇਵਾ ਵਾਤਾਵਰਨ ਦੀ ਸੰਭਾਲ ਸੈਂਕੜੇ ਰੁੱਖ ਲਗਾਉਣ ਦੀ ਸੇਵਾ ਖੇਡਾਂ ਖੇਡਦੇ ਬੱਚਿਆਂ ਦੀ ਸਹਾਇਤਾ ਸਲਾਈ ਕਢਾਈ ਕੈਂਪ ਰਾਹੀਂ ਭੈਣਾਂ ਦੀ ਸਹਾਇਤਾ ,ਕਈ ਧੀਆਂ ਦੇ ਆਪਣੇ ਹੱਥੀਂ ਆਨੰਦ ਕਾਰਜ ਵਿਆਹਾਂ ਦੀ ਸੇਵਾ ਲੋੜਵੰਦ ਪਰਿਵਾਰਾਂ ਅੱਖਾਂ ਦੇ ਫ੍ਰੀ ਕੈਂਪ ਫ੍ਰੀ ਐਨਕਾ 20 ਤੋ ਵੱਧ ਵਾਰ ਗੁਰਮਤਿ ਕਲਾਸਾਂ ਸਮਾਗਮਾਂ ਲਗਵਾਏ ਵੱਖ ਵੱਖ ਪਿੰਡਾਂ ਵਿੱਚ ਸਿੱਖ਼ੀ ਦਾ ਪ੍ਰਚਾਰ ਦੀ ਸੇਵਾਵਾਂ ਇਹ ਸਭ ਸੇਵਾਵਾਂ ਭਾਈ ਗੁਰਭੇਜ ਸਿੰਘ ਦੇ ਆਪਣੇ ਪਰਿਵਾਰ ਵੱਲੋਂ 2016 ਤੋਂ ਨਿਸ਼ਕਾਮ ਧਰਮ ਨਿਰਪੱਖ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਚਲਾਈਆਂ ਜਾ ਰਹੀਆ ਹਨ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਭਾਈ ਗੁਰਭੇਜ ਸਿੰਘ ਧਾਰੀਵਾਲ ਕਿਹਾ ਜਿਨ੍ਹਾਂ ਚਿਰ ਗੁਰੂ ਸਾਹਿਬ ਜੀ ਚਾਹੁਣਗੇ ਦਾਸ ਸੇਵਾ ਕਰਦਾ ਰਹੇਗਾ ਕਿਉਂਕਿ ਜੇ ਗੁਰੂ ਸਾਹਿਬ ਜੀ ਭਾਵੇਂ ਤਾਂ ਸੇਵਾਵਾਂ ਚੱਲ ਸਕਦੀਆਂ ਹਨ ਨਹੀਂ ਤੇ ਨਹੀਂ ਸਿੱਖ ਹੋਣ ਦੇ ਨਾ ਤੇ ਗੁਰੂ ਸਾਹਿਬ ਜੀ ਹੀ ਡਿਊਟੀ ਲਗਾਈਂ ਹੈ ਇਹਨਾਂ ਸਭਨਾਂ ਸੇਵਾਵਾਂ ਦੀ ਸਭਨਾਂ ਜੀਆਂ ਵਿੱਚ ਵਾਹਿਗੁਰੂ ਜੀ ਆਪਣੇ ਹੀ ਵੱਸਦੇ ਸਭਨਾਂ ਜੀਵਾਂ ਨੂੰ ਰਿਜ਼ਕ ਵਾਹਿਗੁਰੂ ਜੀ ਆਪ ਹੀ ਦਿੰਦੇ ਸਭਨਾਂ ਦਾ ਮਾਂ ਪਿਉ ਵਾਹਿਗੁਰੂ ਜੀ ਆਪ ਹਨ ਸਭਨਾਂ ਦੀ ਹਰ ਜ਼ਰੂਰਤ ਦੇਖ ਭਾਲ ਆਪ ਕਰਦੇ ਸਭਨਾਂ ਰਿਜ਼ਕ ਆਪ ਦਿੰਦੇ ਕਿਸੇ ਨਾਂ ਕਿਸੇ ਬਹਾਨੇ ਦਾਸ ਕੁੱਝ ਨਹੀਂ ਕਰ ਸਕਦਾ ਨਾ ਕਰਨ ਜੋਗ ਹੈ ਇਹ ਤਾਂ ਸਭ ਕੁੱਝ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਕਰਵਾ ਰਹੇ ਹਨ ਵੱਡਿਆਈਆ ਵਾਹਿਗੁਰੂ ਜੀ ਦੀਆਂ ਦਾਸ ਦੀਆਂ ਭੁਲਾ ਚੁੱਕਾ ਮਾਫ਼ ਕਰਨਾ ਜੀ।